By G-Kamboj on
FEATURED NEWS, News

ਨਵੀਂ ਦਿੱਲੀ – ਚੋਣ ਕਮਿਸ਼ਨ ਅਗਲੇ ਦਿਨਾਂ ਵਿੱਚ ਸਰਕਾਰ ਨੂੰ ਨਵਾਂ ਚੋਣ ਸੁਧਾਰ ਪੇਸ਼ ਕਰੇਗਾ। ਇਸ ਵਿੱਚ ਝੂਠਾ ਐਫੀਡੇਵਿਟ ਪੇਸ਼ ਕਰਨਾ ਵੀ ਅਯੋਗਤਾ ਦਾ ਆਧਾਰ ਬਣੇਗਾ। ਇਸ ਦੇ ਨਾਲ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਉਮੀਦਵਾਰਾਂ ਦੇ ਖਰਚ ਦੀ ਅੰਤਿਮ ਹੱਦ ਵੀ ਨਿਸ਼ਚਤ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੇ ਉੱਚ ਪੱਧਰੀ ਸੂਤਰਾਂ ਨੇ ਦੱਸਿਆ ਕਮਿਸ਼ਨ […]
By G-Kamboj on
FEATURED NEWS, INDIAN NEWS, News

ਚੰਡੀਗੜ : ਆਮ ਆਦਮੀ ਪਾਰਟੀ (ਆਪ) ਲਈ ਸੰਨ 2018 ਵੀ ਪਿਛਲੇ ਵਰ੍ਹੇ 2017 ਵਾਂਗ ਹੀ ਆਪਸੀ ਟਕਰਾਅ, ਖਿੱਚ-ਧੂਹ ਤੇ ਟੁੱਟ-ਭੱਜ ਵਾਲਾ ਹੀ ਰਿਹਾ ਹੈ। ਇਸ ਵਰ੍ਹੇ ਪਾਰਟੀ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਤੇ ਨਗਰ ਨਿਗਮ ਚੋਣਾਂ ਵਿਚ ਤਾਂ ਹਾਰ ਮਿਲੀ ਹੀ, ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ […]
By G-Kamboj on
FEATURED NEWS, INDIAN NEWS, News

ਨਵੀਂ ਦਿੱਲੀ : ਗੜ੍ਹਸ਼ੰਕਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਹਿਕ ਜੈਕਿਸ਼ਨ ਸਿੰਘ ਰੋੜੀ ਨੇ ਅੱਜ ਪਾਰਟੀ ਦੇ ਬਾਗ਼ੀ ਆਗੂ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਸਾਥ ਛੱਡ ਦਿੱਤਾ ਹੈ। ਸ੍ਰੀ ਖਹਿਰਾ ਲਈ ਇਹ ਵੱਡਾ ਝਟਕਾ ਹੈ ਤੇ ਅਗਲੇ ਕੁਝ ਦਿਨਾਂ `ਚ ਹੋਰ ਵਿਧਾਇਕ ਵੀ ਅਜਿਹਾ ਕੋਈ ਫ਼ੈਸਲਾ ਲੈ ਸਕਦੇ ਹਨ। ਸ੍ਰੀ […]
By G-Kamboj on
FEATURED NEWS, News

ਨਵੀਂ ਦਿੱਲੀ : ਅਦਾਕਾਰ ਆਸ਼ੂਤੋਸ਼ ਰਾਣਾ ਨੇ ਨਸੀਰੂਦੀਨ ਸ਼ਾਹ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਆਪਣੀ ਗੱਲ ਰੱਖਣ ਤੇ ਕਿਸੇ ਦਾ ਸਮਾਜਿਕ ਟ੍ਰਾਇਲ (ਪ੍ਰਯੋਗ) ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਜਿੰਨੀ ਸਹਿਣਸ਼ੀਲਤਾ ਦੁਨੀਆ ਦੇ ਕਿਸੇ ਮੁਲਕ ਚ ਨਹੀਂ ਹੈ। ਯੂਪੀ ਦੇ ਬਲਰਾਮਪੁਰ ਚ ਇੱਕ ਸਮਾਗਮ ਚ ਹਿੱਸਾ […]
By G-Kamboj on
ENTERTAINMENT, FEATURED NEWS, News

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿ਼ੰਦਗੀ ਤੇ ਆਧਾਰਿਤ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਵੱਡੇ ਪਰਦੇ ਤੇ ਆਉਣ ਤੋਂ ਪਹਿਲਾਂ ਝਲਕ ਦੇਖਣ ਨੂੰ ਮਿਲੀ ਹੈ। ਰਿਲੀਜ਼ ਤੋਂ ਪਹਿਲਾਂ ਫਿ਼ਲਮ ਦੇ ਸੀਨ ਦੀ ਇੱਕ ਕਲਿੱਪ ਅਨੁਪਮ ਖੇਰ ਨੇ ਟਵਿੱਟਰ ਤੇ ਸ਼ੇਅਰ ਕੀਤੀ ਹੈ। ਇਸ ਵਿਚ ਅਦਾਕਾਰ ਖੇਰ ਹੁਬਹੁ ਮਨਮੋਹਨ ਸਿੰਘ ਦੀ ਲੁੱਕ […]