By G-Kamboj on
ENTERTAINMENT, Punjabi Movies

ਜਲੰਧਰ : ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਅਰਦਾਸ ਕਰਾਂ ਦੇ ਟੀਜ਼ਰ, ਟਰੇਲਰ ਦੇ ਰੂਪ ‘ਚ ਚੈਪਟਰ 1 ਅਤੇ ਗੀਤ ਸਤਿਗੁਰ ਪਿਆਰੇ ਤੋਂ ਬਾਅਦ ਹੁਣ ਫਿਲਮ ਦਾ ਦੂਜਾ ਗੀਤ ਤੇਰੇ ਰੰਗ ਨਿਆਰੇ ਕੱਲ ਯਾਨੀ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਹਾਲ […]
By G-Kamboj on
ENTERTAINMENT, Punjabi Movies

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਅਪਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਰਾਜ਼ ਖੋਲ੍ਹਿਆ ਹੈ। ਮਾਹੀ ਗਿੱਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਦੀ ਇਕ ਤਿੰਨ ਸਾਲ ਦੀ ਲੜਕੀ ਹੈ ਅਤੇ ਉਸ ਦਾ ਨਾਂਅ ਵੇਰੋਨਿਕਾ ਹੈ। ਉਹਨਾਂ ਕਿਹਾ ਕਿ ਇਸ ਸਾਲ ਅਗਸਤ ਵਿਚ ਉਹਨਾਂ ਦੀ ਲੜਕੀ ਤਿੰਨ […]
By G-Kamboj on
ENTERTAINMENT, FEATURED NEWS, News, Punjabi Movies

ਮੁੰਬਈ : ਉਂਝ ਤਾਂ ਸੁਨੀਲ ਗਰੋਵਰ ਦੀ ਕਾਮੇਡੀ ਦੇ ਸਾਰੇ ਦੀਵਾਨੇ ਹਨ ਪਰ ਫ਼ਿਲਮ ‘ਭਾਰਤ’ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਖਾਸਾ ਸਰਹਾਇਆ ਜਾ ਰਿਹਾ ਹੈ। ਉਥੇ ਹੀ ਆਏ ਦਿਨ ਲੋਕ ਸੁਨੀਲ ਅਤੇ ਕਪਿਲ ਸ਼ਰਮਾ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਦੇਖਣ ਦੇ ਕੰਮੈਂਟਸ ਵੀ ਕਰਦੇ ਰਹਿੰਦੇ ਹਨ। ਅਜਿਹੇ ਵਿਚ ਖਬਰਾਂ ਆ ਰਹੀ ਹਨ ਕਿ ਸੁਨੀਲ […]
By G-Kamboj on
Punjabi Movies, World

ਚੰਡੀਗੜ੍ਹ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਸਨਿੱਚਰਵਾਰ ਦੀ ਰਾਤ ਨੂੰ ਕਾਤਲਾਨਾ ਹਮਲੇ ਤੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ ਦੱਸੇ ਜਾ ਰਹੇ ਹਨ ਪਰ ਉਂਝ ਸਹੀ–ਸਲਾਮਤ ਹਨ। ਕੱਲ੍ਹ ਫ਼ੇਸਬੁੱਕ ਉੱਤੇ ਸੁਖਪ੍ਰੀਤ ਸਿੰਘ ਬੁੱਢਾ ਦੇ ਗਰੁੱਪ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਬਾਅਦ ’ਚ ਸੁਖਪ੍ਰੀਤ ਸਿੰਘ ਬੁੱਢਾ ਦੇ ਨਾਂਅ ਉੱਤੇ […]
By G-Kamboj on
ENTERTAINMENT, Punjabi Movies

ਲੰਦਨ : ਵਰਲਡ ਬੁੱਕ ਆਫ਼ ਰਿਕਾਰਡਜ਼ ਦੀ ਕਮੇਟੀ ਨੇ ਅੰਤਰਰਾਸ਼ਟਰੀ ਗਾਇਕ ਦਲੇਰ ਮਹਿੰਦੀ ਨੂੰ ਕਲਾਸੀਕਲ ਅਤੇ ਪੱਛਮੀ ਸੰਗੀਤ ਜਗਤ ‘ਚ ਚੰਗੇ ਪ੍ਰਭਾਅ ਕਾਰਨ ਆਪਣਾ ਬਰਾਂਡ ਅੰਬੈਸਡਰ ਨਾਮਜ਼ਦ ਕੀਤਾ ਹੈ। ਉਨ੍ਹਾਂ ਨੂੰ ਵਿਸ਼ਵ ਬੁੱਕ ਆਫ਼ ਰਿਕਾਰਡਜ਼ ਯੂਕੇ ਦੇ ਬ੍ਰਾਂਡ ਅੰਬੈਸਡਰ ਵਜੋਂ ਨਾਮਜ਼ਦ ਕੀਤਾ ਹੈ। ਵਰਲਡ ਬੁੱਕ ਆਫ਼ ਰੀਕਾਰਡਜ਼ ਯੂਕੇ, ਅਮਰੀਕਾ, ਆਸਟ੍ਰੇਲੀਆ, ਮੌਰੀਸ਼ੀਅਸ ਅਤੇ ਭਾਰਤ ‘ਚ ਵਿਆਪਕ […]