ਦਿੱਲੀ ’ਚ ਹਵਾ ਦੇ ਜ਼ਹਿਰ ਨੂੰ ਦੂਰ ਕਰਨ ਲਈ ਪੁਆਇਆਂ ਜਾ ਸਕਦੇ ਨਕਲੀ ਮੀਂਹ

ਦਿੱਲੀ ’ਚ ਹਵਾ ਦੇ ਜ਼ਹਿਰ ਨੂੰ ਦੂਰ ਕਰਨ ਲਈ ਪੁਆਇਆਂ ਜਾ ਸਕਦੇ ਨਕਲੀ ਮੀਂਹ

ਨਵੀਂ ਦਿੱਲੀ-ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਧਿਆਨ ’ਚ ਰਖਦਿਆਂ ਅਧਿਕਾਰੀ ਇਸ ਹਫਤੇ ਨਕਲੀ ਮੀਂਹ ਪੁਆਉਣ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਜੋ ਹਵਾ ’ਚੋਂ ਜ਼ਹਿਰੀਲੇ ਕਣ ਦੂਰ ਕੀਤੇ ਜਾ ਸਕਣ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਮੌਸਮ ਦੀ ਹਾਲਤ ਦੇ ਸਥਿਰ ਹੋਣ ’ਤੇ ਨਕਲੀ ਮੀਂਹ ਪੁਆਉਣ ਲਈ ‘ਕਲਾਊਡ ਸੀਡਿੰਗ’ ਕੀਤੀ ਜਾਏਗੀ। […]

ਚੰਡੀਗੜ੍ਹ ‘ਚ ਪੁੱਛਗਿੱਛ ਕਰਨ ਸੰਬੰਧੀ ਅਕਸ਼ੈ ਕੁਮਾਰ ਵੱਲੋਂ ‘ਸਿੱਟ’ ਨੂੰ ਅਪੀਲ

ਚੰਡੀਗੜ੍ਹ ‘ਚ ਪੁੱਛਗਿੱਛ ਕਰਨ ਸੰਬੰਧੀ ਅਕਸ਼ੈ ਕੁਮਾਰ ਵੱਲੋਂ ‘ਸਿੱਟ’ ਨੂੰ ਅਪੀਲ

ਚੰਡੀਗੜ੍ਹ, 20 ਨਵੰਬਰ – ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਨੇ ਚੰਡੀਗੜ੍ਹ ‘ਚ ਪੁੱਛਗਿੱਛ ਕਰਨ ਸੰਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਅਪੀਲ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੀ ਜਗਾ ਚੰਡੀਗੜ੍ਹ ‘ਚ ਬਿਆਨ ਦਰਜ ਕਰਵਾਉਣ ਦੀ ਅਪੀਲ […]

ਕੈਪਟਨ ਸੋਮਵਾਰ ਨੂੰ ਲੈਣਗੇ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ

ਕੈਪਟਨ ਸੋਮਵਾਰ ਨੂੰ ਲੈਣਗੇ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਅੰਮ੍ਰਿਤਸਰ ਦੇ ਰਾਜਾਸਾਂਸੀ ਜਾਣਗੇ। ਜਿੱਥੇ ਉਹ ਦੁਪਹਿਰ ਕਰੀਬ 2 ਵਜੇ ਪਹੁੰਚਣਗੇ ਤੇ ਬੰਬ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ। ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਵਿਚ ਸਥਿਤ ਨਿਰੰਕਾਰੀ ਭਵਨ ‘ਤੇ ਹੋਏ ਗ੍ਰੇਨੇਡ ਹਮਲੇ ਵਿਚ […]

ਦੁਨੀਆ ਭਰ ’ਚ ਡਾਊਨ ਹੋਈ ਫੇਸਬੁੱਕ

ਦੁਨੀਆ ਭਰ ’ਚ ਡਾਊਨ ਹੋਈ ਫੇਸਬੁੱਕ

ਵਾਸ਼ਿੰਗਟਨ – ਦੁਨੀਆ ਦੀ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਐਤਵਾਰ ਯਾਨੀ ਅੱਜ ਠੱਪ ਹੋ ਗਈ। ਫੇਸਬੁੱਕ ’ਚ ਇਹ ਪਰੇਸ਼ਾਨੀ ਸਿਰਫ ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਯੂਜ਼ਰਜ਼ ਨੂੰ ਝੱਲਣੀ ਪਈ। ਫੇਸਬੁੱਕ ਸਾਈਟ ਡਾਊਨ ਹੋਣ ਕਾਰਨ ਯੂਜ਼ਰਜ਼ ਆਪਣੀ ਨਿਊਜ਼ ਫੀਡ ਨਹੀਂ ਦੇਖ ਪਾ ਰਹੇ ਸਨ। ਲਾਗ-ਇੰਨ ਕਰਨ ’ਤੇ ਫੇਸਬੁੱਕ ਯੂਜ਼ਰ ਆਪਣੀ ਪ੍ਰੋਫਾਈਲ ਦੇਖ ਪਾ […]

ਨਵਜੋਤ ਸਿੱਧੂ ਦੀ ਜਾਨ ਨੂੰ ਖਤਰਾ, ਸੀ. ਆਈ. ਐੱਸ. ਐਫ. ਸਕਿਓਰਿਟੀ ਮੰਗੀ

ਨਵਜੋਤ ਸਿੱਧੂ ਦੀ ਜਾਨ ਨੂੰ ਖਤਰਾ, ਸੀ. ਆਈ. ਐੱਸ. ਐਫ. ਸਕਿਓਰਿਟੀ ਮੰਗੀ

ਜਲੰਧਰ : ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖਤਰਾ ਹੋਣ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੀਨੀਆਰ ਨੇਤਾ ਰਣਦੀਪ ਸੂਰਜੇਵਾਲਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਸੂਰਜੇਵਾਲਾ ਨੇ ਮੰਗ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸੀ. ਆਈ. ਐੱਸ. ਐਫ. ਸਕਿਓਰਿਟੀ ਦਿੱਤੀ ਜਾਵੇ। ਕਾਂਗਰਸ ਪਾਰਟੀ ਵੱਲੋਂ 5 ਸੂਬਿਆ ਦੀਆਂ ਵਿਧਾਨ ਸਭਾ ਚੋਣਾਂ […]