By G-Kamboj on
COMMUNITY, FEATURED NEWS, News

ਅੰਮ੍ਰਿਤਸਰ : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨੀਂ ਅਮਰੀਕਨ ਅੰਬੈਸੀ ਵਲੋਂ ਸ੍ਰੀ ਸਾਹਿਬ ਪਹਿਣ ਕੇ ਅੰਦਰ ਦਾਖਲ ਨਾ ਹੋਣ ਦੇਣ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੇ ਵਿਰੋਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਇਕ ਮੰਗ-ਪੱਤਰ ਲਿਖਿਆ ਹੈ। ਇਸ ਮੰਗ ਪੱਤਰ ‘ਚ ਉਨ੍ਹਾਂ ਨੇ […]
By G-Kamboj on
FEATURED NEWS, INDIAN NEWS, News

ਸੁਲਤਾਨਪੁਰ ਲੋਧੀ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਨਵੰਬਰ ਨੂੰ ਪੰਜਾਬ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਲਈ ਬਕਾਇਦਾ ਸੱਦਾ ਵੀ ਭੇਜਿਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 23 ਨਵੰਬਰ ਨੂੰ ਸ੍ਰੀ ਗੁਰੂ ਨਾਨਕ […]
By G-Kamboj on
FEATURED NEWS, News

ਗੁਹਾਟੀ- ਜੇਕਰ ਤੁਹਾਨੂੰ ਕਹੀਏ ਕਿ ਇਕ ਪਤਨੀ ਨੂੰ ਉਸ ਦੇ ਪਤੀ ਦੀ ਮੌਤ ‘ਤੇ ਨਾ ਰੋਣ ਦੀ ਸਜ਼ਾ ਦੇ ਤੌਰ ‘ਤੇ ਜੇਲ ਜਾਣਾ ਪਿਆ, ਤਾਂ ਸ਼ਾਇਦ ਪਹਿਲੀ ਨਜ਼ਰ ‘ਚ ਤੁਹਾਨੂੰ ਇਸ ਖਬਰ ‘ਤੇ ਯਕੀਨ ਨਹੀਂ ਹੋਵੇਗਾ। ਹਾਲਾਂਕਿ ਅਜਿਹਾ ਇਕ ਮਾਮਲਾ ਆਸਾਮ ‘ਚ ਦੇਖਣ ਨੂੰ ਮਿਲਿਆ ਹੈ। ਜਿਥੇ ਇਕ ਔਰਤ ਨੂੰ ਸਥਾਨਕ ਅਦਾਲਤ ਨੇ ਪਤੀ ਦੀ […]
By G-Kamboj on
FEATURED NEWS, News

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਸ਼ਹਿਰ ‘ਚ ਪੁੱਜੇ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਹੋਏ ਵਿਕਾਸ ਬਾਰੇ ਗੱਲਬਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਦਿੱਲੀ ਦੇ ਸਰਕਾਰੀ ਸਕੂਲ ਹਨ। ਕੇਜਰੀਵਾਲ […]
By G-Kamboj on
FEATURED NEWS, News

ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੂਰੇ ਸੂਬੇ ‘ਚ ਦਿਨੋਂ-ਦਿਨ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਡੇਂਗੂ ਦੇ 9000 ਮਾਮਲਿਆਂ ਨੇ ਸੂਬੇ ਦੇ ਸਾਰੇ ਆਂਕੜੇ ਪਾਰ ਕਰ ਛੱਡੇ ਹਨ। ਸਿਹਤ ਵਿਭਾਗ ਵਲੋਂ ਜਾਰੀ ਆਂਕੜਿਆਂ ਮੁਤਾਬਕ ਅਕਤੂਬਰ ਮਹੀਨੇ ‘ਚ ਘੱਟੋ-ਘੱਟ 6500 ਮਾਮਲੇ ਡੇਂਗੂ ਦੇ ਸਾਹਮਣੇ ਆਏ ਹਨ। ਪਿਛਲੇ ਸਾਲ 15,000 ਤੋਂ ਵਧੇਰੇ ਮਾਮਲਿਆਂ ਨਾਲ ਪੰਜਾਬ ਦੇਸ਼ ਦੇ […]