ਦਿੱਲੀ ‘ਚ ਫਿਰ ਵਧਿਆ ‘ਹਵਾ ਪ੍ਰਦੂਸ਼ਣ’

ਦਿੱਲੀ ‘ਚ ਫਿਰ ਵਧਿਆ ‘ਹਵਾ ਪ੍ਰਦੂਸ਼ਣ’

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮੀਂਹ ਤੋਂ ਬਾਅਦ ਪ੍ਰਦੂਸ਼ਣ ਤੋਂ ਮਿਲੀ ਕੁਝ ਰਾਹਤ ਪਿਛੋਂ ਸ਼ਹਿਰ ‘ਚ ਹਵਾ ਦੀ ਗੁਣਵੱਤਾ ਸ਼ਨੀਵਾਰ ਮੁੜ ਵਿਗੜ ਕੇ ‘ਖਰਾਬ’ ਅਤੇ ‘ਅਤਿਅੰਤ ਖਰਾਬ’ ਸ਼੍ਰੇਣੀ ਦੇ ਦਰਮਿਆਨ ਪਹੁੰਚ ਗਈ। ਗੁਆਢੀ ਸੂਬਿਆਂ ‘ਚ ਪਰਾਲੀ ਸਾੜੇ ਜਾਣ ਅਤੇ ਮੀਂਹ ਕਾਰਨ ਪੈਦਾ ਨਮੀ ਕਾਰਨ ਹਵਾ ‘ਚ ਪ੍ਰਦੂਸ਼ਕ ਤੱਤਾਂ ਨੂੰ ਧਾਰਨ ਕਰਨ ਦੀ ਸਮੱਰਥਾ ਵਧਣ […]

ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ : ਸਿੱਧੂ

ਮੈਂ ਪਾਕਿ ਫੌਜ ਮੁਖੀ ਨੂੰ ਗਲੇ ਲਾ ਲਿਆ ਤਾਂ ਕੀ ਰਾਫੇਲ ਡੀਲ ਕਰ ਲਈ : ਸਿੱਧੂ

ਰਾਏਪੁਰ – ਕਾਂਗਰਸ ਨੇਤਾ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਸਿੱਧੂ ਨੇ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਲਾਉਣ ਦੇ ਮੁੱਦੇ ‘ਤੇ ਭਾਜਪਾ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਗੋਧਰਾ ਵਿਚ ਸ਼ਾਮਲ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਦੇਸ਼ ਭਗਤੀ ਸਾਬਤ […]

1984 ਕਤਲੇਆਮ : ਗਵਾਹ ਨੇ ਕੀਤੀ ਪਛਾਣ, ਵਧ ਸਕਦੀਆਂ ਨੇ ਸੱਜਣ ਕੁਮਾਰ ਦੀਆਂ ਮੁਸ਼ਕਲਾਂ

1984 ਕਤਲੇਆਮ : ਗਵਾਹ ਨੇ ਕੀਤੀ ਪਛਾਣ, ਵਧ ਸਕਦੀਆਂ ਨੇ ਸੱਜਣ ਕੁਮਾਰ ਦੀਆਂ ਮੁਸ਼ਕਲਾਂ

ਨਵੀਂ ਦਿੱਲੀ — ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ‘ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਮੁਲਜ਼ਮ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਨ੍ਹਾਂ ਦੰਗਿਆਂ ਦੀ ਇਕ ਅਹਿਮ ਗਵਾਹ ਚਾਮ ਕੌਰ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਸੱਜਣ ਕੁਮਾਰ […]

ਬੈਂਕਾਂ ਦਾ ਡੁੱਬਿਆ ਖ਼ਰਬਾਂ ਰੁਪਿਆ, ਲੋਕ ਨਹੀਂ ਵਾਪਸ ਕਰ ਰਹੇ ‘ਵੱਡੇ ਲੋਨ’

ਬੈਂਕਾਂ ਦਾ ਡੁੱਬਿਆ ਖ਼ਰਬਾਂ ਰੁਪਿਆ, ਲੋਕ ਨਹੀਂ ਵਾਪਸ ਕਰ ਰਹੇ ‘ਵੱਡੇ ਲੋਨ’

ਫਿਲੌਰ- ਆਰ. ਟੀ. ਆਈ. ਤੋਂ ਮਿਲੀ ਜਾਣਕਾਰੀ ਮੁਤਾਬਕ ਬੈਂਕ ਤੋਂ ਲੋਨ ਲੈ ਕੇ ਵਾਪਸ ਨਾ ਕਰਨ ਵਾਲਿਆਂ ’ਚ ਕੇਵਲ ਵਿਜੇ ਮਾਲਿਆ ਅਤੇ ਨੀਰਵ ਮੋਦੀ ਹੀ ਨਹੀਂ, ਸਗੋਂ 1 ਕਰੋੜ ਦੇ ਕਰੀਬ ਹੋਰ ਖਾਤਾ ਧਾਰਕ ਵੀ ਉਨ੍ਹਾਂ ਵਰਗੇ ਹਨ। ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਤੋਂ […]

ਖੇਡ ਜਗਤ ‘ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ

ਖੇਡ ਜਗਤ ‘ਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਸੁਖਮਨ ਦਾ ਦਿਹਾਂਤ

ਤਰਨਤਾਰਨ – ਆਪਣੇ ਸਮੇਂ ਦੇ ਨਾਮਵਾਰ ਕਬੱਡੀ ਖਿਡਾਰੀ ਕਪੂਰ ਸਿੰਘ ਚੋਹਲਾ ਦੇ ਪੌਤਰੇ ਤੇ ਪੂਰੀ ਦੁਨੀਆ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਖੇਤਰ ‘ਚ ਧੂਮਾ ਪਾਉਣ ਵਾਲੇ ਤੇ ਉੱਚੇ ਲੰਮੇ ਕੱਦ ਕਾਠ ਤੇ ਤਾਕਤਵਰ ਭਾਰੇ ਸਰੀਰ ਦੇ ਮਾਲਕ ਅੰਤਰ-ਰਾਸ਼ਟਰੀ ਕਬੱਡੀ ਸਟਾਰ ਸੁਖਮਨ ਸਿੰਘ ਚੋਹਲਾ ਸਾਹਿਬ (28) ਦੀ ਅੱਜ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ […]