ਅਮਰੀਕਾ ਦੀ ਸਮਾਜ ਸੇਵਕਾ ਨੇ ਸ਼ੁਰੂ ਕੀਤੀ ਸੀ ‘ਮੀ ਟੂ’ ਮੁਹਿੰਮ

ਅਮਰੀਕਾ ਦੀ ਸਮਾਜ ਸੇਵਕਾ ਨੇ ਸ਼ੁਰੂ ਕੀਤੀ ਸੀ ‘ਮੀ ਟੂ’ ਮੁਹਿੰਮ

ਨਵੀਂ ਦਿੱਲੀ – ਦੁਨੀਆਭਰ ‘ਚ ਪ੍ਰਚਲਿਤ ਕੈਂਪੇਨ ‘ਮੀ ਟੂ’ ਤੋਂ ਅੱਜ ਹਰ ਕੋਈ ਵਾਕਿਫ ਹੈ, ਸਗੋਂ ਸਿਰਫ ਵਾਕਿਫ ਹੀ ਨਹੀਂ ਹੁਣ ਤਾਂ ਇਸ ਕੈਂਪੇਨ ਦੀ ਬਦੌਲਤ ਔਰਤਾਂ ਨੂੰ ਆਪਮੀ ਆਵਾਜ਼ ਬੁਲੰਦ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਜਿਸਦਾ ਅੰਦਾਜ਼ਾ ਹਾਲ ਹੀ ‘ਚ ਹੋਈਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਆਏ ਦਿਨ ਨਵੇਂ-ਨਵੇਂ ਖੁਲਾਸਿਆਂ ਨੇ ਔਰਤਾਂ […]

‘ਡਿੱਗਦੇ ਰੁਪਏ’ ਨੇ ਐੱਨ. ਆਰ. ਆਈਜ਼. ਦੀ ਮੋਟੀ ਕੀਤੀ ਜੇਬ

‘ਡਿੱਗਦੇ ਰੁਪਏ’ ਨੇ ਐੱਨ. ਆਰ. ਆਈਜ਼. ਦੀ ਮੋਟੀ ਕੀਤੀ ਜੇਬ

ਨਵੀਂ ਦਿੱਲੀ- ਰੁਪਏ ਦੀ ਡਿੱਗਦੀ ਕੀਮਤ ਨੇ ਭਾਵੇਂ ਹੀ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੋਵੇ ਪਰ ਐੱਨ. ਆਰ. ਆਈਜ਼. ਨੂੰ ਇਸ ਨਾਲ ਕਾਫੀ ਫਾਇਦਾ ਹੋਇਆ ਹੈ। ਪਿਛਲੇ ਇਕ ਸਾਲ ‘ਚ ਰੁਪਏ ਦੀ ਕੀਮਤ 14 ਫੀਸਦੀ ਡਿੱਗ ਚੁੱਕੀ ਹੈ। ਅਕਤੂਬਰ 2017 ‘ਚ ਇਕ ਡਾਲਰ ਦੀ ਕੀਮਤ ਤਕਰੀਬਨ 65 ਰੁਪਏ ਸੀ, ਜੋ ਮੌਜੂਦਾ ਸਮੇਂ 74 ਰੁਪਏ […]

ਬਠਿੰਡੇ ਤੋਂ ਹੀ ਚੋਣ ਮੈਦਾਨ ‘ਚ ਉਤਰੇਗੀ ਹਰਸਿਮਰਤ ਬਾਦਲ

ਬਠਿੰਡੇ ਤੋਂ ਹੀ ਚੋਣ ਮੈਦਾਨ ‘ਚ ਉਤਰੇਗੀ ਹਰਸਿਮਰਤ ਬਾਦਲ

ਮਾਨਸਾ- ਬੀਬੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣਾਂ ‘ਚ ਇਕ ਵਾਰ ਫਿਰ ਬਠਿੰਡਾ ਤੋਂ ਹੀ ਮੈਦਾਨ ‘ਚ ਉਤਰੇਗੀ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਲੋਕ ਸਭਾ ਚੋਣਾਂ ਲੜਨ ਲਈ ਤਿਆਰ ਹੈ ਅਤੇ ਪਾਰਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਇਹ ਚੋਣਾਂ ਭਾਜਪਾ ਨਾਲ ਰਲ ਕੇ ਲੜੀਆਂ ਜਾਣਗੀਆਂ।ਹਰਸਿਮਰਤ ਕੌਰ […]

ਦੀਵਾਲੀ ਤੋਂ ਪਹਿਲਾਂ ਬਦਲੇ ਜਾ ਸਕਦੇ ਹਨ ਅਕਾਲ ਤਖਤ ਦੇ ਮੌਜੂਦਾ ਜਥੇਦਾਰ

ਦੀਵਾਲੀ ਤੋਂ ਪਹਿਲਾਂ ਬਦਲੇ ਜਾ ਸਕਦੇ ਹਨ ਅਕਾਲ ਤਖਤ ਦੇ ਮੌਜੂਦਾ ਜਥੇਦਾਰ

ਬਠਿੰਡਾ- ਦੀਵਾਲੀ ਤੋਂ ਪਹਿਲਾਂ ਅਕਾਲ ਤਖਤ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬਦਲਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਨੇ ਚੁੱਪ-ਚਪੀਤੇ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਉੱਥੇ ਹੀ, ਗਿਆਨੀ ਗੁਰਬਚਨ ਸਿੰਘ ਵੀ ਅਹੁਦਾ ਛੱਡਣ ਦੀ ਤਿਆਰੀ ‘ਚ ਹਨ ਅਤੇ ਅੰਦਰਖਾਤੇ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਲੀਡਰਸ਼ਿਪ ਕੋਲ ਕਰ ਦਿੱਤੀ ਹੈ।ਭਾਵੇਂ […]

ਕੇਂਦਰ ਸਰਕਾਰ ‘ਮੀ ਟੂ’ ਮੁਹਿੰਮ ਨੂੰ ਲੈ ਕੇ ਸਖਤ, ਦੋਸ਼ਾਂ ਦੀ ਹੋਵੇਗੀ ਜਾਂਚ

ਕੇਂਦਰ ਸਰਕਾਰ ‘ਮੀ ਟੂ’ ਮੁਹਿੰਮ ਨੂੰ ਲੈ ਕੇ ਸਖਤ, ਦੋਸ਼ਾਂ ਦੀ ਹੋਵੇਗੀ ਜਾਂਚ

ਨਵੀਂ ਦਿੱਲੀ— ਕੇਂਦਰ ਸਰਕਾਰ ‘ਮੀ ਟੂ’ ਮੁਹਿੰਮ ਨੂੰ ਲੈ ਕੇ ਸਖਤ ਹੋ ਗਈ ਹੈ। ਮਹਿਲਾ ਅਤੇ ਬਾਲ ਵਿਕਾਸ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਅੱਜ ਕਿਹਾ ਕਿ ਸਰਕਾਰ ਤਹਿਤ ਆ ਰਹੇ ਸਾਰੇ ਦੋਸ਼ਾਂ ਦੀ ਜਾਂਚ ਕਰਵਾਏਗੀ ਅਤੇ ਇਸ ਦੇ ਲਈ ਕਮੇਟੀ ਗਠਿਤ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ‘ਮੀ ਟੂ’ ਮਾਮਲਿਆਂ ਦੀ ਜਨ ਸੁਣਵਾਈ ਲਈ […]