By G-Kamboj on   					
					
					 ENTERTAINMENT, Punjabi Movies  
									
				
ਸਿਨੇਮਾਘਰਾਂ ‘ਚ ਅੱਜ ਗਗਨ ਕੋਕਰੀ ਦੀ ਡੈਬਿਊ ਫਿਲਮ ‘ਲਾਟੂ’ ਰਿਲੀਜ਼ ਹੋਈ ਹੈ ਪਰ ਇਹ ਫਿਲਮ ਗਗਨ ਕੋਕਰੀ ਦੇ ਫੈਨਜ਼ ਨੂੰ ਨਿਰਾਸ਼ ਕਰ ਸਕਦੀ ਹੈ। ‘ਲਾਟੂ’ ‘ਚ ਉਂਝ ਮੁੱਖ ਭੂਮਿਕਾ ਗਗਨ ਕੋਕਰੀ ਤੇ ਅਦਿਤੀ ਸ਼ਰਮਾ ਨਿਭਾਅ ਰਹੇ ਹਨ ਪਰ ਦੋਵਾਂ ਦੀ ਅਦਾਕਾਰੀ ਫਿਲਮ ‘ਚ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਹੈ। ਫਿਲਮ ਨੂੰ ਕਰਮਜੀਤ ਅਨਮੋਲ ਤੇ […]
				
		
		
				
				
				
								
					
						By G-Kamboj on   					
					
					 ENTERTAINMENT, Punjabi Movies  
									
				
ਮੁੰਬਈ — ਜੇਕਰ ਭਾਰਤ ਨੂੰ ਸਰਵਉੱਚ ਪ੍ਰਤੀਭਾਵਾਂ ਦੀ ਧਰਤੀ ਵਜੋਂ ਮੰਨਿਆ ਜਾਂਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਉਸ ਦੀ ਰਾਜਧਾਨੀ ਪੰਜਾਬ ਬਾਰੇ ਵੀ ਲੋਕਾਂ ਦੀ ਇਹੀ ਰਾਏ ਹੈ। ਪੰਜਾਬੀਆਂ ਨੇ ਨਾ-ਸਿਰਫ ਪਾਲੀਵੁੱਡ ‘ਚ ਸਗੋਂ ਬਾਲੀਵੁੱਡ ‘ਚ ਵੀ ਆਪਣੇ ਹੁਨਰ ਦਾ ਲੋਹ ਮਨਵਾਇਆ ਹੈ। ਜਿਹੜੇ ਪੰਜਾਬੀ ਬਾਲੀਵੁੱਡ ‘ਚ ਖਾਸ ਮੁਕਾਮ ਹਾਸਲ ਕਰ ਚੁੱਕੇ ਹਨ ਉਹ ਆਪਣੀਆਂ […]
				
		
		
				
				
				
								
					
						By G-Kamboj on   					
					
					 Punjabi Movies  
									
				
ਜਲੰਧਰ – ਉੱਘੇ ਗਾਇਕ ਅਤੇ ਗੀਤਕਾਰ ਦੀਪ ਅਲਾਚੌਰੀਆ ਨੇ ਅੱਜ ਦੇ ਗਾਇਕਾਂ ਨੂੰ ਅਸ਼ਲੀਲ ਗਾਇਕੀ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਮੁੱਖ ਪੰਜਾਬੀ ਸਾਹਿਤਕਾਰ ਅਤੇ ਕਵੀ ਸੁਰਜੀਤ ਪਾਤਰ ਨਾਲ ਗੱਲਬਾਤ ਕਰਨ ਦੌਰਾਨ ਸਮੂਹ ਗਾਇਕਾਂ ਅਤੇ ਗੀਤਕਾਰਾਂ ਨੂੰ ਕਿਹਾ ਹੈ ਕਿ ਜੋ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੰਗੀਤ ਨੂੰ ਬਚਾਉਣਾ ਹੈ ਤਾਂ ਸਾਨੂੰ ਪੰਜਾਬ ਦੇ ਸ਼੍ਰੋਮਣੀ […]
				
		
		
				
				
				
								
					
						By G-Kamboj on   					
					
					 Punjabi Movies  
									
				
ਜਲੰਧਰ- ਪੰਜਾਬੀ ਫਿਲਮ ‘ਰਾਂਝਾ ਰਫਿਊਜੀ’ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਫਿਲਮ ਦੀ ਟੀਮ ਪਹੁੰਚ ਰਹੀ ਹੈ ਤੇ ਲੋਕਾਂ ਦੇ ਰੂ-ਬਰੂ ਹੋ ਰਹੀ ਹੈ। ਪ੍ਰਮੋਸ਼ਨ ਦੌਰਾਨ ਰੋਸ਼ਨ ਪ੍ਰਿੰਸ ਕੋਲੋਂ ਜਦੋਂ ਫਿਲਮ ਤੇ ਉਸ ਦੇ ਕਿਰਦਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਂ ਪਹਿਲੀ ਵਾਰ ਕਿਸੇ ਫਿਲਮ ’ਚ ਡਬਲ ਰੋਲ […]
				
		
		
				
				
				
								
					
						By G-Kamboj on   					
					
					 ENTERTAINMENT, Punjabi Movies  
									
				
ਚੰਡੀਗੜ— ਆਪਣੀ ਅਦਾਕਾਰੀ ਦੇ ਦਮ ‘ਤੇ ਪੰਜਾਬੀ ਫਿਲਮ ਇੰਡਸਟਰੀ ‘ਚ ਵਿਲੱਖਣ ਪਛਾਣ ਬਣਾ ਚੁੱਕੇ ਨਾਮਵਰ ਕਾਮੇਡੀਅਨ, ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਪਹਿਲੀ ਵਾਰ ਪਰਦੇ ‘ਤੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਡਰਾਉਣਗੇ ਵੀ। ਉਹ ਪਹਿਲੀ ਵਾਰ ਪੰਜਾਬੀ ਫਿਲਮ ‘ਰਾਂਝਾ ਰਫਿਊਜੀ’ ਜ਼ਰੀਏ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। 26 ਅਕਤੂਬਰ ਨੂੰ ਸਿਨੇਮਾਘਰਾਂ ‘ਚ […]