By G-Kamboj on
COMMUNITY, FEATURED NEWS, News

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 25 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਵਿਚ ਸ਼ਮੂਲੀਅਤ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ, ਲਹਿੰਦੇ ਪੰਜਾਬ […]
By G-Kamboj on
COMMUNITY, FEATURED NEWS, News

ਚੰਡੀਗੜ੍ਹ : ਦੋ ਹਫ਼ਤੇ ਪਹਿਲਾਂ 22 ਸਾਲਾ ਸਿੱਖ ਹਰਜੀਤ ਸਿੰਘ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਦੋਸ਼ੀਆਂ 4 ਪੁਲਿਸ ਵਾਲਿਆਂ ਨੂੰ ਪਟਿਆਲਾ ਜੇਲ ਵਿਚੋਂ ਰਿਹਾਅ ਕਰਨ ਦੇ ਪੰਜਾਬ ਕਾਂਗਰਸ ਸਰਕਾਰ ਦੇ ਵਿਸ਼ੇਸ਼ ਫ਼ੈਸਲੇ ਨੇ ਇਸ ਕਦਰ ਗਰਮਾਹਟ ਤੇ ਹਮਦਰਦੀ ਪੈਦਾ ਕਰ ਦਿਤੀ ਹੈ ਕਿ ਦਹਾਕਿਆਂ ਤੋਂ ਜੇਲਾਂ ਵਿਚ ਬੰਦ 22 ਸਿੱਖਾਂ ਦੀ ਰਿਹਾਈ ਨੇ ਹਵਾ […]
By G-Kamboj on
COMMUNITY

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ‘ਤੇ ਆਧਾਰਤ ਲਘੂ ਫ਼ਿਲਮ ‘ਸਿੰਘ’ ਨੇ ਮੋਂਟਾਨਾ ਵਿਚ ਆਯੋਜਤ ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿਚ ‘ਸ਼ੌਰਟ ਆਫ਼ ਦੀ ਯੀਅਰ’ ਪੁਰਸਕਾਰ ਜਿਤਿਆ। ਫ਼ਿਲਮ ਉਤਸਵ ਦੇ ਆਯੋਜਕਾਂ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ। ਜੇਨਾ ਰੂਈਜ਼ ਵਲੋਂ ਨਿਰਦੇਸ਼ਤ ਇਸ ਫ਼ਿਲਮ ਨੇ ਇਸ ਸ਼੍ਰੇਣੀ ਲਈ ਦਾਅਵੇਦਾਰ […]
By G-Kamboj on
COMMUNITY

ਹਸਨ ਅਬਦਾਲ: ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਯਾਤਰੀ ਜਥੇ ਨੇ ਅਪਣੀ ਯਾਤਰਾ ਦੇ ਦੂਜੇ ਪੜਾਅ ਵਜੋਂ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਦਰਸ਼ਨ ਕੀਤੇ। ਬੀਤੇ ਦਿਨ ਇਹ ਜਥਾ ਦੁਪਹਿਰ ਨੂੰ ਇਕ ਵਿਸ਼ੇਸ਼ ਰੇਲ ਰਾਹੀਂ ਲਾਹੌਰ ਤੋਂ ਰਵਾਨਾ ਹੋਇਆ ਤੇ ਦੇਰ ਰਾਤ ਨੂੰ ਹਸਨ ਅਬਦਾਲ ਪੁੱਜਾ। ਯਾਤਰੀਆਂ ਨੂੰ […]
By G-Kamboj on
COMMUNITY, FEATURED NEWS, News

ਕੋਟਕਪੂਰਾ : ਦੇਸ਼ ਭਰ ਦੇ ਪਵਿੱਤਰ ਗੁਰਦਵਾਰਿਆਂ ਦੀ ਬੇਹੁਰਮਤੀ ਨਾ ਸਹਾਰਦਿਆਂ ਫ਼ੌਜ ‘ਚ ਨੌਕਰੀ ਕਰ ਰਹੇ ਸਿੱਖ ਫ਼ੌਜੀਆਂ ਨੇ ਬੈਰਕਾਂ ਛੱਡ ਕੇ ਬਗ਼ਾਵਤ ਕਰ ਦਿਤੀ, ਪ੍ਰਕਾਸ਼ ਸਿੰਘ ਬਾਦਲ ਨੇ ਬੀਬੀਸੀ ਲੰਦਨ ਰੇਡੀਉ ਰਾਹੀਂ ਉਕਤ ਧਰਮੀਆਂ ਫ਼ੌਜੀਆਂ ਦੀ ਪ੍ਰਸ਼ੰਸਾ ਕਰਦਿਆਂ ਬਾਕੀ ਸਿੱਖ ਫ਼ੌਜੀਆਂ ਨੂੰ ਵੀ ਬੈਰਕਾਂ ਛੱਡਣ ਦੀ ਅਪੀਲ ਕੀਤੀ, ਜੇਕਰ ਉਸ ਸਮੇਂ ਫ਼ੌਜੀ ਅਫ਼ਸਰਾਂ ਅਤੇ […]