By G-Kamboj on
FEATURED NEWS, News

ਨਵੀਂ ਦਿੱਲੀ, 2 ਜਨਵਰੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਇੱਧਰ ਉਧਰ ਕੀਤੇ ਭਾਰਤੀ 23 ਪਾਸਪੋਰਟਾਂ ਸਬੰਧੀ ਲੋਕ ਸਭਾ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਪਾਸਪੋਰਟਾਂ ਨੂੰ ਗੁਆਚੇ ਹੋਏ ਐਲਾਨ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਪਾਸਪੋਰਟਾਂ ਦੀ ਕੋਈ ਗਲਤ ਵਰਤੋਂ ਨਾ ਕਰ ਸਕੇ।
By G-Kamboj on
FEATURED NEWS, INDIAN NEWS, News

ਬਠਿੰਡਾ : ਜਦੋਂ ਅਪਾਹਜ ਗੁਰਜੰਟ ਸਿੰਘ ਦੀ ਰਿਸ਼ਟ ਪੁਸ਼ਟ ਸੋਚ ਨੇ ਉਡਾਣ ਭਰੀ ਤਾਂ ਬੀਕਾਨੇਰ ਦੇ ਮੀਲ ਪੱਥਰ ਵੀ ਛੋਟੇ ਪੈ ਗਏ। ਗ਼ਰੀਬ ਘਰਾਂ ਦੇ ਮੁੰਡਿਆਂ ਦਾ ਉੱਦਮ ਦੇਖੋ ਜਿਨ੍ਹਾਂ ਅਪਾਹਜ ਗੁਰਜੰਟ ਸਿੰਘ ਦੇ ਬੋਲ ਪੁਗਾ ਦਿੱਤੇ। ਬੀਕਾਨੇਰ ਨੂੰ ਬਠਿੰਡੇ ਤੋਂ ਚੱਲਦੀ ਕੈਂਸਰ ਟਰੇਨ ਨੂੰ ਕੋਈ ਨਹੀਂ ਭੁੱਲਿਆ ਪਰ ਪਿੰਡ ਕੌਰੇਆਣਾ ਤੋਂ ਜਿਹੜੇ ਟਰੱਕ ਤੇ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਸਣੇ ਪੰਜਾਬ ’ਚ ਕਈ ਥਾਈਂ ਬੈਂਕਾਂ ਅੱਗੇ 5 ਰੋਜ਼ਾ ਦਿਨ-ਰਾਤ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮਾਛੀਵਾੜਾ (ਲੁਧਿਆਣਾ) ਵਿਚ ਸਟੇਟ ਬੈਂਕ ਆਫ਼ ਇੰਡੀਆ ਦੀਆਂ […]
By G-Kamboj on
FEATURED NEWS, News

ਨਵੀਂ ਦਿੱਲੀ : ਸਰਕਾਰ ਨੇ ਸਾਰੇ ਹਵਾਈ ਅੱਡਿਆਂ ਨੂੰ ਕਿਸੇ ਵੀ ਸੂਚਨਾਂ ਬਾਰੇ ਜਾਣਕਾਰੀ ਦੇਣ ਲਈ ਘੋਸ਼ਣਾ ਸਭ ਤੋਂ ਪਹਿਲਾਂ ਸਥਾਨਕ ਭਾਸ਼ਾ ਵਿਚ ਕਰਨ ਦੇ ਹੁਕਮ ਦਿਤੇ ਗਏ ਹਨ। ਸਥਾਨਕ ਭਾਸ਼ਾ ਤੋਂ ਬਾਦ ਹਵਾਈ ਅੱਡਿਆ ਨੂੰ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਇਹ ਐਲਾਨ ਕਰਨਾ ਹੋਵੇਗਾ। ਹਵਾਈ ਮੰਤਰੀ ਸੁਰੇਸ਼ ਪ੍ਰਭੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਹਵਾਈ […]
By G-Kamboj on
FEATURED NEWS, News

ਨਵੀਂ ਦਿੱਲੀ : ਪੰਜਾਬ `ਚ ਖ਼ਾਲਿਸਤਾਨੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੇ ਜਤਨਾਂ ਨਾਲ ਜੁੜੀਆਂ ਕੁਝ ਸਰਗਰਮੀਆਂ ਨੂੰ ਧਿਆਨ `ਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ` (KLF) `ਤੇ ਪਾਬੰਦੀ ਲਾ ਦਿੱਤੀ ਹੈ। ਬੁੱਧਵਾਰ ਨੂੰ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿ਼ਕੇਸ਼ਨ ਵਿੱਚ ਕਿਹਾ ਗਿਆ ਹੈ ਕਿ – ‘ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ‘ਖ਼ਾਲਿਸਤਾਨ […]