ਪਾਕਿਸਤਾਨ ਨੇ ਕਰਾਚੀ ਉਪਰਲੇ ਤਿੰਨ ਹਵਾਈ ਰਸਤੇ ਬੰਦ ਕੀਤੇ

ਪਾਕਿਸਤਾਨ ਨੇ ਕਰਾਚੀ ਉਪਰਲੇ ਤਿੰਨ ਹਵਾਈ ਰਸਤੇ ਬੰਦ ਕੀਤੇ

ਇਸਲਾਮਾਬਾਦ : ਪਾਕਿਸਤਾਨ ਨੇ ਕਰਾਚੀ ਹਵਾਈ ਖੇਤਰ ਦੇ ਤਿੰਨ ਰਸਤਿਆਂ ਨੂੰ 28 ਅਗੱਸਤ ਤੋਂ 31 ਅਗੱਸਤ ਤਕ ਲਈ ਬੰਦ ਕਰ ਦਿਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਹ ਭਾਰਤੀ ਉਡਾਣਾਂ ਲਈ ਦੇਸ਼ ਦੇ ਹਵਾਈ ਖੇਤਰ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਪਾਬੰਦੀ ਦਾ ਕਰਾਚੀ ਉਪਰਲੇ […]

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ 1040 ਕਰੋੜ ਰੁਪਏ ਜਾਰੀ

ਚੰਡੀਗੜ੍ਹ : ਪੰਜਾਬ ‘ਚ ਜੰਗਲਾਤ ਥੱਲੇ ਰਕਬਾ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਅੱਜ ਕੈਂਪਾ (ਕੰਪਨਸੇਟਰੀ ਅਫਾਰਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਟੀ) ਸਕੀਮ ਅਧੀਨ 1040 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਅੱਜ ਦਿੱਲੀ ਵਿਖੇ ਵੱਖ-ਵੱਖ ਸੂਬਿਆਂ ਦੇ ਜੰਗਲਾਤ ਮੰਤਰੀਆਂ ਨਾਲ ਕੀਤੀ ਮੀਟਿੰਗ ਦੌਰਾਨ, ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ […]

”ਨਨਕਾਣਾ ਸਾਹਿਬ ਜਾਣ ਦੀ ਚਾਹਵਾਨ ਸਾਰੀ ਸੰਗਤ ਨੂੰ ਦਿਵਾਵਾਂਗੇ ਵੀਜ਼ੇ”

”ਨਨਕਾਣਾ ਸਾਹਿਬ ਜਾਣ ਦੀ ਚਾਹਵਾਨ ਸਾਰੀ ਸੰਗਤ ਨੂੰ ਦਿਵਾਵਾਂਗੇ ਵੀਜ਼ੇ”

ਅੰਮ੍ਰਿਤਸਰ : ਦਿੱਲੀ ਸਥਿਤ ਗੁਰਦੁਆਰਾ ਨਾਨਕ ਪਿਆਓ ਤੋਂ ਲੈ ਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੰਮ੍ਰਿਤਸਰ ਪੁੱਜੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ […]

ਵਿਵਾਦਾਂ ਵਿਚ ਘਿਰੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’, ਸਿੱਖਾਂ ਵਿਚ ਭਾਰੀ ਰੋਸ

ਵਿਵਾਦਾਂ ਵਿਚ ਘਿਰੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’, ਸਿੱਖਾਂ ਵਿਚ ਭਾਰੀ ਰੋਸ

ਚੰਡੀਗੜ੍ਹ : ਆਏ ਦਿਨ ਹੀ ਕਈ ਫ਼ਿਲਮੀ ਸਿਤਾਰਿਆ ਵੱਲੋਂ ਫ਼ਿਲਮਾਂ ਵਿਚ ਸਿੱਖ ਧਰਮ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 30 ਅਗਸਤ ਨੂੰ ਰੀਲੀਜ਼ ਹੋਣ ਵਾਲੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’ ਵਿਵਾਦਾਂ ਵਿਚ ਘਿਰ ਗਈ ਹੈ। ਦਰਅਸਲ ਸਿੱਖ ਜੱਥੇਬੰਦੀਆਂ ਵੱਲੋਂ ਫ਼ਿਲਮ ਦੇ ਪੋਸਟਰ […]

ਮੁਸਲਮਾਨਾਂ ਨੂੰ ਅਪਰਾਧੀ ਸਮਝਦੇ ਹਨ ਦੇਸ਼ ਦੇ ਅੱਧੇ ਪੁਲਿਸਵਾਲੇ- ਰਿਪੋਰਟ

ਮੁਸਲਮਾਨਾਂ ਨੂੰ ਅਪਰਾਧੀ ਸਮਝਦੇ ਹਨ ਦੇਸ਼ ਦੇ ਅੱਧੇ ਪੁਲਿਸਵਾਲੇ- ਰਿਪੋਰਟ

ਨਵੀਂ ਦਿੱਲੀ : ਦੇਸ਼ ਦੇ ਹਰ ਦੋ ਵਿਚੋਂ ਇਕ ਪੁਲਿਸ ਕਰਮਚਾਰੀ ਨੂੰ ਲੱਗਦਾ ਹੈ ਕਿ ਮੁਸਲਮਾਨਾਂ ਦਾ ਅਪਰਾਧ ਵੱਲੋਂ ਕੁਦਰਤੀ ਰੂਪ ਵਿਚ ਝੁਕਾਅ ਹੁੰਦਾ ਹੈ। ਲੋਕਨਿਤੀ ਅਤੇ ਕਾਮਨ ਕਾਜ਼ ਵੱਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਖ਼ੁਲਾਸਾ ਹੋਇਆ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 35 ਫੀਸਦੀ ਪੁਲਿਸ ਕਰਮਚਾਰੀਆਂ ਨੂੰ ਲੱਗਦਾ ਹੈ […]