By G-Kamboj on
FEATURED NEWS, News
ਸ੍ਰੀਨਗਰ, 16 ਅਪ੍ਰੈਲ : ਜੰਮੂ ਕਸ਼ਮੀਰ ਦੀ ਵੱਖਵਾਦੀ ਨੇਤਾ ਅਤੇ ਦੁਖਤਰਾਨ-ਏ-ਮਿਲਲਤ ਦੀ ਮੁਖੀ ਆਸੀਆ ਅੰਦਰਾਬੀ ਨੇ ਆਪਣੇ ਵਿਵਾਦਤ ਬਿਆਨ ‘ਚ ਸਾਫ਼ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ ਜਦੋਂ ਵੀ ਮੌਕਾ ਮਿਲੇਗਾ ਅਸੀਂ ਇਥੇ ਪਾਕਿਸਤਾਨ ਦਾ ਝੰਡਾ ਲਹਿਰਾਵਾਂਗੇ ਆਸੀਆ ਵੱਖਵਾਦੀ ਔਰਤ ਵਿੰਗ ਦੀ ਨੇਤਾ ਹੈ ਆਸੀਆ ਨੇ 23 ਮਾਰਚ ਨੂੰ ਪਾਕਿਸਤਾਨ ਦਿਵਸ ਮਨਾਇਆ […]
By G-Kamboj on
FEATURED NEWS, News
ਚੰਡੀਗੜ੍ਹ, 15 ਅਪ੍ਰੈਲ: ਵਿਸਾਖੀ ਦਾ ਤਿਉਹਾਰ ਖੁਸ਼ੀ ਦਾ ਤਿਉਹਾਰ ਹੈ ਪਰ ਇਸ ਵਾਰ ਇਹ ਕਿਸਾਨਾਂ ਲਈ ਚੰਗੀ ਨਹੀਂ ਬੁਰੀ ਖ਼ਬਰ ਲੈ ਕੇ ਪਹੁੰਚਿਆ ਹੈ।ਪੰਜਾਬ ਵਿਚ ਸੰਗਰੂਰ ਵਿਚ ਇਕ ਕਿਸਾਨ ਨੇ ਫਾਹਾ ਲਾ ਕੇ ਜਾਨ ਦਿੱਤੀ ਤੇ ਸੁਨਾਮ ਵਿਚ ਐਤਵਾਰ ਦੇਰ ਰਾਤ ਇਕ ਕਿਸਾਨ ਨੇ ਰੇਲ ਥੱਲੇ ਆ ਕੇ ਜਾਨ ਦੇ ਦਿੱਤੀ। ਬਰਨਾਲਾ ਵਿਚ ਵੀ ਇਕ […]
By G-Kamboj on
FEATURED NEWS, News
ਵਾਸ਼ਿੰਗਟਨ, 15 ਅਪ੍ਰੈਲ : ਵਿਦੇਸ਼ਾਂ ਤੋਂ ਪੈਸਾ ਅਪਣੇ ਦੇਸ਼ ‘ਚ ਭੇਜਣ ਦੇ ਮਾਮਲੇ ਵਿਚ ਭਾਰਤੀ ਪਹਿਲੇ ਨੰਬਰ ‘ਤੇ ਹਨ। ਵਿਸ਼ਵ ਬੈਂਕ ਨੇ ਸੋਮਵਾਰ ਨੂੰ ਜਾਰੀ ‘ਮਾਈਗਰੇਸ਼ਨ ਐਂਡ ਡਿਵੈਲਪਮੇਂਟ ਬਰੀਫ’ ਵਿਚ ਦੱਸਿਆ ਕਿ 2014 ਵਿਚ ਦੁਨੀਆ ਭਰ ਦੇ ਪਰਵਾਸੀਆਂ ਵਲੋਂ ਅਪਣੇ ਦੇਸ਼ ਭੇਜਿਆ ਜਾਣ ਵਾਲਾ ਪੈਸਾ ਵਧ ਕੇ 583 ਅਰਬ ਡਾਲਰ ‘ਤੇ ਪਹੁੰਚ ਗਿਆ ਹੈ। ਇਸ […]
By G-Kamboj on
FEATURED NEWS, News
ਨਵੀਂ ਦਿੱਲੀ, 15 ਅਪ੍ਰੈਲ : ਲੋਕਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਨੂੰ ਅਨੁਭਵਹੀਣ ਕਰਾਰ ਦੇਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਸ਼ੀਲਾ ਦੀਕਸ਼ਤ ਨੂੰ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਸਮਰੱਥਾ ਉੱਤੇ ਸ਼ੱਕ ਹੈ। ਉਨਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਹੀ ਇਸ ਅਹੁਦੇ ਉੱਤੇ […]
By G-Kamboj on
FEATURED NEWS, News
ਔਟਵਾ, 15 ਅਪ੍ਰੈਲ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣਾ ਜਰਮਨੀ ਦੌਰਾ ਖਤਮ ਕਰਕੇ ਕੈਨੇਡਾ ਪਹੁੰਚ ਗਏ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਦੁਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਕਬਰੂਦੀਨ ਨੇ ਇਸ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਵਿਚ ਰੱਖਿਆ ਦੇ ਕੁਝ ਮੁੱਦੇ ਹਨ ਅਤੇ ਇਸ […]