ਕਸ਼ਮੀਰ ਵਿਚ ਲਗਾਤਾਰ 58ਵੇਂ ਦਿਨ ਬਾਜ਼ਾਰ ਬੰਦ ਰਹੇ

ਕਸ਼ਮੀਰ ਵਿਚ ਲਗਾਤਾਰ 58ਵੇਂ ਦਿਨ ਬਾਜ਼ਾਰ ਬੰਦ ਰਹੇ

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਮਗਰੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਆਮ ਜਨਜੀਵਨ ਹਾਲੇ ਵੀ ਠੱਪ ਹੈ। ਲਗਾਤਾਰ 58ਵੇਂ ਦਿਨ ਵੀ ਬਾਜ਼ਾਰ ਬੰਦ ਰਹੇ ਅਤੇ ਜਨਤਕ ਵਾਹਨਾਂ ਸੜਕਾਂ ਤੋਂ ਗ਼ਾਇਬ ਰਹੇ। ਅਧਿਕਾਰੀਆਂ ਨੇ ਕਿਹਾ ਕਿ ਹੰਦਵਾੜਾ ਅਤੇ ਕੁਪਵਾੜਾ ਇਲਾਕਿਆਂ ਨੂੰ ਛੱਡ ਕੇ ਕਸ਼ਮੀਰ ਵਿਚ ਮੋਬਾਈਲ ਸੇਵਾਵਾਂ ਹਰ ਜਗ੍ਹਾ ਬੰਦ ਹਨ। ਘਾਟੀ ਵਿਚ […]

ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਹੁਣ ਕਰਨਗੇ ਚੀਨ ਦੀ ਯਾਤਰਾ

ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਹੁਣ ਕਰਨਗੇ ਚੀਨ ਦੀ ਯਾਤਰਾ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਦੀ ਚੋਟੀ ਦੀ ਅਗਵਾਈ ਦੇ ਨਾਲ ਬੈਠਕ ਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਮਹੀਨੇ ਉਥੇ ਜਾਣਗੇ। ਚਾਈਨਾ ਇੰਟਰਨੈਸ਼ਨਲ ਟ੍ਰੇਡ ਪ੍ਰਮੋਸ਼ਨ ਕੌਂਸਲ ਦੇ ਮੁਤਾਬਿਕ ਇਸ ਯਾਤਰਾ ਦੌਰਾਨ ਖਾਨ 8 ਅਕਤੂਬਰ ਨੂੰ ਬੀਜਿੰਗ ‘ਚ ਚੀਨ-ਪਾਕਿਸਤਾਨ ਵਪਾਰ ਮੰਚ ‘ਚ ਹਿੱਸਾ ਲੈਣਗੇ। ਇਸ ਯਾਤਰਾ ਦੀ ਸਹੀ ਤਰੀਕ ਅਜੇ ਪੁਖਤਾ […]

ਮੌਤ ਦੀ ਸਜ਼ਾ ਦੇ ਖ਼ਿਲਾਫ਼ ਹਾਂ: ਕੈਪਟਨ

ਮੌਤ ਦੀ ਸਜ਼ਾ ਦੇ ਖ਼ਿਲਾਫ਼ ਹਾਂ: ਕੈਪਟਨ

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਬਰ ਖ਼ਾਲਸਾ ਦੇ ਦਹਿਸ਼ਤਗਰਦ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਫ਼ੈਸਲੇ ’ਤੇ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਤੋਂ ਵੱਖਰਾ ਸਟੈਂਡ ਲੈਂਦਿਆਂ ਅੱਜ ਕਿਹਾ ਕਿ ਉਹ ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਹਨ। ਉਂਜ, ਕੈਪਟਨ ਨੇ ਸਾਫ਼ ਕਰ […]

1000 ਰੁਪਏ ਤੋਂ ਵੱਧ ਨਹੀਂ ਕਢਵਾ ਸਕਣਗੇ ਇਸ ਬੈਂਕ ਦੇ ਗਾਹਕ

1000 ਰੁਪਏ ਤੋਂ ਵੱਧ ਨਹੀਂ ਕਢਵਾ ਸਕਣਗੇ ਇਸ ਬੈਂਕ ਦੇ ਗਾਹਕ

ਨਵੀਂ ਦਿੱਲੀ : ਜੇ ਤੁਸੀ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪ੍ਰੇਟਿਵ ਬੈਂਕ (ਪੀ.ਐਮ.ਸੀ.) ਦੇ ਗਾਹਕ ਹੋ ਤਾਂ ਅਗਲੇ 6 ਮਹੀਨੇ ਤਕ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਦਰਅਸਲ ਰਿਜ਼ਵਰ ਬੈਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਪੀ.ਐਮ.ਸੀ. ਬੈਂਕ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਆਰ.ਬੀ.ਆਈ. ਨੇ ਇਹ ਕਾਰਵਾਈ ਬੈਂਕਿੰਗ ਰੈਗੁਲੇਸ਼ਨ ਐਕਟ 1949 ਦੀ ਧਾਰਾ 35ਏ ਤਹਿਤ ਕੀਤੀ ਹੈ।ਆਰ.ਬੀ.ਆਈ. […]

ਕੀ ਦੇਸ਼ ਇਕ ਪਾਰਟੀ ਡੈਮੋਕਰੇਸੀ ਵਲ ਵੱਧ ਰਿਹਾ ਹੈ? ਅਕਤੂਬਰ ਦੀਆਂ ਚੋਣਾਂ ਸਪੱਸ਼ਟ ਕਰ ਦੇਣਗੀਆਂ

ਕੀ ਦੇਸ਼ ਇਕ ਪਾਰਟੀ ਡੈਮੋਕਰੇਸੀ ਵਲ ਵੱਧ ਰਿਹਾ ਹੈ? ਅਕਤੂਬਰ ਦੀਆਂ ਚੋਣਾਂ ਸਪੱਸ਼ਟ ਕਰ ਦੇਣਗੀਆਂ

ਹਰਿਆਣਾ, ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਦੇਸ਼ ਭਰ ਦੇ ਵੱਖੋ-ਵੱਖ ਸੂਬਿਆਂ ਦੀਆਂ 64 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ। ਭਾਵੇਂ ਅਜੇ ਇਕ ਦੇਸ਼, ਇਕ ਪਾਰਟੀ ਐਲਾਨੀ ਨਹੀਂ ਗਈ, ਇਨ੍ਹਾਂ ਚੋਣਾਂ ਦੇ ਨਤੀਜੇ ਇਹ ਜ਼ਰੂਰ ਸਿੱਧ ਕਰ ਦੇਣਗੇ ਕਿ ਸਾਰੇ ਦੇਸ਼ ਵਿਚ ਇਕ ਪਾਰਟੀ ਹੀ ਰਹਿ ਗਈ ਹੈ ਅਤੇ ਇਹ ਕੰਮ ਸਰਕਾਰ […]