ਬਰਗਾੜੀ ਇਕੱਠ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਵੱਲੋਂ ਫਰੀਦਕੋਟ ਦਾ ਦੌਰਾ

ਫ਼ਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪਿੰਡ ਬਰਗਾੜੀ ‘ਚ ਪੰਥਕ ਧਿਰਾਂ ਵੱਲੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ ‘ਤੇ 14 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਇਕੱਠ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਗਠਨ ਕੀਤੀ ਐੱਸ. ਆਈ. ਟੀ. […]

ਪੰਜਾਬ ਸਰਕਾਰ ਵਲੋਂ ਤੰਬਾਕੂ ‘ਤੇ ਲੱਗੀ ਪਾਬੰਦੀ

ਪੰਜਾਬ ਸਰਕਾਰ ਵਲੋਂ ਤੰਬਾਕੂ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ‘ਚ ਤੰਬਾਕੂ ਨੂੰ ਪਾਨ ਮਸਾਲਾ ਨਾਲ ਮਿਲਾ ਕੇ ਜਾ ਕਿਸੇ ਹੋਰ ਚੀਜ਼ ਨਾਲ ਮਿਲਾ ਕੇ ਵੇਚਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤੰਬਾਕੂ ਵਾਲਾ ਚਿੰਗਮ (ਜਰਦਾ) ਆਦਿ ਵੀ ਪੂਰਨ ‘ਤੇ ਬੈਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁਖ ਸਕੱਤਰ […]

ਬਰਗਾੜੀ ਕਾਂਡ ਮਾਮਲੇ ਸਬੰਧੀ ਕਾਂਗਰਸ ‘ਤੇ ਵਰ੍ਹੇ ਸੁਖਪਾਲ ਖਹਿਰਾ

ਬਰਗਾੜੀ ਕਾਂਡ ਮਾਮਲੇ ਸਬੰਧੀ ਕਾਂਗਰਸ ‘ਤੇ ਵਰ੍ਹੇ ਸੁਖਪਾਲ ਖਹਿਰਾ

ਚੰਡੀਗੜ੍ਹ : ‘ਆਮ ਆਦਮੀ ਪਾਰਟੀ’ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਨੇ ਬਰਗਾੜੀ ਕਾਂਡ ਮਾਮਲੇ ‘ਚ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਕਾਂਗਰਸ ਵਲੋਂ ਬਰਗਾੜੀ ਤੇ ਬਹਿਬਲ ਕਲਾ ਕਾਂਡ ਦੇ ਦੋਸ਼ੀਆਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਪਹਿਲਾਂ ਸਾਬਕਾ ਮੁੱਖ […]

ਨੇਤਾ ਜੀ ਸਾਵਧਾਨ! ਤੁਹਾਡੀ ਇਕ ਸਿਫਾਰਸ਼ ਕਿਤੇ ਮਹਿੰਗੀ ਨਾ ਪੈ ਜਾਵੇ

ਨੇਤਾ ਜੀ ਸਾਵਧਾਨ! ਤੁਹਾਡੀ ਇਕ ਸਿਫਾਰਸ਼ ਕਿਤੇ ਮਹਿੰਗੀ ਨਾ ਪੈ ਜਾਵੇ

ਜਲੰਧਰ – ਗੱਲ ਸੁਰੱਖਿਆ ਦੇ ਨਾਂ ‘ਤੇ ਪੁਲਸ ਚੈਕਿੰਗ ਦੀ ਹੋਵੇ ਜਾਂ ਫਿਰ ਟਰੈਫਿਕ ਰੂਲ ਨੂੰ ਲੈ ਕੇ ਪੁਲਸ ਚੈਕਿੰਗ ਦੀ। ਪੁਲਸ ਦੇ ਹਰ ਕੰਮ ਵਿਚ ਸਿਆਸੀ ਸਿਫਾਰਸ਼ ਅਹਿਮ ਅੜਿੱਕਾ ਪੈਦਾ ਕਰਦੀ ਹੈ। ਸ਼ਹਿਰ ਵਿਚ ਪੁਲਸ ਵਰਕਿੰਗ ਤੇ ਸਿਆਸੀ ਸਿਫਾਰਸ਼ ਇੰਨੀ ਹਾਵੀ ਹੈ ਕਿ ਨੇਤਾ ਜੀ ਦੇ ਇਕ ਇਸ਼ਾਰੇ ‘ਤੇ ਕਿਸੇ ਨੂੰ ਵੀ ਛੱਡਣਾ ਪੈਂਦਾ […]

ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਅਸਤੀਫਾ

ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਅਸਤੀਫਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਦਾਖਾਂ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਨੇ ਬੇਅਦਬੀ ਮਾਮਲਿਆਂ ਤੋਂ ਦੁਖੀ ਹੋ ਕੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫਾ ਈ ਮੇਲ ਰਾਹੀਂ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਹੈ। ਇਸ ਦੇ ਨਾਲ ਹੀ ਫੂਲਕਾ ਦੁਪਹਿਰ ਬਾਅਦ 3 ਵਜੇ ਭਾਰਤੀ ਚੋਣ […]