By G-Kamboj on
FEATURED NEWS, News

ਉੱਜੈਨ— ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਅਤੇ ਇਸ ਨੂੰ ਲੈ ਕੇ ਕਾਂਗਰਸ ਚੋਣ ਪ੍ਰਚਾਰ ਲਈ ਸਰਗਰਮ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਕਿ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਦੋ ਦਿਨਾਂ ਦੇ ਦੌਰੇ ‘ਤੇ ਹਨ। ਆਪਣੇ ਦੌਰੇ ਦੇ ਪਹਿਲੇ ਦਿਨ ਰਾਹੁਲ ਉੱਜੈਨ ਪਹੁੰਚੇ ਹਨ। ਰਾਹੁਲ ਉੱਜੈਨ ਦੇ ਦੁਸਹਿਰਾ ਮੈਦਾਨ ਵਿਚ ਆਮ ਸਭਾ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਕੈਬਨਿਟ ਮੰਤਰੀ ‘ਤੇ ਛਾਏ ‘ਮੀ ਟੂ’ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਮੰਤਰੀ ਦੇ ਨਾਂ ਬਾਰੇ ਕੋਈ ਜਾਣਕਾਰੀ ਹੈ, ਬਿਨਾਂ ਸ਼ਿਕਾਇਤ ‘ਤੇ ਉਹ ਐਕਸ਼ਨ ਨਹੀਂ ਲੈ ਸਕਦੇ। ਉਥੇ ਹੀ […]
By G-Kamboj on
FEATURED NEWS, News

ਚੰਡੀਗੜ੍ਹ : ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ‘ਚ ਵਾਪਰੇ ਦੁਖਾਂਤ ‘ਤੇ ਸਿਆਸਤ ਨਾ ਕਰਨ ਦੀ ਗੱਲ ਆਖੀ ਹੈ। ਰਾਮੂਵਾਲੀਆ ਨੇ ਪੱਤਰ ‘ਚ ਲਿਖਿਆ ਹੈ ਕਿ ਅੰਮ੍ਰਿਤਸਰ ਹਾਦਸੇ ‘ਚ ਭਾਜਪਾ ਆਗੂਆਂ ਨੂੰ ਸਿਆਸਤ ਕਰਕੇ ਆਪਣੀ ਸਰਬ ਹਿੰਦ ਪਾਰਟੀ ਜੋ ਕਿ 12 […]
By G-Kamboj on
FEATURED NEWS, News

ਜੈਪੁਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਅਤੇ ਸੂਬੇ ਦੀ ਵਸੁੰਧਰਾ ਸਰਕਾਰ ‘ਤੇ ਜਮ ਕੇ ਹਮਲਾ ਬੋਲਿਆ। ਅਰਵਿੰਦ ਕੇਜਰੀਵਾਲ ਨੇ ਸੀ. ਬੀ. ਆਈ ਵਿਵਾਦ ‘ਤੇ ਮੋਦੀ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਇਸ ਦਾ ਸਿੱਧਾ ਸਬੰਧ ਰਾਫੇਲ ਡੀਲ ਨਾਲ ਹੈ ਅਤੇ ਇਸ ਮਾਮਲੇ ਵਿਚ ਕੇਂਦਰ ਸਰਕਾਰ […]
By G-Kamboj on
FEATURED NEWS, News

ਨਵੀਂ ਦਿੱਲੀ— ਹਵਾ ‘ਚ ਘੁਲਿਆ ਜ਼ਹਿਰ ਬ੍ਰੇਨ ਸਟ੍ਰੋਕ ਦੇ ਸਕਦਾ ਹੈ ਦਰਅਸਲ ਇਸ ਸਥਿਤੀ ‘ਚ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਬ੍ਰੇਨ ਸੈਲਜ਼ ਮਰ ਜਾਂਦੇ ਹਨ। ਸਟ੍ਰੋਕ ਦੀ ਵਜ੍ਹਾ ਨਾਲ ਦਿਮਾਗ ਨੂੰ ਬਲੱਡ ਸਰਕੂਲੇਟ ਕਰਨ ਵਾਲੀਆਂ ਨਸਾਂ ‘ਚ ਰੁਕਾਵਟ ਅਤੇ ਟੁੱਟ-ਫੁੱਟ ਹੋ ਜਾਂਦੀ ਹੈ ਹਾਲਾਂਕਿ ਸ਼ੁਰੂਆਤੀ ਦੌਰ ‘ਚ ਪਤਾ ਚੱਲ ਜਾਏ ਤਾਂ […]