ਅਮਰੀਕੀ ਤਾਣੇ-ਬਾਣੇ ਦਾ ਹਿੱਸਾ ਨੇ ਸਿੱਖ: ਨਿਊ-ਜਰਸੀ ਅਟਾਰਨੀ ਜਨਰਲ

ਅਮਰੀਕੀ ਤਾਣੇ-ਬਾਣੇ ਦਾ ਹਿੱਸਾ ਨੇ ਸਿੱਖ: ਨਿਊ-ਜਰਸੀ ਅਟਾਰਨੀ ਜਨਰਲ

ਵਾਸਿ਼ੰਗਟਨ : ਅਮਰੀਕਾ `ਚ ਸਿੱਖ ਭਾਵੇਂ ਘੱਟ-ਗਿਣਤੀ `ਚ ਹਨ ਪਰ ਉਹ ਅਮਰੀਕੀ ਤਾਣੇ-ਬਾਣੇ ਦਾ ਇੱਕ ਹਿੱਸਾ ਹਨ ਤੇ ਉਹ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਹ ਪ੍ਰਗਟਾਵਾ ਅਮਰੀਕਾ ਦੇ ਕਿਸੇ ਵੀ ਰਾਜ ਦੇ ਅਟਾਰਨੀ ਜਨਰਲ ਜਿਹੇ ਵੱਕਾਰੀ ਅਹੁਦੇ ਤੱਕ ਪੁੱਜਣ ਵਾਲੇ ਸ੍ਰੀ ਗੁਰਬੀਰ ਗਰੇਵਾਲ ਨੇ ਜਰਸੀ ਸ਼ਹਿਰ `ਚ ‘ਸਿੱਖ ਅਮੈਰਿਕਨ […]

#MeToo : ਵਿਦੇਸ਼ ਰਾਜਮੰਤਰੀ ਐੱਮ.ਜੇ.ਅਕਬਰ ਨੇ ਦਿੱਤਾ ਅਸਤੀਫਾ

#MeToo : ਵਿਦੇਸ਼ ਰਾਜਮੰਤਰੀ ਐੱਮ.ਜੇ.ਅਕਬਰ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ- ਐੱਮ.ਜੇ. ਅਕਬਰ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ‘ਤੇ ਹੁਣ ਤੱਕ 15 ਮਹਿਲਾ ਪੱਤਰਕਾਰਾਂ ਨੇ #MeToo ਅਭਿਆਨ ਤਹਿਤ ਦੋਸ਼ ਲਗਾਏ ਸਨ। ਅਕਬਰ ‘ਤੇ ਪਹਿਲਾਂ ਦੋਸ਼ ਸੀਨੀਅਰ ਪੱਤਰਕਾਰ ਪ੍ਰਿਯਾ ਰਮਾਨੀ ਨੇ ਲਗਾਇਆ ਸੀ, ਜਿਸ ‘ਚ ਉਨ੍ਹਾਂ ਨੇ ਇਕ ਹੋਟਲ ਦੇ ਕਮਰੇ ‘ਚ ਇੰਟਰਵਿਊ […]

ਸਲਮਾਨ ਖਾਨ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ : ਪੂਜਾ ਮਿਸ਼ਰਾ

ਸਲਮਾਨ ਖਾਨ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ : ਪੂਜਾ ਮਿਸ਼ਰਾ

ਮੁੰਬਈ – ਅਭਿਨੇਤਰੀ ਪੂਜਾ ਮਿਸ਼ਰਾ ਨੇ ‘ਮੀ ਟੂ’ ਦੀ ਚੱਲ ਰਹੀ ‘ਮੁਹਿੰਮ’ ਦੌਰਾਨ ਸਲਮਾਨ ਖਾਨ ‘ਤੇ ਗੰਭੀਰ ਦੋਸ਼ ਲਾਏ ਹਨ। ਪੂਜਾ ਨੇ ਕਿਹਾ, ‘ਸਲਮਾਨ ਤੇ ਉਸ ਦੇ ਭਰਾਵਾਂ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਇਸ ਸਬੰਧੀ ਮੈਂ ਕਈ ਵਾਰ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਵੀ ਦੱਸਿਆ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।’ ਪੂਜਾ ਮਿਸ਼ਰਾ […]

ਪੰਜਾਬ ਕੈਬਨਿਟ ਵਲੋਂ ਸਟੈਂਪ ਡਿਊਟੀ ਦਰਾਂ ‘ਚ ਵਾਧੇ ਨੂੰ ਮਨਜ਼ੂਰੀ

ਪੰਜਾਬ ਕੈਬਨਿਟ ਵਲੋਂ ਸਟੈਂਪ ਡਿਊਟੀ ਦਰਾਂ ‘ਚ ਵਾਧੇ ਨੂੰ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ ਬੁੱਧਵਾਰ ਨੂੰ ਮੁੱਖੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਕੈਬਨਿਟ ਨੇ ਸਟੈਂਪ ਡਿਊਟੀ ਦਰਾਂ ‘ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਬੇ ‘ਚ ਜ਼ਿਆਦਾ ਸੰਸਾਧਨ ਪੈਦਾ ਕਰਨ ਦੇ ਮਕਸਦ ਨਾਲ ਸਟੈਂਪ ਡਿਊਟੀ ਦਰਾਂ ‘ਚ ਵਾਧੇ ਲਈ ਭਾਰਤੀ ਸਟੈਂਪ ਐਕਟ-1899 ਦੀ […]