ਸੂਲਰ ‘ਚ 6ਵੇਂ ਵਾਲੀਬਾਲ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ

ਸੂਲਰ ‘ਚ 6ਵੇਂ ਵਾਲੀਬਾਲ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ

ਪਟਿਆਲਾ, 9 ਨਵੰਬਰ, (ਕੰਬੋਜ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸੂਲਰ ਵਲੋਂ ਕਰਵਾਇਆ ਜਾ ਰਿਹਾ 6ਵਾਂ ਤਿੰਨ ਦਿਨਾਂ ਓਪਨ ਵਾਲੀਬਾਲ ਟੂਰਨਾਮੈਂਟ ਅੱਜ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਵਿਸ਼ੇਸ਼ ਤੌਰ ‘ਤੇ ਪੁੱਜੇ ਕਾਂਗਰਸੀ ਆਗੂ ਰਾਜ ਕੁਮਾਰ ਡਕਾਲਾ, ਮੇਜਰ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਪਰਮਜੀਤ ਪੰਮੀ ਚੌਹਾਨ ਵਲੋਂ  ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ […]

ਆਰ. ਬੀ. ਆਈ. ਦੇ ਗਵਰਨਰ ਨੂੰ ਅਹੁਦਾ ਛੱਡਣ ਲਈ ਨਹੀਂ ਕਿਹਾ ਜਾ ਰਿਹਾ : ਸਰਕਾਰ

ਆਰ. ਬੀ. ਆਈ. ਦੇ ਗਵਰਨਰ ਨੂੰ ਅਹੁਦਾ ਛੱਡਣ ਲਈ ਨਹੀਂ ਕਿਹਾ ਜਾ ਰਿਹਾ : ਸਰਕਾਰ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਇਹ ਗੱਲ ਦੋਹਰਾਈ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਚੱਲ ਰਹੇ ਤਾਜ਼ਾ ਵਿਵਾਦ ਕਾਰਨ ਬੈਂਕ ਦੇ ਗਵਰਨਰ ਨੂੰ ਅਹੁਦਾ ਛੱਡਣ ਲਈ ਨਹੀਂ ਕਿਹਾ ਜਾ ਰਿਹਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਅਤੇ ਆਰ. ਬੀ. ਆਈ. ਦਰਮਿਆਨ ਮਤਭੇਦ ਕੋਈ ਨਵੀਂ ਗੱਲ ਨਹੀਂ। ਬੀਤੇ ਸਮੇਂ ਦੌਰਾਨ ਵੀ ਅਜਿਹੇ ਮਤਭੇਦ ਪੈਦਾ […]

ਵਧਦੇ ਪ੍ਰਦੂਸ਼ਣ ਦੇ ਵਿਰੋਧ ਵਜੋਂ ਲੋਕਾਂ ਨੇ ਘੇਰਿਆ ਵਾਤਾਵਰਣ ਮੰਤਰਾਲਾ

ਵਧਦੇ ਪ੍ਰਦੂਸ਼ਣ ਦੇ ਵਿਰੋਧ ਵਜੋਂ ਲੋਕਾਂ ਨੇ ਘੇਰਿਆ ਵਾਤਾਵਰਣ ਮੰਤਰਾਲਾ

ਨਵੀਂ ਦਿੱਲੀ -ਪ੍ਰਦੂਸ਼ਣ ‘ਚ ਖਤਰਨਾਕ ਪੱਧਰ ਤੱਕ ਵਾਧਾ ਅਤੇ ਅਜਿਹੇ ‘ਚ ਸਿਹਤ ਦੇ ਪ੍ਰਤੀ ਵਧਦੀਆਂ ਚਿੰਤਾਵਾਂ ਨੂੰ ਲੈ ਕੇ ਲੋਕਾਂ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਵਾਤਾਵਰਣ ਮੰਤਰਾਲਾ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇੰਦਰਾ ਵਾਤਾਵਰਣ ਭਵਨ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਪੋਸਟਰ ਫੜੇ ਹੋਏ ਸੀ ਜਿਨ੍ਹਾਂ ‘ਤੇ ਲਿਖਿਆ ਸੀ ਦਿੱਲੀ ਦੀ ਹਵਾ ਜ਼ਹਿਰੀਲੀ […]

10 ਸਾਲ ਦੀ ਜੇਲ ਕੱਟਣ ਪਿੱਛੋਂ ਦੋਸ਼ਾਂ ਤੋਂ ਬਰੀ ਹੋਈ ਵਿਦੇਸ਼ੀ ਅੌਰਤ

10 ਸਾਲ ਦੀ ਜੇਲ ਕੱਟਣ ਪਿੱਛੋਂ ਦੋਸ਼ਾਂ ਤੋਂ ਬਰੀ ਹੋਈ ਵਿਦੇਸ਼ੀ ਅੌਰਤ

ਨਵੀਂ ਦਿੱਲੀ – ਹੈਰੋਇਨ ਰੱਖਣ ਦੇ ਦੋਸ਼ ਹੇਠ ਇਕ ਅੌਰਤ ਨੂੰ 10 ਸਾਲ ਦੀ ਜੇਲ ਦੀ ਸਜ਼ਾ ਕੱਟਣ ਪਿੱਛੋਂ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਬਰੀ ਕਰ ਦਿੱਤਾ। ਅਦਾਲਤ ਦੇ ਉਕਤ ਫੈਸਲੇ ਕਾਰਨ ਨਿਅਾਂ ਵਿਵਸਥਾ ਦੀ ਸੁਸਤ ਚਾਲ ’ਤੇ ਧਿਅਾਨ ਚਲਾ ਜਾਂਦਾ ਹੈ। ਏਨਾਬੇਲੇ ਨਾਮੀ ਉਕਤ ਵਿਦੇਸ਼ੀ ਅੌਰਤ ਨੂੰ ਇਕ ਟ੍ਰਾਇਲ ਕੋਰਟ ਨੇ 10 ਸਾਲ ਦੀ […]

ਹੁਣ ਬ੍ਰਹਮਪੁਰਾ ਦੇ ਨਿਸ਼ਾਨੇ ‘ਤੇ ਵੱਡੇ ਬਾਦਲ

ਹੁਣ ਬ੍ਰਹਮਪੁਰਾ ਦੇ ਨਿਸ਼ਾਨੇ ‘ਤੇ ਵੱਡੇ ਬਾਦਲ

ਅੰਮ੍ਰਿਤਸਰ : ਸੁਖਬੀਰ ਅਤੇ ਮਜੀਠੀਆ ਖਿਲਾਫ ਝੰਡਾ ਚੁੱਕਣ ਵਾਲੇ ਅਤੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਕਤੀ ਪ੍ਰਦਰਸ਼ਨ ਕਰਨ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਬਿਆਨ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬਰਗਾੜੀ ਮਾਮਲੇ ‘ਤੇ ਲੋਕਾਂ ਨੂੰ ਧੋਖੇ ਵਿਚ ਰੱਖ ਰਹੇ […]