ਭਾਰਤ ‘ਚ ਨਿਮੋਨੀਆ ਕਾਰਨ ਹੋ ਸਕਦੀ ਹੈ 17 ਲੱਖ ਬੱਚਿਆਂ ਦੀ ਮੌਤ !

ਭਾਰਤ ‘ਚ ਨਿਮੋਨੀਆ ਕਾਰਨ ਹੋ ਸਕਦੀ ਹੈ 17 ਲੱਖ ਬੱਚਿਆਂ ਦੀ ਮੌਤ !

ਲੰਡਨ— ਇਕ ਗਲੋਬਲ ਅਧਿਐਨ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਆਸਾਨੀ ਨਾਲ ਇਲਾਜ ਕੀਤੇ ਜਾਣ ਵਾਲੀ ਬੀਮਾਰੀ ਨਿਮੋਨੀਆ ਕਾਰਨ ਭਾਰਤ ‘ਚ 2030 ਤੱਕ 17 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵਿਸ਼ਵ ਨਿਮੋਨੀਆ ਦਿਵਸ ਮੌਕੇ ਜਾਰੀ ਇਸ ਅਧਿਐਨ ‘ਚ ਪਾਇਆ ਗਿਆ ਹੈ ਕਿ ਇਸ ਬੀਮਾਰੀ ਕਾਰਨ 2030 ਤੱਕ ਪੰਜ ਸਾਲ ਤੋਂ […]

ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ : ਅਕਸ਼ੈ ਕੁਮਾਰ

ਰਾਮ ਰਹੀਮ ਨੂੰ ਕਦੇ ਨਹੀਂ ਮਿਲਿਆ : ਅਕਸ਼ੈ ਕੁਮਾਰ

ਮੁੰਬਈ : ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਹੈ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਉਹ ਆਪਣੀ ਜ਼ਿੰਦਗੀ ‘ਚ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲੇ ਹਨ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ […]

ਕੈਨੇਡਾ ਦੇ ਫਾਰਮੂਲੇ ‘ਤੇ ਹਿਮਾਚਲ, ਭੰਗ ਨੂੰ ਕਾਨੂੰਨੀ ਮਾਨਤਾ ਦੀ ਤਿਆਰੀ

ਕੈਨੇਡਾ ਦੇ ਫਾਰਮੂਲੇ ‘ਤੇ ਹਿਮਾਚਲ, ਭੰਗ ਨੂੰ ਕਾਨੂੰਨੀ ਮਾਨਤਾ ਦੀ ਤਿਆਰੀ

ਕੁੱਲੂ – ਕੈਨੇਡਾ ਦੇ ਫਾਰਮੂਲੇ ‘ਤੇ ਹਿਮਾਚਲ ਵੀ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ ਵਿਚ ਹੈ। ਹਿਮਾਚਲ ਪ੍ਰਦੇਸ਼ ਵਿਚ ਭੰਗ ਦੀ ਖੇਤੀ ਨੂੰ ਮਾਨਤਾ ਦੇਣ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅਹਿਮ ਬਿਆਨ ਦਿੱਤਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਇਸ ਵਿਸ਼ੇ ਦੇ ਕਾਨੂੰਨੀ ਅਤੇ ਵਿਵਹਾਰਕ ਪਹਿਲੂ […]

ਸਾਊਦੀ ਦੇ ਇਸ ਕਦਮ ਨਾਲ ਤੁਹਾਡੀ ਜੇਬ ਹੋਵੇਗੀ ਢਿੱਲੀ

ਸਾਊਦੀ ਦੇ ਇਸ ਕਦਮ ਨਾਲ ਤੁਹਾਡੀ ਜੇਬ ਹੋਵੇਗੀ ਢਿੱਲੀ

ਨਵੀਂ ਦਿੱਲੀ- ਦਸੰਬਰ ‘ਚ ਸਾਊਦੀ ਅਰਬ ਇਕ ਅਜਿਹਾ ਕਦਮ ਚੁੱਕਣ ਜਾ ਰਿਹਾ ਹੈ ਜੋ ਤੁਹਾਡੀ ਜੇਬ ਢਿੱਲੀ ਕਰੇਗਾ। ਹੁਣ ਤਕ ਲਗਾਤਾਰ ਪੈਟਰੋਲ-ਡੀਜ਼ਲ ਸਸਤਾ ਹੋਣ ਨਾਲ ਰਾਹਤ ਮਿਲ ਰਹੀ ਹੈ ਪਰ ਜਲਦ ਕੀਮਤਾਂ ‘ਚ ਤੇਜ਼ੀ ਦਾ ਦੌਰ ਫਿਰ ਸ਼ੁਰੂ ਹੋ ਸਕਦਾ ਹੈ। ਸਾਊਦੀ ਅਰਬ ਨੇ ਫੈਸਲਾ ਕੀਤਾ ਹੈ ਕਿ ਦਸੰਬਰ ਤੋਂ ਉਹ 5 ਲੱਖ ਬੈਰਲ ਤੇਲ […]

ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ

ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ

ਕਾਂਗਰਸੀ ਆਗੂ ਸੁਰਿੰਦਰ ਖੇੜਕੀ ਵਲੋਂ ਸੂਲਰ ‘ਚ ਜ਼ਿੰਮ ਦਾ ਕੀਤਾ ਉਦਘਾਟਨ ਪਟਿਆਲਾ, 12 ਨਵੰਬਰ (ਪ. ਪ.) – ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਰਮਜੀਤ ਪੰਮੀ ਚੌਹਾਨ ਦੇ ਸਹਿਯੋਗ ਸਦਕਾ ਸੂਲਰ ਵਿਚ ਕਰਵਾਇਆ ਗਿਆ ਤਿੰਨ ਦਿਨਾਂ ਓਪਨ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ਦੇ ਅੱਜ ਫਾਈਨਲ ਮੁਕਾਬਲਿਆਂ ਵਿਚ ਚਾਰ ਦਰਜਨ ਤੋਂ ਵੱਧ ਟੀਮਾਂ ਨੇ […]