By G-Kamboj on
COMMUNITY, INDIAN NEWS

ਅੰਮ੍ਰਿਤਸਰ : ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਦਿਨੋਂ ਦਿਨ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ। ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਅੱਜ ਤਕ ਪੂਰਾ ਪੰਥ ਭਾਰਤ ਸਰਕਾਰ ਕੋਲੋਂ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਪ੍ਰਪਾਤ ਕਰਨ ਲਈ ਤਰਲੇ ਮਾਰਦਾ ਆ ਰਿਹਾ ਹੈ ਪਰ ਪੰਥ ਨੇ ਕਦੇ ਵੀ ਅਪਣੇ ਗਿਰੇਬਾਣ ਵਿਚ ਝਾਤੀ ਮਾਰ ਕੇ ਨਹੀਂ ਦੇਖਿਆ। […]
By G-Kamboj on
COMMUNITY, FEATURED NEWS, News

ਨਵੀਂ ਦਿੱਲੀ : ਸਲਮਾਨ ਖ਼ਾਨ ਦੀ ਨਵੀਂ ਫ਼ਿਲਮ ‘ਭਾਰਤ’ ਬੁਧਵਾਰ ਨੂੰ ਰਿਲੀਜ਼ ਹੋ ਗਈ। ਮੰਗਲਵਾਰ ਨੂੰ ਫ਼ਿਲਮ ਦਾ ਪ੍ਰੀਮਿਅਰ ਸ਼ੋਅ ਰੱਖਿਆ ਗਿਆ ਸੀ। ਪ੍ਰੀਮਿਅਰ ‘ਚ ਬਾਲੀਵੁਡ ਦੇ ਵੱਡੇ-ਵੱਡੇ ਸਟਾਰ ਪੁੱਜੇ ਹੋਏ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਸਲਮਾਨ ਖ਼ਾਨ ਦਾ ਗੁੱਸਾ ਸਤਵੇਂ ਆਸਮਾਨ ‘ਤੇ ਪੁੱਜ ਗਿਆ। ਗੁੱਸੇ ‘ਚ ਸਲਮਾਨ ਖ਼ਾਨ ਨੇ ਆਪਣੇ ਸੁਰੱਖਿਆ ਮੁਲਾਜ਼ਮ […]
By G-Kamboj on
COMMUNITY, INDIAN NEWS

ਕੋਟਕਪੂਰਾ : ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਮੌਕੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਵੱਖ-ਵੱਖ ਸਿਆਸੀ […]
By G-Kamboj on
COMMUNITY, FEATURED NEWS, News

ਕਰਨਾਲ : ਅੱਜ ਕਰਨਾਲ ਵਿਖੇ ਉਸ ਸਮੇਂ ਭਾਰੀ ਤਣਾਅ ਪੈਦਾ ਹੋ ਗਿਆ ਜਦੋਂ ਇਕ ਅੰਮ੍ਰਿਤਧਾਰੀ ਸਿੱਖ ਬੱਸ ਡਰਾਈਵਰ ਨਾਲ ਈ-ਰਿਕਸ਼ਾ ਵਾਲਿਆਂ ਨੇ ਮਾਰਕੁੱਟ ਕੀਤੀ ਅਤੇ ਉਸ ਦੀ ਦਾੜ੍ਹੀ ਵੀ ਪੁਟ ਦਿਤੀ। ਮਿਲੀ ਜਾਨਕਾਰੀ ਮੁਤਾਬਕ ਸਿੱਖ ਡਰਾਈਵਰ ਗੁਰਬੇਗ ਸਿੰਘ ਸਿਟੀ ਬੱਸ ਸਰਵਿਸ ਦੀ ਬੱਸ ਚਲਾਉਂਦਾ ਹੈ ਅਤੇ ਜਦੋਂ ਅੱਜ ਗੁਰਬੇਗ ਸਿੰਘ ਬੱਸ ਲੈ ਕੇ ਰੇਲਵੇ ਸਟੇਸ਼ਨ […]
By G-Kamboj on
COMMUNITY, FEATURED NEWS, News

ਕੋਟਕਪੂਰਾ : ਪਿਛਲੇ ਸਾਲ 1 ਜੂਨ ਨੂੰ ਕੁੱਝ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਬਰਗਾੜੀ ਵਿਖੇ ਮਨਾਇਆ ਗਿਆ ਪਸ਼ਚਾਤਾਪ ਦਿਵਸ ਪੁਲਿਸ ਪ੍ਰਸ਼ਾਸ਼ਨ ਅਤੇ ਸਰਕਾਰ ਲਈ ਉਸ ਸਮੇਂ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ, ਜਦੋਂ ਭਾਈ ਧਿਆਨ ਸਿੰਘ ਮੰਡ ਨੇ ਇਨਸਾਫ਼ ਮਿਲਣ ਤਕ ਉਸੇ ਥਾਂ ਅਣਮਿੱਥੇ ਸਮੇਂ ਲਈ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਹੁਣ […]