‘ਟਰਬਨ ਫਾਰ ਆਸਟ੍ਰੇਲੀਆ’ ਨੇ ਫੜੀ ਅੱਗ ਪੀੜਤਾਂ ਦੀ ਬਾਂਹ

‘ਟਰਬਨ ਫਾਰ ਆਸਟ੍ਰੇਲੀਆ’ ਨੇ ਫੜੀ ਅੱਗ ਪੀੜਤਾਂ ਦੀ ਬਾਂਹ

ਮੈਲਬੌਰਨ – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ ਇਸ ਦੌਰਾਨ ਗਰਮੀ ਨੇ ਵੀ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਆਸਟ੍ਰੇਲੀਆ ਵਿਚ ਜੰਗਲ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਦੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ […]

ਰਾਤੋ-ਰਾਤ ਬਦਲ ਗਈ ਮਹਾਰਾਸ਼ਟਰ ਦੀ ਸਿਆਸਤ

ਰਾਤੋ-ਰਾਤ ਬਦਲ ਗਈ ਮਹਾਰਾਸ਼ਟਰ ਦੀ ਸਿਆਸਤ

ਭਾਜਪਾ-ਐਨਸੀਪੀ ਨੇ ਮਿਲ ਕੇ ਬਣਾਈ ਨਵੀਂ ਸਰਕਾਰ ਮੁੰਬਈ : ਮਹਾਰਾਸ਼ਟਰ ਦੀ ਸਿਆਸਤ ਵਿਚ ਵੱਡਾ ਉਲਟ ਫੇਰ ਕਰਦੇ ਹੋਏ ਭਾਜਪਾ ਨੇ ਐਨਸੀਪੀ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ। ਸ਼ਨੀਵਾਰ ਸਵੇਰੇ 8 ਵਜੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੂੰ ਸੀਐਮ ਅਤੇ ਐਨਸੀਪੀ ਆਗੂ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਡਿਪਟੀ […]

ਕੈਪਟਨ ਦੇ ਰਿਸ਼ਤੇਦਾਰ ਨਾਲ ਹੋਈ ਇਕ ਕਰੋੜ ਦੀ ਠੱਗੀ, ਪੁਲਿਸ ਵੱਲੋਂ ਛਾਪੇਮਾਰੀ

ਕੈਪਟਨ ਦੇ ਰਿਸ਼ਤੇਦਾਰ ਨਾਲ ਹੋਈ ਇਕ ਕਰੋੜ ਦੀ ਠੱਗੀ, ਪੁਲਿਸ ਵੱਲੋਂ ਛਾਪੇਮਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਰਿਸ਼ਤੇਦਾਰ ਦੇ ਖਾਤੇ ਵਿਚੋਂ 1 ਕਰੋੜ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਝਾਰਖੰਡ ਦੇ ਸਾਈਬਰ ਠੱਗਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਟੀਮ ਝਾਰਖੰਡ ਦੇ ਦੇਵਘਰ ਗਈ ਹੈ ਅਤੇ ਉਥੇ ਵੀ ਛਾਪੇਮਾਰੀ ਕਰ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸਤੋਂ ਬੀਤੇ ਕੁਝ […]

ਏ.ਸੀ ‘ਚ ਬੈਠਣ ਦੇ ਸ਼ੌਂਕੀਨਾਂ ਲਈ ਆਈ ਮਾੜੀ ਖ਼ਬਰ

ਏ.ਸੀ ‘ਚ ਬੈਠਣ ਦੇ ਸ਼ੌਂਕੀਨਾਂ ਲਈ ਆਈ ਮਾੜੀ ਖ਼ਬਰ

ਨਵੀਂ ਦਿੱਲੀ : ਫਰਿੱਜ ਤੇ ਏ. ਸੀ. ਖਰੀਦਣ ਦੀ ਯੋਜਨਾ ਹੈ ਤਾਂ ਜਲਦ ਹੀ ਖਰੀਦ ਲਓ ਕਿਉਂਕਿ ਨਵੇਂ ਊਰਜਾ ਨਿਯਮ ਲਾਗੂ ਹੋਣ ਨਾਲ ਇਨ੍ਹਾਂ ਦੀ ਕੀਮਤ ‘ਚ ਭਾਰੀ ਵਾਧਾ ਹੋਣ ਜਾ ਰਿਹਾ ਹੈ। ਨਵਾਂ ਸਾਲ ਚੜ੍ਹਨ ‘ਤੇ ਯਾਨੀ ਜਨਵਰੀ ਤੋਂ ਫਰਿੱਜ ਤੇ ਏ. ਸੀ. ਖਰੀਦਣੇ ਮਹਿੰਗੇ ਹੋਣ ਜਾ ਰਹੇ ਹਨ। ਕੀਮਤਾਂ ‘ਚ ਕਟੌਤੀ ਤੇ ਭਾਰੀ […]

ਜੇ ਮੈਂ ਨਾ ਹੁੰਦਾ ਤਾਂ ਹਾਂਗ ਕਾਂਗ 14 ਮਿੰਟਾਂ ’ਚ ਤਬਾਹ ਹੋ ਜਾਂਦਾ: ਟਰੰਪ

ਜੇ ਮੈਂ ਨਾ ਹੁੰਦਾ ਤਾਂ ਹਾਂਗ ਕਾਂਗ 14 ਮਿੰਟਾਂ ’ਚ ਤਬਾਹ ਹੋ ਜਾਂਦਾ: ਟਰੰਪ

ਵਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲੋਕਤੰਤਰ ਸਮਰਥਕ ਅੰਦੋਲਨ ਨੂੰ ਕੁਚਲਣ ਲਈ ਫ਼ੌਜੀਆਂ ਨੂੰ ਭੇਜਣ ’ਤੇ ਰੋਕਣ ਤੋਂ ਮਨਾ ਕਰ ਕੇ ਹਾਂਗ ਕਾਂਗ ਨੂੰ ਤਬਾਹ ਹੋਣ ਤੋਂ ਬਚਾ ਲਿਆ। ਟਰੰਪ ਨੇ ਕਿਹਾ ਕਿ ”ਜੇ ਮੈਂ ਨਾ ਹੁੰਦਾ, ਤਾਂ 14 ਮਿੰਟਾਂ ’ਚ ਹਾਂਗ ਕਾਂਗ ਨੂੰ […]