By G-Kamboj on
ENTERTAINMENT, INDIAN NEWS, News

ਅੰਮ੍ਰਿਤਸਰ – ਇਸ ਵਾਰ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਵਲੋਂ ਗੁਰੂ ਨਗਰੀ ਤੋਂ ਫ਼ਿਲਮੀ ਐਕਟਰ ਅਕਸ਼ੈ ਕੁਮਾਰ ਨੂੰ ਉਮੀਦਵਾਰ ਬਣਾਉਣ ਦੇ ਚਰਚੇ ਪੂਰੇ ਜ਼ੋਰਾਂ ’ਤੇ ਹਨ, ਜਿਸ ਨੂੰ ਲੈ ਕੇ ਭਾਜਪਾ ਦੇ ਸਥਾਨਕ ਵਰਕਰ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਭਾਵੇਂ ਗੁਰੂ ਨਗਰੀ ਦੇ ਕੁਝ ਸੀਨੀਅਰ ਭਾਜਪਾ ਲੀਡਰ ਵੀ ਚੋਣ ਲੜਨ ਦੇ […]
By G-Kamboj on
ENTERTAINMENT, News, Punjabi Movies

ਚੰਡੀਗੜ੍ਹ, 17 ਫਰਵਰੀ- ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨ ਸਰਹੱਦਾਂ ‘ਤੇ ਡੇਰੇ ਲਾਏ ਹੋਏ ਹਨ। ਜਦਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਥੇ ਹੀ ਹੁਣ ਪੰਜਾਬੀ ਕਲਾਕਾਰ ਵੀ ਇਸ ਅੰਦੋਲਨ ਨੂੰ ਆਪਣਾ ਸਮਰਥਨ […]
By G-Kamboj on
ENTERTAINMENT, INDIAN NEWS, News, Punjabi Movies

ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁੱਭ ਨੇ ਆਪਣੇ ਗੀਤਾਂ ਨਾਲ ਮੌਜੂਦਾ ਸਮੇਂ ’ਚ ਹਰ ਕਿਸੇ ’ਤੇ ਆਪਣੀ ਛਾਪ ਛੱਡੀ ਹੈ। ਦੋਵਾਂ ਹੀ ਕਲਾਕਾਰਾਂ ਦੇ ਗੀਤਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸਰਾਹਿਆ ਜਾਂਦਾ ਹੈ। ਉਥੇ ਕੈਨੇਡਾ ਦੇ ਮਸ਼ਹੂਰ ਜੂਨੋ ਐਵਾਰਡਸ 2024 ’ਚ ਕਰਨ ਔਜਲਾ ਤੇ ਸ਼ੁੱਭ ਨਾਮੀਨੇਟ ਹੋਏ ਹਨ।ਕਰਨ ਔਜਲਾ ਤੇ ਸ਼ੁੱਭ ਨੂੰ ਇਸ ਐਵਾਰਡ ਦੀ […]
By G-Kamboj on
ENTERTAINMENT, News, Punjabi Movies

ਗੁਰਨਾਮ ਭੁੱਲਰ, ਕਰਤਾਰ ਚੀਮਾ ਤੇ ਸੁਰਭੀ ਜੋਤੀ ਸਟਾਰਰ ਪੰਜਾਬੀ ਫ਼ਿਲਮ ‘ਖਿਡਾਰੀ’ 9 ਫਰਵਰੀ ਨੂੰ ਦੁਨੀਆ ਭਰ ’ਚ ਵੱਸਦੇ ਪੰਜਾਬੀ ਦਰਸ਼ਕਾਂ ਲਈ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਕੁਸ਼ਤੀ ਦੀ ਖੇਡ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਲਈ ਗੁਰਨਾਮ ਭੁੱਲਰ ਨੇ ਅਸਲ ’ਚ ਕੁਸ਼ਤੀ ਸਿੱਖੀ ਹੈ। ਗੁਰਨਾਮ ਭੁੱਲਰ ਨੇ ਫ਼ਿਲਮ ’ਚ ਆਪਣੇ ਕਿਰਦਾਰ ਲਈ […]
By G-Kamboj on
ENTERTAINMENT, INDIAN NEWS, News, SPORTS NEWS, World News

ਨਵੀਂ ਦਿੱਲੀ (ਜ. ਬ. )- ਦਿ ਇੰਡੀਅਨ ਐਕਸਪ੍ਰੈੱਸ ਦੀ ਜਾਂਚ ਰਿਪੋਰਟ ਮੁਤਾਬਕ ਪੰਡੋਰਾ ਪੇਪਰਸ ਵਿਚ ਉਦਯੋਗਪਤੀ ਤੋਂ ਲੈ ਕੇ ਅਤੇ ਭਗੌੜੇ ਕਾਰੋਬਾਰੀਆਂ ਸਮੇਤ 380 ਭਾਰਤੀਆਂ ਦੇ ਨਾਂ ਸ਼ਾਮਲ ਪਾਏ ਗਏ। ਅਖਬਾਰ ਦੀ ਜਾਂਚ ’ਚ ਗੌਤਮ ਸਿੰਘਾਨੀਆ ਤੋਂ ਲੈ ਕੇ ਲਲਿਤ ਗੋਇਲ ਅਤੇ ਮਾਲਵਿੰਦਰ ਸਿੰਘ ਦੇ ਇਲਾਵਾ ਉਦਯੋਗਪਤੀ ਅਨਿਲ ਅੰਬਾਨੀ, ਭਗੌੜੇ ਨੀਰਵ ਮੋਦੀ, ਕ੍ਰਿਕਟਰ ਸਚਿਨ ਤੇਂਦੁਲਕਰ, […]