ਇੰਝ ਹੋਈ ਸੀ ਸੋਨਮ ਬਾਜਵਾ ਦੀ ਪਾਲੀਵੁੱਡ ਇੰਡਸਟਰੀ ‘ਚ ਧਮਾਕੇਦਾਰ ਐਂਟਰੀ

ਜਲੰਧਰ- ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇਕ ਮੰਨੀ ਜਾਂਦੀ ਹੈ। ਉਸ ਦਾ ਜਨਮ 16 ਅਗਸਤ 1992 ਨੂੰ ਨਾਨਕਮੱਟਾ ਰੁਦਰਪੁਰ, ਉਤਰਾਖੰਡ ਵਿਖੇ ਹੋਇਆ। ਇਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਫਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜ਼ੁਰਬੇ ਸ਼ੇਅਰ ਕਰਦਿਆਂ ਦੱਸਿਆ, ”ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ ‘ਚ ਹੋ […]

ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ ‘ਚ ਰਾਣੀ ਮੁਖਰਜੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਐਵਾਰਡ

ਮੈਲਬੌਰਨ- ਆਸਟਰੇਲੀਆ ‘ਚ ਹੋ ਰਹੇ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ (ਆਈ. ਐਫ. ਐਫ. ਐਮ.) ‘ਚ ਭਾਰਤੀ ਫਿਲਮ ‘ਹਿਚਕੀ’ ਲਈ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਐਵਾਰਡ ਲੈਣ ਤੋਂ ਬਾਅਦ ਰਾਣੀ ਨੇ ਕਿਹਾ ਕਿ ਫਿਲਮ ਦੀ ਕਹਾਣੀ ਇੱਕ ਵਿਸ਼ਵ ਵਿਆਪੀ ਤੱਤ ਹੈ ਅਤੇ ਇਸ ਦੀ ਸਕਾਰਾਤਮਕਤਾ ਦੀ ਭਾਵਨਾ ਨੇ ਆਸਟਰੇਲੀਆ ‘ਚ ਭਾਰਤੀਆਂ ਅਤੇ […]

ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਨੂੰ ਦੱਸਿਆ ‘ਵੈਲੀਆਂ ਦਾ ਪ੍ਰਧਾਨ’

ਜਲੰਧਰ- ਪੰਜਾਬੀ ਫਿਲਮ ‘ਮਰ ਗਏ ਓਏ ਲੋਕੋ’ 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ ਕਿਹੜਾ ਕਿਰਦਾਰ ਨਿਭਾਅ ਰਹੇ ਹਨ, ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਗਿੱਪੀ ਨੇ ਗੁਰਪ੍ਰੀਤ ਘੁੱਗੀ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ‘ਇਹ ਹੈ ਵੈਲੀਆਂ ਦਾ ਪ੍ਰਧਾਨ।’ ਦੱਸਣਯੋਗ ਹੈ ਕਿ ਫਿਲਮ […]

‘ਅਸ਼ਕੇ’ ਨੂੰ ਸਿਨੇਮਾਘਰਾਂ ‘ਚ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ -ਜੇ ਫਿਲਮ ਹਿੱਟ ਕਰਵਾਉਣੀ ਹੈ ਤਾਂ ਇਸ ਦੀ ਪ੍ਰਮੋਸ਼ਨ ਵੱਡੇ ਪੱਧਰ ‘ਤੇ ਕਰਨੀ ਬੇਹੱਦ ਜ਼ਰੂਰੀ ਹੈ ਪਰ ਇਸ ਤੱਥ ਨੂੰ ਅਮਰਿੰਦਰ ਗਿੱਲ ਦੀ ਫਿਲਮ ‘ਅਸ਼ਕੇ’ ਨੇ ਗਲਤ ਸਾਬਿਤ ਕਰ ਦਿੱਤਾ ਹੈ। ਜੀ ਹਾਂ, ਕੌਣ ਸੋਚ ਸਕਦਾ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਵੀ ਟਰੇਲਰ ਲਾਂਚ ਕੀਤਾ ਜਾ ਸਕਦਾ ਹੈ। ‘ਅਸ਼ਕੇ’ ਦਾ […]

‘ਮਰ ਗਏ ਓਏ ਲੋਕੋ’ 31 ਅਗਸਤ ਨੂੰ ਹੋਵੇਗੀ ਰਿਲੀਜ਼, ਪੋਸਟਰ ਰਿਲੀਜ਼

ਜਲੰਧਰ – ਫਿਲਮ ‘ਮਰ ਗਏ ਓਏ ਲੋਕੋ’ ਦਾ ਟਾਈਟਲ ਟਰੈਕ 1 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਗੀਤ ਦੇ ਟੀਜ਼ਰ ‘ਚ ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਮਲਕੀਤ ਸਿੰਘ ਤੇ ਸਪਨਾ ਪੱਬੀ ਨਜ਼ਰ ਆ ਰਹੇ ਹਨ। ਇਹ ਗੀਤ ਇਸ ਕਰਕੇ ਵੀ ਖਾਸ ਹੈ ਕਿਉਂਕਿ ਗਿੱਪੀ ਗਰੇਵਾਲ ਤੇ ਮਲਕੀਤ ਸਿੰਘ […]

1 52 53 54 55 56 108