ਇਸ ਵਾਰ ‘ਵਿਸਾਖੀ’ ‘ਤੇ ਫਿਰ ਇਕੱਠੇ ਹੋਣਗੇ ‘ਮੰਜੇ ਬਿਸਤਰੇ’

ਇਸ ਵਾਰ ‘ਵਿਸਾਖੀ’ ‘ਤੇ ਫਿਰ ਇਕੱਠੇ ਹੋਣਗੇ ‘ਮੰਜੇ ਬਿਸਤਰੇ’

ਮੁੰਬਈ – ਪਾਲੀਵੁੱਡ ਸੁਪਰਸਟਾਰ ਗਿੱਪੀ ਗਰੇਵਾਲ ਦੀ ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਫਿਲਮ ‘ਮਰ ਗਏ ਓਏ ਲੋਕੋ’ ਆਪਣੀ ਸ਼ਾਨਦਾਰ ਕਮਾਈ ਨੂੰ ਲੈ ਕੇ ਬਾਕਸ ਆਫਿਸ ‘ਤੇ ਛਾਈ ਹੋਈ ਹੈ। ਇਸ ਫਿਲਮ ਕਾਰਨ ਗਿੱਪੀ ਗਰੇਵਾਲ ਵੀ ਬੀਤੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਹੁਣ ਹਾਲ ਹੀ ‘ਚ ਉਨ੍ਹਾਂ ਨੇ ਇਕ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਉਨ੍ਹਾਂ […]

ਦਿਲਜੀਤ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੈ ਜੱਸੀ ਗਿੱਲ

ਦਿਲਜੀਤ ਤੋਂ ਬਾਅਦ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੈ ਜੱਸੀ ਗਿੱਲ

ਜਲੰਧਰ- ਪਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਨੇ ‘ਉੜਤਾ ਪੰਜਾਬ’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ, ਜਿਸ ‘ਚ ਉਸ ਦੀ ਐਕਟਿੰਗ ਦੀ ਹਰ ਪਾਸੇ ਤਾਰੀਫ ਹੋਈ ਸੀ। ਹੁਣ ਹਾਲ ਹੀ ‘ਚ ਦਿਲਜੀਤ ਦੀ ਫਿਲਮ ‘ਸੂਰਮਾ’ ਆਈ ਹੈ, ਜਿਸ ‘ਚ ਹਾਕੀ ਖਿਡਾਰੀ ਸੰਦੀਪ ਸਿੰਘ ਦਾ ਕਿਰਦਾਰ ਨਿਭਾ ਕੇ ਇਕ ਵਾਰ ਫਿਰ ਦਿਲਜੀਤ ਨੇ ਸਭ ਦਾ ਦਿਲ ਜਿੱਤ ਲਿਆ […]

ਇੰਝ ਹੋਈ ਸੀ ਸੋਨਮ ਬਾਜਵਾ ਦੀ ਪਾਲੀਵੁੱਡ ਇੰਡਸਟਰੀ ‘ਚ ਧਮਾਕੇਦਾਰ ਐਂਟਰੀ

ਇੰਝ ਹੋਈ ਸੀ ਸੋਨਮ ਬਾਜਵਾ ਦੀ ਪਾਲੀਵੁੱਡ ਇੰਡਸਟਰੀ ‘ਚ ਧਮਾਕੇਦਾਰ ਐਂਟਰੀ

ਜਲੰਧਰ- ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇਕ ਮੰਨੀ ਜਾਂਦੀ ਹੈ। ਉਸ ਦਾ ਜਨਮ 16 ਅਗਸਤ 1992 ਨੂੰ ਨਾਨਕਮੱਟਾ ਰੁਦਰਪੁਰ, ਉਤਰਾਖੰਡ ਵਿਖੇ ਹੋਇਆ। ਇਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਫਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜ਼ੁਰਬੇ ਸ਼ੇਅਰ ਕਰਦਿਆਂ ਦੱਸਿਆ, ”ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ ‘ਚ ਹੋ […]

ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਨੂੰ ਦੱਸਿਆ ‘ਵੈਲੀਆਂ ਦਾ ਪ੍ਰਧਾਨ’

ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਨੂੰ ਦੱਸਿਆ ‘ਵੈਲੀਆਂ ਦਾ ਪ੍ਰਧਾਨ’

ਜਲੰਧਰ- ਪੰਜਾਬੀ ਫਿਲਮ ‘ਮਰ ਗਏ ਓਏ ਲੋਕੋ’ 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ ਕਿਹੜਾ ਕਿਰਦਾਰ ਨਿਭਾਅ ਰਹੇ ਹਨ, ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਗਿੱਪੀ ਨੇ ਗੁਰਪ੍ਰੀਤ ਘੁੱਗੀ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ‘ਇਹ ਹੈ ਵੈਲੀਆਂ ਦਾ ਪ੍ਰਧਾਨ।’ ਦੱਸਣਯੋਗ ਹੈ ਕਿ ਫਿਲਮ […]

‘ਅਸ਼ਕੇ’ ਨੂੰ ਸਿਨੇਮਾਘਰਾਂ ‘ਚ ਮਿਲ ਰਿਹੈ ਭਰਵਾਂ ਹੁੰਗਾਰਾ

‘ਅਸ਼ਕੇ’ ਨੂੰ ਸਿਨੇਮਾਘਰਾਂ ‘ਚ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ -ਜੇ ਫਿਲਮ ਹਿੱਟ ਕਰਵਾਉਣੀ ਹੈ ਤਾਂ ਇਸ ਦੀ ਪ੍ਰਮੋਸ਼ਨ ਵੱਡੇ ਪੱਧਰ ‘ਤੇ ਕਰਨੀ ਬੇਹੱਦ ਜ਼ਰੂਰੀ ਹੈ ਪਰ ਇਸ ਤੱਥ ਨੂੰ ਅਮਰਿੰਦਰ ਗਿੱਲ ਦੀ ਫਿਲਮ ‘ਅਸ਼ਕੇ’ ਨੇ ਗਲਤ ਸਾਬਿਤ ਕਰ ਦਿੱਤਾ ਹੈ। ਜੀ ਹਾਂ, ਕੌਣ ਸੋਚ ਸਕਦਾ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਵੀ ਟਰੇਲਰ ਲਾਂਚ ਕੀਤਾ ਜਾ ਸਕਦਾ ਹੈ। ‘ਅਸ਼ਕੇ’ ਦਾ […]

1 23 24 25 26 27 50