By G-Kamboj on
FEATURED NEWS, INDIAN NEWS, News

ਖੰਨਾ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਭਾਵੇਂ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਿਖ਼ਲਾਫ਼ ਸੰਗਤ ਦੇ ਗ਼ੁੱਸੇ ਨੂੰ ਸਹੀ ਠਹਿਰਾਉਂਦਿਆਂ ਇਹ ਵੀ ਕਿਹਾ ਹੈ ਕਿ ਪਾਰਟੀ ਦੇ ਮਾੜੇ ਹਾਲਾਤ ਲਈ ਪਾਰਟੀ ਲੀਡਰਸ਼ਿਪ ਜ਼ਿੰਮੇਵਾਰ ਹੈ, ਕਿਉਂਕਿ ਜਦੋਂ ਸ੍ਰੀ […]
By G-Kamboj on
FEATURED NEWS, INDIAN NEWS, News

ਜਲੰਧਰ – ਜਲੰਧਰ ‘ਚ ਅੱਜ ਇੱਕ ਹੋਸਟਲ ‘ਚੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਪੁਲਿਸ ਨੇ ਸ਼ਾਮ ਵੇਲੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਹੈ।ਜਲੰਧਰ ‘ਚ ਇੱਕ ਹੋਸਟਲ ‘ਚੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਸ਼ਮੀਰੀ ਨੌਜਵਾਨਾਂ ਨੂੰ ਪੁਲਿਸ ਵਲੋਂ ਸ਼ਾਮ ਵੇਲੇ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ‘ਤੇ […]
By G-Kamboj on
AUSTRALIAN NEWS, FEATURED NEWS, News

ਕੈਨਬਰਾ- ਕਈ ਵਾਰ ਪ੍ਰੇਮੀ-ਪ੍ਰੇਮਿਕਾ ਇਕ ਦੂਜੇ ਨਾਲ ਅਜਿਹਾ ਮਜ਼ਾਕ ਕਰਦੇ ਹਨ ਕਿ ਇਹ ਉਨ੍ਹਾਂ ਨੂੰ ਭਾਰੀ ਵੀ ਪੈ ਜਾਂਦਾ ਹੈ। ਅਜਿਹਾ ਹੀ ਕੁੱਝ ਹੋਇਆ ਆਸਟਰੇਲੀਆ ‘ਚ ਜਿੱਥੇ ਡੇਲ ਲੀਕਸ ਨਾਂ ਦੇ ਵਿਅਕਤੀ ਨੇ ਆਪਣੀ ਆਪਣੀ ਪ੍ਰੇਮਿਕਾ ਨੂੰ ਵੇਚਣ ਦੀ ਹੀ ਬੋਲੀ ਲਗਾ ਦਿੱਤੀ। ਡੇਲ ਲੀਕਸ ਨੇ ਇਕ ਮਜ਼ਾਕ ਤਹਿਤ ਈ-ਬੇਅ ‘ਤੇ ਆਪਣੀ 37 ਸਾਲਾ ਪ੍ਰੇਮਿਕਾ […]
By G-Kamboj on
FEATURED NEWS, News

ਮਨਾਲੀ— ਹਾਲ ਹੀ ‘ਚ ਬਿਆਸ ‘ਚ ਆਏ ਹੜ੍ਹ ਨਾਲ ਨੁਕਸਾਨੇ ਗਏ ਕੁੱਲੂ-ਮਨਾਲੀ ਰੋਡ ਨੂੰ ਮੰਗਲਵਾਰ ਨੂੰ ਵੱਡੇ ਵਾਹਨਾਂ ਲਈ ਬਹਾਲ ਕਰ ਦਿੱਤਾ ਗਿਆ ਪਰ ਟੂਰਿਸਟ ਬੱਸਾਂ ਲਈ ਅਜੇ ਵੀ ਰੋਡ ਬੰਦ ਹੈ। ਕੁੱਲੂ ਤੋਂ ਮਨਾਲੀ ਲਈ ਮੰਗਲਵਾਰ ਸ਼ਾਮ ਨੂੰ ਬੱਸਾਂ ਨੂੰ ਭੇਜਿਆ ਗਿਆ ਹੈ।ਫੋਰਲੇਨ ਦੇ ਨਾਲ ਵਾਮਤੱਟ ਦੇ ਖੁਲ੍ਹਣ ਨਾਲ ਹੁਣ ਮਨਾਲੀ ਦੀ ਯਾਤਰੀ ਗਤੀਵਿਧੀਆਂ […]
By G-Kamboj on
FEATURED NEWS, INDIAN NEWS, News

ਪਟਿਆਲਾ : ਸਰਕਾਰ ਦੇ ਫੈਸਲੇ ਖਿਲਾਫ ਪਟਿਆਲਾ ‘ਚ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਸਰਬਜੀਤ ਕੌਰ ਮਾਣੂੰਕੇ ਮੁਲਾਕਾਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਅਧਿਆਪਕਾਂ ਵਲੋਂ ‘ਆਪ’ ਆਗੂਆਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਜਿਵੇਂ ਹੀ ਭਗਵੰਤ ਮਾਨ ਅਧਿਆਪਕਾਂ ਨਾਲ […]