ਮੁਸਲਿਮ ਧਿਰ ਨੇ 1992 ਤੋਂ ਪਹਿਲਾਂ ਦੀ ਬਾਬਰੀ ਮਸਜਿਦ ਮੰਗੀ

ਮੁਸਲਿਮ ਧਿਰ ਨੇ 1992 ਤੋਂ ਪਹਿਲਾਂ ਦੀ ਬਾਬਰੀ ਮਸਜਿਦ ਮੰਗੀ

ਨਵੀਂ ਦਿੱਲੀ : ਅਯੋਧਿਆ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਦੌਰਾਨ ਮੁਸਲਿਮ ਪਟੀਸ਼ਨਕਾਰਾਂ ਨੇ ਕਿਹਾ ਕਿ 1989 ਤਕ ਹਿੰਦੂਆਂ ਦੁਆਰਾ ਸਬੰਧਤ ਜ਼ਮੀਨ ‘ਤੇ ਕੋਈ ਦਾਅਵਾ ਨਹੀਂ ਕੀਤਾ ਗਿਆ ਸੀ। ਪਟੀਸ਼ਨਕਾਰਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਾਬਰੀ ਮਸਜਿਦ ਬਹਾਲ ਹੋਵੇ ਜਿਵੇਂ 1992 ਵਿਚ ਢਾਹੇ ਜਾਣ ਤੋਂ ਪਹਿਲਾਂ ਸੀ। ਪਟੀਸ਼ਨਕਾਰਾਂ ਨੇ ਕਿਹਾ, ‘ਅਸੀਂ ਇਮਾਰਤ ਦੀ […]

ਕਰਤਾਰਪੁਰ ਸਾਹਿਬ ਦੇ ਦੂਜੀ ਵਾਰ ਦਰਸ਼ਨ ਕਰਨ ਲਈ ਇਕ ਸਾਲ ਬਾਅਦ ਆਇਆ ਕਰੇਗੀ ਵਾਰੀ

ਕਰਤਾਰਪੁਰ ਸਾਹਿਬ ਦੇ ਦੂਜੀ ਵਾਰ ਦਰਸ਼ਨ ਕਰਨ ਲਈ ਇਕ ਸਾਲ ਬਾਅਦ ਆਇਆ ਕਰੇਗੀ ਵਾਰੀ

ਡੇਰਾ ਬਾਬਾ ਨਾਨਕ : ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਲਾਂਘੇ ਸਬੰਧੀ ਅਤੇ ਸ਼ਤਾਬਦੀ ਸਮਾਗਮਾਂ ਸਬੰਧੀ ਉੱਚ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਰੰਧਾਵਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨਾਂ ਸਬੰਧੀ […]

ਸਾਉਦੀ ਅਰਬ ਜਾ ਕੇ ਵੀ ਅਧੂਰਾ ਰਿਹਾ ਇਮਰਾਨ ਖ਼ਾਨ ਦਾ ਸੁਪਨਾ

ਸਾਉਦੀ ਅਰਬ ਜਾ ਕੇ ਵੀ ਅਧੂਰਾ ਰਿਹਾ ਇਮਰਾਨ ਖ਼ਾਨ ਦਾ ਸੁਪਨਾ

ਨਵੀਂ ਦਿੱਲੀ: ਇਮਰਾਨ ਖ਼ਾਨ ਇਨ੍ਹਾਂ ਦਿਨਾਂ ‘ਚ ਈਰਾਨ ਅਤੇ ਸਾਊਦੀ ਅਰਬ ਦੀ ਯਾਤਰਾ ‘ਤੇ ਹੈ। ਉਹ ਈਰਾਨ ਤੋਂ ਬਾਅਦ ਮੰਗਲਵਾਰ ਨੂੰ ਸਾਊਦੀ ਅਰਬ ਦੀ ਯਾਤਰਾ ‘ਤੇ ਜਾਣਗੇ। ਇਸਲਾਮਿਕ ਦੁਨੀਆਂ ਦਾ ਨਵਾਂ ਨੇਤਾ ਬਣਨ ਦੀ ਕੋਸਿਸ਼ ਕਰ ਰਹੇ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਇਹ ਸੁਪਨਾ ਫਿਲਹਾਲ ਅਧੂਰਾ ਰਹਿ ਗਿਆ ਹੈ। ਅਤਿਵਾਦ ਨੂੰ ਪੋਸ਼ਣ ਮੁੱਦੇ ‘ਤੇ ਘਿਰੇ ਨੂੰ […]

550 ਸਾਲਾ ਸਮਾਗਮ ’ਚ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ

550 ਸਾਲਾ ਸਮਾਗਮ ’ਚ ਸੰਗਤ ਦੇ ਪੈਸੇ ਦੀ ਅੰਨ੍ਹੀ ਲੁੱਟ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਨੂੰ ਦੋਵੇਂ ਹੱਥੀਂ ਲੁੱਟਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ 11 ਕਰੋੜ ਦਾ ਟੈਂਡਰ ਇਕ ਆਯੋਗ ਕੰਪਨੀ ਨੂੰ ਦੇ ਦਿੱਤਾ ਹੈ ਜੋ ਕਿ ਸੰਗਤ ਦੇ ਪੈਸੇ ਦੀ ਲੁੱਟ ਕਰਨ […]

ਧਾਰਾ-370 ਹਟਾਏ ਜਾਣ ਦੇ ਵਿਰੋਧ ‘ਚ ਔਰਤਾਂ ਵਲੋਂ ਰੋਸ ਪ੍ਰਦਰਸ਼ਨ

ਧਾਰਾ-370 ਹਟਾਏ ਜਾਣ ਦੇ ਵਿਰੋਧ ‘ਚ ਔਰਤਾਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਬੇਟੀ ਸਾਫ਼ਿਆ ਅਤੇ ਭੈਣ ਸੁਰੱਇਆ ਸਮੇਤ 6 ਔਰਤਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਇਹ ਔਰਤਾਂ ਜੰਮੂ-ਕਸ਼ਮੀਰ ‘ਚ ਧਾਰਾ-370 ਹਟਾਏ ਜਾਣ ਵਿਰੁਧ ਪ੍ਰਦਰਸ਼ਨ ਕਰ ਰਹੀਆਂ ਸਨ। ਹੱਥਾਂ ‘ਤੇ ਕਾਲੀ ਪੱਟੀਆਂ ਬੰਨ੍ਹ ਕੇ ਤਖ਼ਤੀਆਂ ਫੜੀ ਪ੍ਰਦਰਸ਼ਨ ਕਰ ਰਹੀਆਂ ਇਨ੍ਹਾਂ ਔਰਤਾਂ […]