‘ਆਪ’ ਨੂੰ ਫਤਿਹਗੜ੍ਹ ਸਾਹਿਬ ‘ਚ ਵੱਡਾ ਝਟਕਾ, ਸਾਰੇ ਅਹੁਦੇਦਾਰਾਂ ਨੇ ਛੱਡੀ ਪਾਰਟੀ

‘ਆਪ’ ਨੂੰ ਫਤਿਹਗੜ੍ਹ ਸਾਹਿਬ ‘ਚ ਵੱਡਾ ਝਟਕਾ, ਸਾਰੇ ਅਹੁਦੇਦਾਰਾਂ ਨੇ ਛੱਡੀ ਪਾਰਟੀ

ਫਤਿਹਗੜ੍ਹ ਸਾਹਿਬ : ਆਮ ਆਦਮੀ ਪਾਰਟੀ ਨੂੰ ਜ਼ਿਲਾ ਫਤਿਹਗੜ੍ਹ ਸਾਹਿਬ ‘ਚ ਵੱਡਾ ਝਟਕਾ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਰਾਏ ਸਮੇਤ ਵਲੰਟੀਅਰਾਂ, ਅਹੁਦੇਦਾਰÎਾਂ ਅਤੇ 9 ਬਲਾਕ ਪ੍ਰਧਾਨਾਂ ‘ਚੋਂ 7 ਨੇ ਪਾਰਟੀ ‘ਚੋਂ ਸਮੂਹਿਕ ਤੌਰ ‘ਤੇ ਅਸਤੀਫੇ ਦੇ ਦਿੱਤੇ ਹਨ। ਵਾਲੰਟੀਅਰਾਂ ਨੇ ਸੁਖਪਾਲ ਖਹਿਰਾ ਦੇ ਹੱਕ ‘ਚ ਨਾਅਰੇ ਲਗਾਉਂਦੇ ਹੋਏ ‘ਆਪ’ ਦੇ […]

ਕੀ ਕੇਜਰੀਵਾਲ ਵਾਕਿਆ ਹੀ ਤਾਨਾਸ਼ਾਹ!

ਕੀ ਕੇਜਰੀਵਾਲ ਵਾਕਿਆ ਹੀ ਤਾਨਾਸ਼ਾਹ!

ਜਲੰਧਰ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਤਾਨਾਸ਼ਾਹ ਕਰਾਰ ਦਿੱਤਾ। ਖਹਿਰਾ ਅਤੇ ਸੰਧੂ ਨੇ ਕੇਜਰੀਵਾਲ ਨੂੰ ਇਸ ਲਈ ਤਾਨਾਸ਼ਾਹ ਕਰਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਲਈ ਪਾਰਟੀ ਦੇ ਖੁਦ ਦੇ ਬਣਾਏ ਹੋਏ ਸੰਵਿਧਾਨ ’ਤੇ ਵੀ […]

ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?

ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?

ਜਲੰਧਰ : ਸ੍ਰੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ’ਚ ਘਿਰੇ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਵੱਡੇ ਮਹਾਰਥੀ ਅਸਤੀਫੇ ਦੇ ਰਹੇ ਹਨ, ਉੱਥੇ ਹੀ ਅਕਾਲੀ ਦਲ ਨੂੰ ਆਪਣੇ ਸੀਨੀਅਰ ਆਗੂਆਂ ਦੀ ਬਗਾਵਤ ਦਾ ਵੀ […]

ਭਾਜਪਾ ਨੇ ਚਿਦੰਬਰਮ ‘ਤੇ ਰਾਮ ਮੰਦਰ ਦੀ ਪਹਿਲ ਤੇ ਪਟੇਲ ਦਾ ਮਜ਼ਾਕ ਬਣਾਉਣ ਦਾ ਲਾਇਆ ਦੋਸ਼

ਭਾਜਪਾ ਨੇ ਚਿਦੰਬਰਮ ‘ਤੇ ਰਾਮ ਮੰਦਰ ਦੀ ਪਹਿਲ ਤੇ ਪਟੇਲ ਦਾ ਮਜ਼ਾਕ ਬਣਾਉਣ ਦਾ ਲਾਇਆ ਦੋਸ਼

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਕਾਂਗਰਸੀ ਨੇਤਾ ਪੀ. ਚਿਦੰਬਰਮ ‘ਤੇ ‘ਰਾਮ ਮੰਦਰ ਦੀ ਪਹਿਲ’ ਤੇ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦਾ ‘ਮਜ਼ਾਕ ਬਣਾਉਣ’ ਦਾ ਦੋਸ਼ ਲਗਾਇਆ। ਭਾਜਪਾ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਦੀ ਟਿੱਪਣੀ ‘ਕਾਫੀ ਗੈਰ-ਜ਼ਿੰਮੇਦਾਰਾਨਾ ਤੇ ਕਾਫੀ ਭੜਕਾਊ’ ਹੈ। ਕੇਂਦਰੀ ਵਿਧੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ‘ਪਖੰਡ […]

ਸੁਖਬੀਰ ‘ਤੇ ਲਾਹਣਤਾਂ ਪਾਉਂਦਾ ਹੈ ਅਕਾਲੀ ਦਲ : ਨਵਜੋਤ ਸਿੱਧੂ

ਸੁਖਬੀਰ ‘ਤੇ ਲਾਹਣਤਾਂ ਪਾਉਂਦਾ ਹੈ ਅਕਾਲੀ ਦਲ : ਨਵਜੋਤ ਸਿੱਧੂ

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਹੈ ਕਿ ਸੁਖਬੀਰ ਕੌਮ ਦਾ ਗੱਦਾਰ ਹੈ ਅਤੇ ਸਾਰੇ ਟਕਸਾਲੀ ਆਗੂਆਂ ਸਮੇਤ ਅਕਾਲੀ ਦਲ ਸੁਖਬੀਰ ਬਾਦਲ ਅਤੇ ਮਜੀਠੀਆ ‘ਤੇ ਲਾਹਣਨਾਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਜੀਜੇ-ਸਾਲੇ ਦੀ ਪਾਰਟੀ ਬਣ […]