By G-Kamboj on
FEATURED NEWS, News

ਅੰਮ੍ਰਿਤਸਰ : ਬੀ. ਐੱਸ. ਐੱਫ. ਨੇ ਸੋਮਵਾਰ ਸਵੇਰੇ ਬੀ. ਓ. ਪੀ. ਰਾਮਕੋਟ ਤੋਂ ਇਕ ਪਾਕਿਸਤਾਨੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਘੁਸਪੈਠੀਏ ਕੋਲੋਂ ਇਕ ਅਮਰੀਕੀ ਮਾਰਕਾ ਰਾਈਫਲ, ਮੈਗਜ਼ੀਨ, ਮੋਬਾਇਲ ਅਤੇ 28 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਬੀ. ਐੱਸ. ਐੱਫ. ਜਵਾਨਾਂ ਵਲੋਂ ਇਲਾਕੇ ਵਿਚ ਸਰਮ ਮੁਹਿੰਮ ਚਲਾਈ ਗਈ ਅਤੇ ਇਸ ਮੁਹਿੰਮ […]
By G-Kamboj on
FEATURED NEWS, News

ਅੰਮ੍ਰਿਤਸਰ : ਜੌੜਾ ਫਾਟਕ ਰੇਲ ਹਾਦਸੇ ਦੇ 16 ਦਿਨ ਬਾਅਦ ਰੇਲਵੇ ਵਿਭਾਗ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸਵੇਰੇ ਹੋਈ ਜਾਂਚ ਰਾਤ ਤੱਕ ਜਾਰੀ ਰਹੀ। ਟਰੈਕ ‘ਤੇ ਜੰਜੀਰਾਂ ਨਾਲ ਬੰਨ੍ਹੀ ਖੜ੍ਹੀ ‘ਖੂਨੀ ਟਰੇਨ’ ਨੂੰ ਇਸ ਜਾਂਚ ਦਾ ਹਿੱਸਾ ਬਣਾਇਆ ਗਿਆ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਨੇ ਸਭ ਤੋਂ ਪਹਿਲਾਂ […]
By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ‘ਚ ਆਤੰਕ ਮਚਾ ਰਹੇ ਗੈਂਗਸਟਰ ਕਰਨ ਮਸਤੀ, ਰਿੰਕਾ, ਸ਼ੁਭਮ ਤੇ ਅਰੁਣ ਛੁਰੀਮਾਰ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਪੁਲਸ ਲਗਾਤਾਰ ਲੱਭ ਰਹੀ ਸੀ। ਹਾਲ ਹੀ ‘ਚ ਗੁਰੂ ਬਾਜ਼ਾਰ ਸਥਿਤ ਜਿਊਲਰ ਦੀ ਦੁਕਾਨ ਤੋਂ ਲੁੱਟੇ ਗਏ 3.50 ਕਰੋੜ ਦੇ ਸੋਨੇ ਦੇ ਮਾਮਲੇ ‘ਚ ਪੁਲਸ ਦੀ ਹੇਠੀ ਹੋ ਰਹੀ ਸੀ ਤੇ ਸੁਰਾਗ ਮਿਲਣ ਦੇ […]
By G-Kamboj on
FEATURED NEWS, News

ਬ੍ਰਿਸਬੇਨ – ਪੰਜਾਬ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ, ਫਿਲਪੀਨਜ਼ ਦੇ ਸ਼ਹਿਰਾਂ ਵਿਚਾਲੇ ਸਰਦ ਰੁੱਤ ਵਿਚ ਹੁਣ ਪਿਛਲੇ ਸਾਲ ਦੇ ਮੁਕਾਬਲੇ ਸਫ਼ਰ ਕਰਨਾ ਬਹੁਤ ਸੌਖਾ ਹੋ ਗਿਆ ਹੈ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਏਅਰ ਏਸ਼ੀਆ ਐਕਸ, ਜਿਸ ਨੇ ਅਗਸਤ 2018 ਵਿਚ ਅੰਮ੍ਰਿਤਸਰ ਤੋਂ ਆਪਣੀਆਂ ਉਡਾਨਾਂ ਸ਼ੁਰੂ ਕੀਤੀਆਂ ਸਨ, ਨੇ ਆਪਣੀ ਕੁਆਲਾਲੰਪੁਰ-ਅੰਮ੍ਰਿਤਸਰ […]
By G-Kamboj on
FEATURED NEWS, News

ਨਵੀਂ ਦਿੱਲੀ – ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਇਲਾਕਾ ਵਾਸੀਆਂ ਦੀ ਸਿਹਤ ‘ਤੇ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ। ਜ਼ਹਿਰੀਲੀ ਹਵਾ ਸਾਹ ਰਾਂਹੀ ਅੰਦਰ ਜਾ ਕੇ ਸਰੀਰ ਦੇ ਅੰਗਾਂ ਨੂੰ ਖਰਾਬ ਕਰ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਪਹਿਲੇ 10 ਸ਼ਹਿਰਾਂ ਵਿਚ ਦਿੱਲੀ ਨੇ […]