40 ਮਿੰਟ ਤੱਕ ਟਰੇਨ ਅਤੇ ਪਲੇਟਫਾਰਮ ਵਿਚਕਾਰ ਫੱਸਿਆ ਰਿਹਾ ਨੌਜਵਾਨ

40 ਮਿੰਟ ਤੱਕ ਟਰੇਨ ਅਤੇ ਪਲੇਟਫਾਰਮ ਵਿਚਕਾਰ ਫੱਸਿਆ ਰਿਹਾ ਨੌਜਵਾਨ

ਨਵੀਂ ਦਿੱਲੀ – ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕਹਾਵਤ ਤਾਂ ਤੁਸੀਂ ਅਕਸਰ ਸੁਣੀ ਹੋਵੇਗੀ। ਹੁਣ ਮਥੁਰਾ ‘ਚ ਇਹ ਕਹਾਵਤ ਸੱਚ ਸਾਬਤ ਹੋਈ ਹੈ। ਅਸਲ ‘ਚ ਮਥੁਰਾ ਜੰਕਸ਼ਨ ‘ਤੇ ਪਹੁੰਚੀ ਜੀਟੀ ਸੁਪਰਫਾਸਟ ਟਰੇਨ ਹੇਠਾਂ ਇਕ ਵਿਅਕਤੀ ਫਿਸਲ ਕੇ ਡਿੱਗ ਗਿਆ। ਉਹ ਪਲੇਟਫਾਰਮ ਅਤੇ ਟਰੇਨ ਦੇ ਵਿਚਕਾਰ ਫੱਸ ਗਿਆ। ਉੱਥੇ ਮੌਕੇ ‘ਤੇ ਮੌਜੂਦ ਜੀ.ਆਰ.ਪੀ., ਆਰ.ਪੀ.ਐੱਫ. […]

ਵਿਦੇਸ਼ਾਂ ‘ਚ ਵੀ ਮਨਾਇਆ ਜਾਵੇਗਾ 550 ਸਾਲਾਂ

ਵਿਦੇਸ਼ਾਂ ‘ਚ ਵੀ ਮਨਾਇਆ ਜਾਵੇਗਾ 550 ਸਾਲਾਂ

ਨਵੀਂ ਦਿੱਲੀ-ਕੇਂਦਰ ਸਰਕਾਰ ਵਲੋਂ ਅਗਲੇ ਸਾਲ ਅਪ੍ਰੈਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। | ਇਹ ਫ਼ੈਸਲਾ ਕੌਮੀ ਅਮਲ ਕਮੇਟੀ (ਐਨ. ਆਈ. ਸੀ.) ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਹੋਈ ਬੈਠਕ ਵਿਚ ਲਿਆ ਗਿਆ, ਜਿਸ ‘ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ […]

ਦੀਵਾਲੀ ਮੌਕੇ 5 ਭਾਰਤੀਆਂ ’ਤੇ ਮਿਹਰਬਾਨ ਹੋਈ ਲਕਸ਼ਮੀ

ਦੀਵਾਲੀ ਮੌਕੇ 5 ਭਾਰਤੀਆਂ ’ਤੇ ਮਿਹਰਬਾਨ ਹੋਈ ਲਕਸ਼ਮੀ

ਨਵੀਂ ਦਿੱਲੀ – ਦੀਵਾਲੀ ਦੀ ਸ਼ਾਮ ਜਿੱਥੇ ਦੇਸ਼ ਦੀ ਜ਼ਿਆਦਾਤਰ ਆਬਾਦੀ ਪੂਜਾ ਦੀਆਂ ਤਿਆਰੀਆਂ ’ਚ ਜੁਟੀ ਹੋਈ ਸੀ, ਉਥੇ ਹੀ ਭਾਰਤ ਦੇ ਚੋਟੀ ਦੇ ਅਮੀਰਾਂ ’ਤੇ ਮਾਂ ਲਕਸ਼ਮੀ ਦੀ ਖੂਬ ਕ੍ਰਿਪਾ ਹੋ ਰਹੀ ਸੀ। ਦਰਅਸਲ ਦੀਵਾਲੀ ਦੀ ਸ਼ਾਮ ਮਹੂਰਤ ਕਾਰੋਬਾਰ ਲਈ ਇਕ ਘੰਟੇ ਵਾਸਤੇ ਸ਼ੇਅਰ ਬਾਜ਼ਾਰ ਖੁੱਲ੍ਹਿਅਾ ਸੀ ਅਤੇ ਚੰਗੀ ਤੇਜ਼ੀ ਨਾਲ ਬੰਦ ਹੋਇਆ। ਇਸ […]

ਪੁਲਸ ਦੇ ਡਰੋਂ ਕਸ਼ਮੀਰੀ ਵਿਦਿਆਰਥੀਆਂ ਨੇ ਵਧਾਈਆਂ ਛੁੱਟੀਆਂ

ਪੁਲਸ ਦੇ ਡਰੋਂ ਕਸ਼ਮੀਰੀ ਵਿਦਿਆਰਥੀਆਂ ਨੇ ਵਧਾਈਆਂ ਛੁੱਟੀਆਂ

ਜਲੰਧਰ – ਮਕਸੂਦਾਂ ਥਾਣੇ ਦੇ ਬਾਹਰ ਹੋਏ 4 ਬੰਬ ਧਮਾਕਿਆਂ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ 2 ਕਸ਼ਮੀਰੀ ਵਿਦਿਆਰਥੀਆਂ ਦੀ ਕਥਿਤ ਸ਼ਮੂਲੀਅਤ ਦੇ ਦਾਅਵੇ ਦਾ ਅਸਰ ਇਹ ਹੋਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਪੀ.ਜੀ. ਛੱਡ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਵਿਚ ਪੜ੍ਹਨ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ […]

ਖਹਿਰਾ ਦੀ ਪਾਰਟੀ ‘ਚ ਵਾਪਸੀ ‘ਤੇ ਮਾਨ ਦੀ ਸ਼ਰਤ

ਖਹਿਰਾ ਦੀ ਪਾਰਟੀ ‘ਚ ਵਾਪਸੀ ‘ਤੇ ਮਾਨ ਦੀ ਸ਼ਰਤ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਸੁਖਪਾਲ ਖਹਿਰਾ ਅਨੁਸਾਸ਼ਨ ਵਿਚ ਰਹਿ ਕੇ ਕੰਮ ਕਰਨਾ ਚਾਹੁਣ ਤਾਂ ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਮਾਨ ਅੰਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਲਈ ਪਾਰਟੀ ਵਲੋਂ ਐਲਾਨੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ […]