ਨਵਜੋਤ ਸਿੱਧੂ ਨੇ ਕੀਤੀਆਂ ਇਮਰਾਨ ਖਾਨ ਦੀ ਸ਼ਿਫ਼ਤਾ

ਨਵਜੋਤ ਸਿੱਧੂ ਨੇ ਕੀਤੀਆਂ ਇਮਰਾਨ ਖਾਨ ਦੀ ਸ਼ਿਫ਼ਤਾ

ਇਸਲਾਮਾਬਾਦ : ਪਾਕਿਸਤਾਨ (ਪਾਕਿਸਤਾਨ) ਦੇ ਕਰਤਾਰਪੁਰ ਵਿੱਚ ਸਥਿਤ ਗੁਰੂਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਕਰਤਾਰਪੁਰ ਗਲਿਆਰੇ (ਕਰਤਾਰਪੁਰ ਕੋਰੀਡੋਰ) ਦੀ ਬੁਨਿਆਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰੱਖ ਦਿੱਤੀ ਹੈ. ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਹਰਸਿਮਰਤ ਕੌਰ […]

ਨਵਜੋਤ ਸਿੱਧੂ ਨੇ ਪਾਕਿਸਤਾਨ ਦਾਖਲ ਹੁੰਦਿਆਂ ਹੀ ਦਾਗਿਆ ਪਹਿਲਾ ਬਿਆਨ

ਨਵਜੋਤ ਸਿੱਧੂ ਨੇ ਪਾਕਿਸਤਾਨ ਦਾਖਲ ਹੁੰਦਿਆਂ ਹੀ ਦਾਗਿਆ ਪਹਿਲਾ ਬਿਆਨ

ਲਾਹੌਰ : ਪੰਜਾਬ ਦੀ ਕੈਪਟਨ ਸਰਕਾਰ ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਸੱਦੇ ਤੇ ਆਖਰਕਾਰ ਅੱਜ ਬਿਨਾ ਦੇਰੀ ਕੀਤੇ ਪਾਕਿਸਤਾਨ ਪੁੱਜ ਹੀ ਗਏ। ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਲਈ 28 ਨਵੰਬਰ ਨੂੰ ਰੱਖੇ ਜਾਣ ਵਾਲੇ ਨੀਂਹ ਪੱਥਰ ਸਮਾਗਮ ਸ਼ਾਮਲ ਹੋਣ ਲਈ ਲਾਹੌਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪੁੱਜਦਿਆਂ ਹੀ ਭਾਰਤ ਸਰਕਾਰ ਨੂੰ ਨਿਸ਼ਾਨੇ […]

ਮੋਦੀ ਦੇ ਪਿਤਾ ਬਾਰੇ ਕਾਂਗਰਸ ਦਾ ਵਿਵਾਦਿਤ ਬਿਆਨ

ਮੋਦੀ ਦੇ ਪਿਤਾ ਬਾਰੇ ਕਾਂਗਰਸ ਦਾ ਵਿਵਾਦਿਤ ਬਿਆਨ

ਨਵੀਂ ਦਿੱਲੀ: ਜਿਵੇਂ-ਜਿਵੇਂ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦਾ ਦੌਰ ਗੁਜ਼ਰ ਰਿਹਾ ਹੈ ਨੇਤਾਵਾਂ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਰਾਜ ਬੱਬਰ ਤੇ ਸੀਪੀ ਜੋਸ਼ੀ ਤੋਂ ਬਾਅਦ ਕਾਂਗਰਸ ਦੇ ਇੱਕ ਹੋਰ ਨੇਤਾ ਨੇ ਵਿਵਾਦਿਤ ਬਿਆਨ ਦੇ ਕੇ ਆਪਣੀ ਪਾਰਟੀ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਲੀਡਰ ਵਿਲਾਸਰਾਵ […]

ਕਰਤਾਰਪੁਰ ਲਾਂਘਾ ਘੋਲੇਗਾ ਭਾਰਤ-ਪਾਕਿ ਰਿਸ਼ਤੇ ’ਚ ਮਿਠਾਸ

ਕਰਤਾਰਪੁਰ ਲਾਂਘਾ ਘੋਲੇਗਾ ਭਾਰਤ-ਪਾਕਿ ਰਿਸ਼ਤੇ ’ਚ ਮਿਠਾਸ

ਚੰਡੀਗੜ੍ਹ: ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਲਾਂਘੇ ਦੇ ਬਣਨ ਨਾਲ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੀ ਨਵੀਂ ਸ਼ੁਰੂਆਤ ਹੋਏਗੀ। ਦੋਵਾਂ ਗੁਆਂਢੀ ਦੇਸ਼ਾਂ ਵੱਲੋਂ ਸਬੰਧਾਂ ਨੂੰ ਤੋੜਨਾ ਹੁਣ ਆਸਾਨ ਨਹੀਂ ਹੋਵੇਗਾ। ਲਾਂਘਾ ਖੁੱਲ੍ਹਣ ਨਾਲ ਸਿੱਖਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੋ ਗਈਆਂ ਹਨ। ਭਾਰਤ ਵੱਲੋਂ ਅੱਜ ਡੇਰਾ ਬਾਬਾ ਨਾਨਾਕ ਦੇ ਪਿੰਡ […]

ਕੈਮੀਕਲ ਰਾਹੀ ਸੂਰਜ ਦੀ ਰੌਸ਼ਨੀ ਨੂੰ ਘਟਾਉਣ ਦੀ ਯੋਜਨਾ

ਕੈਮੀਕਲ ਰਾਹੀ ਸੂਰਜ ਦੀ ਰੌਸ਼ਨੀ ਨੂੰ ਘਟਾਉਣ ਦੀ ਯੋਜਨਾ

ਵਾਸ਼ਿੰਗਟਨ : ਸਮੂਚਾ ਸੰਸਾਰ ਹਰ ਸਾਲ ਧਰਤੀ ਦੇ ਵਧ ਰਹੇ ਲਗਾਤਾਰ ਤਾਪਮਾਨ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਵਧਦੇ ਤਾਮਪਮਾਨ ਨਾਲ ਗਲੇਸ਼ੀਅਰ ਵੀ ਤੇਜੀ ਨਾਲ ਪਿਘਲ ਰਹੇ ਹਨ। ਇਸ ਕਾਰਨ ਸਮੁੰਦਰ ਦਾ ਪੱਧਰ ਵਧਦਾ ਹੈ ਜਿਸ ਨਾਲ ਤੱਟੀ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਹੈ। ਇਸ ਦੀ ਰੋਕਥਾਮ ਲਈ ਵਿਗਿਆਨੀ ਸੂਰਜ ਦੀ ਰੌਸ਼ਨੀ […]