ਬਰਗਾੜੀ ਕਾਂਡ ਬਾਰੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਬਰਗਾੜੀ ਕਾਂਡ ਬਾਰੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਕਾਂਡ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਇਸ ਮਾਮਲੇ ‘ਤੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਟੀਮ ‘ਚ ਸਪੈਸ਼ਲ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ […]

ਬਹਿਬਲਕਲਾਂ ਗੋਲੀਕਾਂਡ ’ਤੇ ਕੈਪਟਨ-ਕੇਜਰੀਵਾਲ ’ਚ ‘ਟਵਿਟਰ ਵਾਰ’

ਬਹਿਬਲਕਲਾਂ ਗੋਲੀਕਾਂਡ ’ਤੇ ਕੈਪਟਨ-ਕੇਜਰੀਵਾਲ ’ਚ ‘ਟਵਿਟਰ ਵਾਰ’

ਚੰਡੀਗਡ਼੍ਹ – ਬਹਿਬਲਕਲਾਂ ਗੋਲੀਕਾਂਡ ’ਤੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੋਸ਼ਲ ਮੀਡਿਆ ’ਤੇ ਆਹਮਣੇ-ਸਾਹਮਣੇ ਆ ਗਏ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਬਹਿਬਲਕਲਾਂ ਵਿਚ ਕੁਰਬਾਨੀ ਦੇਣ ਵਾਲੇ ਕ੍ਰਿਸ਼ਣ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਤੀਜੀ ਬਰਸੀ ’ਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਵਿਅਕਤ ਕਰਦਾ […]

ਪੀ. ਟੀ. ਸੀ. ਚੈਨਲ ‘ਤੇ ਕਬੱਡੀ ਲੀਗ ਦੇ ਲਾਈਵ ਤੋਂ ਕਾਂਗਰਸੀ ਨਾਰਾਜ਼

ਪੀ. ਟੀ. ਸੀ. ਚੈਨਲ ‘ਤੇ ਕਬੱਡੀ ਲੀਗ ਦੇ ਲਾਈਵ ਤੋਂ ਕਾਂਗਰਸੀ ਨਾਰਾਜ਼

ਜਲੰਧਰ : ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਕਬੱਡੀ ਲੀਗ ਵਿਵਾਦਾਂ ‘ਚ ਘਿਰ ਗਈ ਹੈ। ਇਹ ਵਿਵਾਦ ਨੂੰ ਜਨਮ ਕਿਸੇ ਹੋਰ ਨੇ ਨਹੀਂ ਸਗੋਂ ਕਾਂਗਰਸ ਦੇ ਹੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਲਾਡੀ ਸ਼ੇਰੋਵਾਲੀਆ ਵਲੋਂ ਦਿੱਤਾ ਗਿਆ ਹੈ। ਦਰਅਸਲ ਬੀਤੇ ਦਿਨੀਂ ਕਬੱਡੀ ਲੀਗ ਦੀ ਸ਼ੁਰੂਆਤ ਜਲੰਧਰ ਤੋਂ ਹੋਈ ਸੀ ਜਿਸ […]

ਆਸਟ੍ਰੇਲੀਆ ‘ਚ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਕੁਦਰਤੀ ਆਫਤ!

ਆਸਟ੍ਰੇਲੀਆ ‘ਚ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਕੁਦਰਤੀ ਆਫਤ!

ਸਿਡਨੀ – ਆਸਟ੍ਰੇਲੀਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇੱਥੇ ਸੁਨਾਮੀ ਵਰਗੀ ਕੁਦਰਤੀ ਆਫਤ ਦੇਸ਼ ਦੇ ਵੱਡੇ ਹਿੱਸੇ ਨੂੰ ਬਰਬਾਦ ਕਰ ਸਕਦੀ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਸਗੋਂ ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਅਤੇ ਆਸਟ੍ਰੇਲੀਅਨ ਸੁਨਾਮੀ ਰੀਸਰਚ ਸੈਂਟਰ ਦਾ ਬਿਆਨ ਹੈ। ਲਗਭਗ 85 ਫੀਸਦੀ ਆਸਟ੍ਰੇਲੀਅਨ ਲੋਕ ਸਮੁੰਦਰੀ ਤਟ ਦੇ ਨੇੜੇ ਰਹਿੰਦੇ ਹਨ। […]

ਸੁਪਰੀਮ ਕੋਰਟ ਨੇ ਲਿਆ ਇਤਿਹਾਸਿਕ ਫੈਸਲਾ

ਸੁਪਰੀਮ ਕੋਰਟ ਨੇ ਲਿਆ ਇਤਿਹਾਸਿਕ ਫੈਸਲਾ

ਅਪਰਾਧਕ ਮਾਮਲੇ ‘ਚ ਸਰਕਾਰ ਤੋਂ ਇਲਾਵਾ ਪੀੜਤ ਵੀ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਅਪੀਲ ਦਾਇਰ ਕਰ ਸਕਦਾ ਨਵੀਂ ਦਿੱਲੀ- ਹਾਲ ਹੀ ‘ਚ ਸੁਪਰੀਮ ਕੋਰਟ ਨੇ ਇਕ ਇਤਿਹਾਸਿਕ ਫੈਸਲਾ ਲਿਆ ਹੈ, ਜਿਸ ‘ਚ ਕਿਸੇ ਅਪਰਾਧਕ ਮਾਮਲੇ ‘ਚ ਸਰਕਾਰ ਤੋਂ ਇਲਾਵਾ ਪੀੜਤ ਵੀ ਸੀ. ਆਰ. ਪੀ. ਸੀ. ਦੇ ਤਹਿਤ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ […]