By G-Kamboj on
FEATURED NEWS, News
ਨਵੀਂ ਦਿੱਲੀ, 22 ਅਪ੍ਰੈਲ:- ਰੇਲਵੇ ਦੇ ਅਧਿਕਾਰੀ ਰਾਹੀਂ ਸਾਫਟਵੇਅਰ ‘ਚ ਗੜਬੜੀ ਜ਼ਰੀਏ ਮਾਲ ਗੱਡੀਆਂ ਦੇ ਡੱਬਿਆਂ ‘ਚ ਮਾਲ ਦੇ ਅਸਲੀ ਲਦਾਨ ਨੂੰ ਕਥਿਤ ਤੌਰ ‘ਤੇ ਘੱਟ ਦਿਖਾ ਕੇ ਰੇਲਵੇ ‘ਚ 4000 ਕਰੋੜ ਰੁਪਏ ਦੇ ਵੱਡੇ ਘਪਲੇ ਦੇ ਖਦਸ਼ੇ ਨੂੰ ਮਹਿਸੂਸ ਕਰਦੇ ਹੋਏ ਸੀ. ਬੀ. ਆਈ. ਵਲੋਂ ਛੇਤੀ ਹੀ ਇਕ ਮਾਮਲਾ ਦਰਜ ਕੀਤੇ ਜਾਣ ਦੀ ਸੰਭਾਵਨਾ […]
By G-Kamboj on
FEATURED NEWS, News
ਨਵੀਂ ਦਿੱਲੀ, 22 ਅਪ੍ਰੈਲ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੂੰ 12 ਮਈ ਤਕ ਕਾਲਾ ਧਨ ਮਾਮਲੇ ‘ਚ ਜਾਂਚ ਦੀ ਤਰੱਕੀ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਪਟੀਸ਼ਨਕਰਤਾ ਰਾਮ ਜੇਠਮਲਾਨੀ ਨੇ ਦੋਸ਼ ਲਾਇਆ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਰਿਪੋਰਟ ਨੂੰ ਦਬਾਉਣ ‘ਚ ਲੱਗੀ ਹੈ। ਜ਼ਿਕਰਯੋਗ ਹੈ […]
By G-Kamboj on
FEATURED NEWS, INDIAN NEWS
ਬਠਿੰਡਾ, 19 ਅਪ੍ਰੈਲ : ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਹੈ ਕਿ ਜਿਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿਚ ਹਥਿਆਰ ਚੱਲ ਰਹੇ ਹਨ ਉਸ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਜੇਲਾਂ ਵਿਚ ਅਲਕਾਇਦਾ ਦੀ ਟ੍ਰੇਨਿੰਗ ਚੱਲ ਰਹੀ ਹੋਵੇ। ਬਾਜਵਾ ਨੇ ਅਕਾਲੀ ਦਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਅਕਾਲੀ ਹੀ ਹਨ ਜਿਹੜੇ ਜੇਲਾਂ […]
By G-Kamboj on
FEATURED NEWS, News
ਨਵੀਂ ਦਿੱਲੀ, 19 ਅਪ੍ਰੈਲ : ਪੂਰਵੀ ਦਿੱਲੀ ਦੇ ਸੰਵੇਦਨਸ਼ੀਲ ਇਲਾਕੇ ਤ੍ਰਿਲੋਕਪੁਰੀ ਵਿਚ ਸ਼ਨਿੱਚਰਵਾਰ ਰਾਤ ਨੂੰ ਇਕ ਵਾਰ ਫਿਰ ਦੋ ਭਾਈਚਾਰਿਆਂ ਵਿਚ ਝੜੱਪ ਹੋ ਗਈ। ਮਾਮੂਲੀ ਵਿਵਾਦ ਉੱਤੇ ਸ਼ੁਰੂ ਹੋਈ ਝੜੱਪ ਨੇ ਛੇਤੀ ਹੀ ਭਿਆਨਕ ਰੂਪ ਧਾਰ ਲਿਆ, ਜਿਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚ ਜੰਮ ਕੇ ਪਥਰਾਅ ਵੀ ਹੋਇਆ। ਇਲਾਕੇ ਵਿਚ ਤਣਾਅ ਦੀ ਸਥਿਤੀ […]
By G-Kamboj on
FEATURED NEWS, News
ਕੈਨੇਡਾ ਤੇ ਅਮਰੀਕਾ ਦੇ ਅਪਣਾਏ ਜਾਣਗੇ ਆਵਾਜਾਈ ਨਿਯਮ ਨਵੀਂ ਦਿੱਲੀ, 19 ਅਪ੍ਰੈਲ : ਅਮਰੀਕਾ ਨੇ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਭਾਰਤ ਦੀ ਬਾਂਹ ਫੜ ਲਈ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਇਕ ਮਹੱਤਵਪੂਰਨ ਸਮਝੌਤਾ ਹੋਇਆ ਹੈ, ਜਿਸ ਤਹਿਤ ਅਮਰੀਕਾ ਭਾਰਤ ਦੀਆਂ ਖੂਨੀ ਸੜਕਾਂ ਵਿਚ ਸੁਧਾਰ ਕਰੇਗਾ। ਹੁਣ ਅਮਰੀਕਾ ਭਾਰਤ ਦੀਆਂ ਸੜਕਾਂ […]