By G-Kamboj on
FEATURED NEWS, News

ਨਵੀਂ ਦਿੱਲੀ— ਰਾਜਧਾਨੀ ’ ਕੁੱਤਿਅਾਂ ਦੇ ਸ਼ਮਸ਼ਾਨਘਾਟ ਅਗਲੇ ਸਾਲ ਮਾਰਚ ਮਹੀਨੇ ’ਚ ਸ਼ੁਰੂ ਹੋ ਜਾਵੇਗਾ। ਦੁਆਰਕਾ ’ਚ ਬਣਨ ਵਾਲੇ ਇਸ ਸ਼ਮਸ਼ਾਨਘਾਟ ’ਚ ਕੁੱਤਿਅਾਂ ਦਾ ਵਿਧੀ-ਵਿਧਾਨ ਨਾਲ ਅੰਤਿਮ ਸੰਸਕਾਰ ਹੋਵੇਗਾ। ਉਥੇ ਕੁੱਤਿਅਾਂ ਨੂੰ ਦਫਨਾਇਆ ਨਹੀਂ ਜਾਵੇਗਾ ਸਗੋਂ ਬਿਜਲੀ ਦੀਅਾਂ ਮਸ਼ੀਨਾਂ ਨਾਲ ਉਨ੍ਹਾਂ ਦਾ ਸਸਕਾਰ ਹੋਵੇਗਾ। ਸ਼ਮਸ਼ਾਨਘਾਟ ’ਚ ਕੁੱਤਿਅਾਂ ਦੀਅਾਂ ਅਸਥੀਅਾਂ ਲਈ ਲਾਕਰ ਰੂਮ ਵੀ ਹੋਵੇਗਾ। ਜੇ […]
By G-Kamboj on
FEATURED NEWS, News

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਅਤੇ ਮਿਡਲ ਉਦਯੋਗ ਦੀ ਸਹੂਲਤ ਲਈ ਸਿਰਫ 59 ਮਿੰਟ ‘ਚ 1 ਕਰੋੜ ਰੁਪਏ ਦਾ ਕਰਜ਼ਾ ਦੇਣ ਵਾਲਾ ਪੋਰਟਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਖੇਤੀ ਭਾਰਤ ‘ਚ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹੈ ਤਾਂ ਐੱਮ. ਐੱਸ. ਐੱਮ. ਈ. (MSME) ਉਸ ਦੇ ਲਈ ਮਜ਼ਬੂਤ ਕਦਮ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਖਹਿਰਾ ਦੇ ਨਾਂ ‘ਤੇ ਵਾਰ-ਵਾਰ ਭੜਕੇ ਜਾਣ ‘ਤੇ ਟਿੱਪਣੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲਾਂ ਹੀ ਏਕਤਾ ਦੀ ਗੱਲ ਮੁਕਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਐਲਾਨ ਨਾਲ ਕੇਜਰੀਵਾਲ ਧੜੇ ਦੀ ਮੰਸ਼ਾ ਜ਼ਾਹਰ ਹੋ ਚੁੱਕੀ ਹੈ ਪਰ […]
By G-Kamboj on
FEATURED NEWS, News

ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਜਿੱਥੇ ਹਰਿਆਣਾ ‘ਚ ਪਾਰਟੀ ਵਲੋਂ ਚੋਣ ਬਿਗੁਲ ਫੂਕਿਆ, ਉੱਥੇ ਹੀ ਹਰਿਆਣਵੀਆਂ ਨੂੰ ਖੁਸ਼ ਕਰਨ ਦੇ ਚੱਕਰ ‘ਚ ਪੰਜਾਬ ਵਿਰੋਧੀ ਬਿਆਨ ਦੇਣ ਤੋਂ ਵੀ ਪਿੱਛੇ ਨਹੀਂ ਰਹੇ। ਕੇਜਰੀਵਾਲ ਨੇ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਵੀ ਹਰਿਆਣਾ ਦੇ ਹੱਕ ‘ਚ ਜਾਂਦੇ […]
By G-Kamboj on
FEATURED NEWS, INDIAN NEWS, News

ਮਾਛੀਵਾੜਾ ਸਾਹਿਬ : ਪੰਜਾਬ ਵਿਚ ਵੱਧ ਰਹੇ ਡੇਂਗੂ ਦੇ ਪ੍ਰਕੋਪ ਦੀ ਰੋਕਥਾਮ ਲਈ ਹੁਣ ਪੰਜਾਬ ਪੁਲਸ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਮਲੇਰੀਆ ਅਤੇ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਵਧੀਕ ਡਾਇਰੈਕਟਰ ਜਨਰਲ ਪੁਲਸ ਕਮਿਊਨਿਟੀ ਪੁਲਸ ਪੰਜਾਬ ਵਲੋਂ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਵਿਚ ਡੇਂਗੂ ਤੇ ਮਲੇਰੀਏ ਦੇ ਬਹੁਤ ਕੇਸ ਸਾਹਮਣੇ ਆ […]