ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਨੇ ਅਪਣੀ ਘਰਵਾਲੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਨੇ ਅਪਣੀ ਘਰਵਾਲੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ : ਕੈਟਰਬਰੀ ਦੇ ਮੁਖੀ ਜਸਟਿਨ ਪੋਰਟਲ ਵੈਲਬੀ ਅਤੇ ਸ੍ਰੀਮਤੀ ਕੈਲੋਰੀਨ ਵੈਲਬੀ 7 ਮੈਂਬਰੀ ਵਫ਼ਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਯਾਤਰਾ ਦੌਰਾਨ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਇਤਿਹਾਸਕ ਮੌਕੇ ਦੋਹਾਂ ਧਾਰਮਕ ਆਗੂਆਂ ਨੇ ਆਪਸੀ ਸਦਭਾਵਨਾ ਅਤੇ ਵਿਸ਼ਵ ਵਿਆਪੀ ਭਾਈਚਾਰੇ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ […]

ਪੰਜਾਬ ਦੇ ਇਨ੍ਹਾਂ 10 ਕਿਸਾਨਾਂ ਦਾ ਪੂਰੇ ਭਾਰਤ ‘ਚ ਚੱਲਿਆ ਸਿੱਕਾ, ਮੋਦੀ ਸਰਕਾਰ ਵੱਲੋਂ ਸਨਮਾਨ

ਪੰਜਾਬ ਦੇ ਇਨ੍ਹਾਂ 10 ਕਿਸਾਨਾਂ ਦਾ ਪੂਰੇ ਭਾਰਤ ‘ਚ ਚੱਲਿਆ ਸਿੱਕਾ, ਮੋਦੀ ਸਰਕਾਰ ਵੱਲੋਂ ਸਨਮਾਨ

ਚੰਡੀਗੜ੍ਹ : ਪੰਜਾਬ ਦੇ 10 ਕਿਸਾਨ ਭਾਰਤ ਦੇ ਹੀਰੋ ਬਣੇ ਹਨ ਜਿਨ੍ਹਾਂ ਤੋਂ ਹੋਰਾਂ ਨੂੰ ਵੀ ਸੇਧ ਮਿਲੇਗੀ। ਮੋਦੀ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਸਨਮਾਨਿਆ ਹੈ। ਭਾਰਤ ਸਰਕਾਰ ਵੱਲੋਂ ਪੰਜਾਬ ਦੇ ਇਨ੍ਹਾਂ 10 ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੀਆਂ ਵਿਧੀਆਂ ਅਪਣਾਉਣ ਸਬੰਧੀ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਯਤਨਾਂ […]

ਆਟੋਮੋਬਾਈਲ ਸੈਕਟਰ ’ਚ ਮੰਦੀ ਲਈ ਲੋਕ ਖ਼ੁਦ ਹੀ ਜ਼ਿੰਮੇਵਾਰ

ਆਟੋਮੋਬਾਈਲ ਸੈਕਟਰ ’ਚ ਮੰਦੀ ਲਈ ਲੋਕ ਖ਼ੁਦ ਹੀ ਜ਼ਿੰਮੇਵਾਰ

ਨਵੀਂ ਦਿੱਲੀ : ਦੇਸ਼ ਦਾ ਆਟੋਮੋਬਾਈਲ ਸੈਕਟਰ ਇਸ ਸਮੇਂ ਮੰਦੀ ਦੀ ਮਾਰ ਝੱਲ ਰਿਹਾ ਹੈ। ਕਈ ਕੰਪਨੀਆਂ ਨੇ ਪ੍ਰੋਡਕਸ਼ਨ ਤਕ ਰੋਕ ਦਿੱਤੀ ਹੈ। ਇਸ ਖੇਤਰ ਨਾਲ ਜੁੜੀਆਂ ਲੱਖਾਂ ਨੌਕਰੀਆਂ ਖ਼ਤਰੇ ’ਚ ਪਈਆਂ ਹੋਈਆਂ ਹਨ। ਦੇਸ਼ ਦੇ ਵੱਡੇ-ਵੱਡੇ ਅਰਥ ਸਾਸ਼ਤਰੀ ਇਸ ਮੰਦੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਪਰ ਕੇਂਦਰੀ ਵਿੱਤ ਮੰਤਰੀ […]

ਮੁਸਲਿਮ ਲੜਕੀ ਕਦੋਂ ਬਾਲਗ ਹੁੰਦੀ ਹੈ, ਵਿਚਾਰ ਕਰੇਗਾ ਸੁਪਰੀਮ ਕੋਰਟ

ਮੁਸਲਿਮ ਲੜਕੀ ਕਦੋਂ ਬਾਲਗ ਹੁੰਦੀ ਹੈ, ਵਿਚਾਰ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਉਸ ਮੰਗ ‘ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ, ਜਿਸ ਵਿੱਚ ਇੱਕ ਨਬਾਲਿਗ ਮੁਸਲਮਾਨ ਕੁੜੀ ਨੇ ਕਿਹਾ ਹੈ ਕਿ ਉਸਨੇ ਮੁਸਲਿਮ ਕਾਨੂੰਨ ਦੇ ਹਿਸਾਬ ਨਾਲ ਨਿਕਾਹ ਕੀਤਾ ਹੈ। ਉਹ ਪਿਊਬਰਟੀ ਦੀ ਉਮਰ ਪਾ ਚੁੱਕੀ ਹੈ ਅਤੇ ਆਪਣੀ ਜਿੰਦਗੀ ਜਿਉਣ ਨੂੰ ਆਜ਼ਾਦ ਹੈ। ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਕੁੜੀ […]

ਕਸ਼ਮੀਰ ‘ਤੇ ਇਮਰਾਨ ਖਾਨ ਦਾ ਨਵਾਂ ਪੈਂਤਰਾ, ਪੀਓਕੇ ‘ਚ ਕਰਨਗੇ ਰੈਲੀ

ਕਸ਼ਮੀਰ ‘ਤੇ ਇਮਰਾਨ ਖਾਨ ਦਾ ਨਵਾਂ ਪੈਂਤਰਾ, ਪੀਓਕੇ ‘ਚ ਕਰਨਗੇ ਰੈਲੀ

ਇਸਾਲਾਮਾਬਾਦ : ਕਸ਼ਮੀਰ ਮੁੱਦੇ ‘ਤੇ ਅੰਤਰਰਾਸ਼ਟਰੀ ਮੰਚ ਤੋਂ ਲੈ ਕੇ ਪੂਰੀ ਦੁਨੀਆ ਵਿੱਚ ਖਾਸ ਸਮਰਥਨ ਨਾ ਮਿਲਣ ਤੋਂ ਬਾਅਦ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਵਾਂ ਪੈਂਤਰਾ ਚਲਾਇਆ ਹੈ। ਪਾਕਿ ਪੀਐਮ ਇਮਰਾਨ ਖਾਨ ਨੇ ਟਵੀਟ ਕੀਤਾ ਕਿ ਉਹ ਇਸ ਸ਼ੁੱਕਰਵਾਰ ਨੂੰ ਪੀਓਕੇ ਦੀ ਰਾਜਧਾਨੀ ਵਿੱਚ ਰੈਲੀ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਫੌਜੀ […]