By G-Kamboj on
FEATURED NEWS, News
ਮੈਨਹਟਨ, 18 ਅਪ੍ਰੈਲ : ਸਿੱਖਾਂ ਨੇ ਵਿਦੇਸ਼ਾਂ ਵਿਚ ਅਜਿਹੀ ਛਾਪ ਛੱਡੀ ਹੈ ਕਿ ਹੁਣ ਗੋਰੇ ਵੀ ਉਨਾਂ ਦੇ ਕਿਰਦਾਰ ਨੂੰ ਲੈ ਕੇ ਫਿਲਮਾਂ ਬਣਾਉਣ ਲੱਗੇ ਪਏ ਹਨ। ਹਾਲੀਵੁੱਡ ਵਿਚ ਇਸ ਤਰ•ਾਂ ਦੀ ਇਕ ਫਿਲਮ ‘ਲਰਨਿੰਗ ਟੂ ਡਰਾਈਵ’ ਬਣਾਈ ਹੈ, ਜਿਸ ਵਿਚ ਮੁੱਖ ਭੂਮਿਕਾ ਵਿਚ ਇਕ ਸਿੱਖ ਦਿਖਾਈ ਦੇਵੇਗਾ। ਸਿੱਖ ਦਾ ਕਿਰਦਾਰ ਸਰ ਬੇਨ ਕਿੰਗਸਲੇ ਨੇ […]
By G-Kamboj on
FEATURED NEWS, News
ਨਵੀਂ ਦਿੱਲੀ, 17 ਅਪ੍ਰੈਲ : ਬੀ.ਐਸ.ਐਨ.ਐਲ. ਉਪਭੋਗਤਾਵਾਂ ਲਈ ਇਕ ਵੱਡੀ ਖੁਸ਼ਖਬਰੀ ਹੈ। ਬੀ.ਐਸ.ਐਨ.ਐਲ. ਦੀ ਲੈਂਡਲਾਈਨ ਸਰਵਿਸ ‘ਤੇ ਗਾਹਕਾਂ ਦੀ ਲਗਾਤਾਰ ਕਮੀ ਨੂੰ ਦੇਖਦੇ ਹੋਏ ਕੰਪਨੀ ਨੇ ਇਕ ਨਵਾਂ ਕਦਮ ਚੁੱਕਿਆ ਹੈ। ਕੰਪਨੀ ਹੁਣ ਆਪਣਾ ਲੈਂਡਲਾਈਨ ਵਰਤੋਂ ਕਰਨ ਵਾਲੇ ਲੋਕਾਂ ਨੂੰ ਪੂਰੇ ਦੇਸ਼ ‘ਚ ਇਕ ਮਈ ਤੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 7 ਵਜੇ […]
By G-Kamboj on
FEATURED NEWS, News
ਨਵੀਂ ਦਿੱਲੀ, 17 ਅਪ੍ਰੈਲ : ਮਸਰਤ ਆਲਮ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਸਮਰਥਨ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਸੰਸਥਾਪਕ ਹਾਫ਼ਿਜ਼ ਸਈਅਦ ਉਤਰ ਆਇਆ ਹੈ। ਮਸਰਤ ਆਲਮ ਦੇ ਸਮਰਥਨ ‘ਚ ਹਾਫ਼ਿਜ਼ ਸਈਅਦ ਨੇ ਲਾਹੌਰ ‘ਚ ਇਕ ਰੈਲੀ ਕੀਤੀ। ਰੈਲੀ ‘ਚ ਸਈਅਦ ਨੇ ਕਿਹਾ ਕਿ ਮਸਰਤ ਆਲਮ ਬਾਗ਼ੀ ਨਹੀਂ ਹੈ। ਅਸੀਂ ਕਸ਼ਮੀਰੀ ਲੋਕਾਂ ਲਈ ਕੁਰਬਾਨੀ ਦੇਵਾਂਗੇ। ਕਸ਼ਮੀਰ […]
By G-Kamboj on
FEATURED NEWS, News
ਚੰਡੀਗੜ੍, 17 ਅਪ੍ਰੈਲ : ਫਿਲਮ ‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੈਨ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸਿਨੇਮਾ ਘਰਾਂ ਵਿੱਚ ਅੱਜ ਫਿਲਮ ਰਿਲੀਜ਼ ਹੋਣੀ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੋ ਮਹੀਨਿਆਂ ਲਈ ਫਿਲਮ ਰਿਲੀਜ਼ ‘ਤੇ ਰੋਕ ਲਾ ਚੁੱਕੀ ਹੈ। ਫਿਲਮ ਰਿਲੀਜ਼ ‘ਤੇ ਬੈਨ ਪਿੱਛੇ ਕਾਰਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣਾ ਦੱਸਿਆ ਗਿਆ […]
By G-Kamboj on
FEATURED NEWS, News
ਮੱਲੀਆਂ ਕਲਾਂ, 17 ਅਪ੍ਰੈਲ : ਰੋਜ਼ੀ ਰੋਟੀ ਦੀ ਖ਼ਾਤਰ ਪਿਛਲੇ 13 ਸਾਲਾਂ ਤੋਂ ਮਨੀਲਾ ਵਿਚ ਗਏ ਨੌਜਵਾਨ ਸੁਖਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਗਿੱਲ (40) ਪੁੱਤਰ ਫਕੀਰ ਸਿੰਘ ਵਾਸੀ ਮੱਲੀਆਂ ਖੁਰਦ ਤਹਿਸੀਲ ਨਕੋਦਰ ਜਲੰਧਰ ਦੇ ਨੌਜਵਾਨ ਦੀ ਅਪਣੇ ਕੰਮ ਦੀ ਉਗਰਾਹੀ ਕਰ ਰਹੇ ਨੌਜਵਾਨ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਿਸ ਦੀ ਖ਼ਬਰ […]