By G-Kamboj on
ENTERTAINMENT, FEATURED NEWS, News
ਮੁੰਬਈ -ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਦੋਵਾਂ ਨੇ ਕੱਲ ਯਾਨੀ 14 ਨਵੰਬਰ ਨੂੰ ਕੋਂਕਣੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਤੇ ਅੱਜ ਯਾਨੀ 15 ਨਵੰਬਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ। ਰਣਵੀਰ-ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਦੀ ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿਹੜੀ ਹੁਣ […]
By G-Kamboj on
ENTERTAINMENT, INDIAN NEWS
ਬੱਲੋਵਾਲ – ਪੰਜਾਬ ਦਾ ਇਕ ਛੋਟਾ ਜਿਹਾ ਪਿੰਡ ਬੱਲੋਵਾਲ ਜਿਥੋਂ ਦੀ ਆਬਾਦੀ ਸਿਰਫ 2500 ਹੈ। ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਸਿਰਫ 15 ਕਿਲੋਮੀਟਰ ਦੂਰ ਪਿੰਡ ਬੱਲੋਵਾਲ ਅੱਜਕਲ ਸੁਰਖੀਆਂ ‘ਚ ਹੈ। ਜੀ ਹਾਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ ਦੀ ਸ਼ੂਟਿੰਗ ਹੋਵੇ ਤਾਂ ਚਰਚਾ ਆਪਣੇ ਆਪ ਹੋ ਜਾਂਦੀ ਹੈ ਤੇ ਲੋਕਾਂ ਦਾ ਹਜੂਮ ਆਪਣੇ ਆਪ ਇਕੱਠਾ […]
By G-Kamboj on
ENTERTAINMENT, Punjabi Movies

ਮੁੰਬਈ — ਜੇਕਰ ਭਾਰਤ ਨੂੰ ਸਰਵਉੱਚ ਪ੍ਰਤੀਭਾਵਾਂ ਦੀ ਧਰਤੀ ਵਜੋਂ ਮੰਨਿਆ ਜਾਂਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਉਸ ਦੀ ਰਾਜਧਾਨੀ ਪੰਜਾਬ ਬਾਰੇ ਵੀ ਲੋਕਾਂ ਦੀ ਇਹੀ ਰਾਏ ਹੈ। ਪੰਜਾਬੀਆਂ ਨੇ ਨਾ-ਸਿਰਫ ਪਾਲੀਵੁੱਡ ‘ਚ ਸਗੋਂ ਬਾਲੀਵੁੱਡ ‘ਚ ਵੀ ਆਪਣੇ ਹੁਨਰ ਦਾ ਲੋਹ ਮਨਵਾਇਆ ਹੈ। ਜਿਹੜੇ ਪੰਜਾਬੀ ਬਾਲੀਵੁੱਡ ‘ਚ ਖਾਸ ਮੁਕਾਮ ਹਾਸਲ ਕਰ ਚੁੱਕੇ ਹਨ ਉਹ ਆਪਣੀਆਂ […]
By G-Kamboj on
Punjabi Movies
ਜਲੰਧਰ – ਉੱਘੇ ਗਾਇਕ ਅਤੇ ਗੀਤਕਾਰ ਦੀਪ ਅਲਾਚੌਰੀਆ ਨੇ ਅੱਜ ਦੇ ਗਾਇਕਾਂ ਨੂੰ ਅਸ਼ਲੀਲ ਗਾਇਕੀ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਮੁੱਖ ਪੰਜਾਬੀ ਸਾਹਿਤਕਾਰ ਅਤੇ ਕਵੀ ਸੁਰਜੀਤ ਪਾਤਰ ਨਾਲ ਗੱਲਬਾਤ ਕਰਨ ਦੌਰਾਨ ਸਮੂਹ ਗਾਇਕਾਂ ਅਤੇ ਗੀਤਕਾਰਾਂ ਨੂੰ ਕਿਹਾ ਹੈ ਕਿ ਜੋ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੰਗੀਤ ਨੂੰ ਬਚਾਉਣਾ ਹੈ ਤਾਂ ਸਾਨੂੰ ਪੰਜਾਬ ਦੇ ਸ਼੍ਰੋਮਣੀ […]
By G-Kamboj on
Punjabi Movies
ਜਲੰਧਰ- ਪੰਜਾਬੀ ਫਿਲਮ ‘ਰਾਂਝਾ ਰਫਿਊਜੀ’ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਫਿਲਮ ਦੀ ਟੀਮ ਪਹੁੰਚ ਰਹੀ ਹੈ ਤੇ ਲੋਕਾਂ ਦੇ ਰੂ-ਬਰੂ ਹੋ ਰਹੀ ਹੈ। ਪ੍ਰਮੋਸ਼ਨ ਦੌਰਾਨ ਰੋਸ਼ਨ ਪ੍ਰਿੰਸ ਕੋਲੋਂ ਜਦੋਂ ਫਿਲਮ ਤੇ ਉਸ ਦੇ ਕਿਰਦਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਂ ਪਹਿਲੀ ਵਾਰ ਕਿਸੇ ਫਿਲਮ ’ਚ ਡਬਲ ਰੋਲ […]