By G-Kamboj on
FEATURED NEWS, INDIAN NEWS, News

ਜਲੰਧਰ- ਮਾਮੂਲੀ ਅਪਰਾਧਾਂ ਦੇ ਤਹਿਤ ਪੰਜਾਬ ਦੀਆਂ ਜੇਲਾਂ ‘ਚ ਬੰਦ 30 ਕੈਦੀਆਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਤਿੰਨ ਦੀ ਰਿਹਾਈ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਅਤੇ ਜੁਰਮਾਨਾ ਨਾ ਭਰਨ ਕਾਰਨ ਰੁਕ ਗਈ। ਸਰਕਾਰ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ‘ਤੇ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਫਰੀਦਕੋਟ ਦੀ ਕੇਂਦਰੀ […]
By G-Kamboj on
COMMUNITY, FEATURED NEWS, News

ਅੰਮ੍ਰਿਤਸਰ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਗੁਰਦੁਆਰਾ ਵਿਵਾਦ ‘ਤੇ ਐੱਸ. ਜੀ. ਪੀ. ਸੀ. ‘ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਖੱਟੜ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਸਲਾਹ ਦਿੱਤੀ ਹੈ। ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਖੱਟੜ ਨੇ ਗੁਰਦੁਆਰਾ ਸਾਹਿਬ ‘ਚ […]
By G-Kamboj on
FEATURED NEWS, News

ਨਵੀਂ ਦਿੱਲੀ– ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰੁਪਏ ਦੇ ਰਿਕਾਰਡ ਹੇਠਲੇ ਪੱਧਰ ਤੱਕ ਪਹੁੰਚਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਵੀਰਵਾਰ ਕਿਹਾ ਕਿ ਰੁਪਿਆ ਹੁਣ ਡਿੱਗ ਨਹੀ ਰਿਹਾ, ਸਗੋਂ ਬਰਬਾਦ ਹੋ ਗਿਆ ਹੈ। ਰਾਹੁਲ ਨੇ ਟਵੀਟ ਕੀਤਾ,‘‘ਬ੍ਰੇਕਿੰਗ : ਰੁਪਿਆ ਡਿੱਗ ਕੇ 73.77 ਰੁਪਏ ਦੇ ਪੱਧਰ ’ਤੇ। ਇਹ ਡਿੱਗ ਨਹੀਂ ਰਿਹਾ, ਸਗੋਂ ਬਰਬਾਦ ਹੋ ਗਿਆ ਹੈ।’’ […]
By G-Kamboj on
FEATURED NEWS, News

ਨਵੀਂ ਦਿੱਲੀ— ਅਗਸਤ ‘ਚ ਦੱਖਣੀ ਪੱਛਮੀ ਮਾਨਸੂਨ ਨਾਲ ਤਬਾਹ ਹੋ ਚੁਕੇ ਕੇਰਲ ‘ਚ ਦੱਖਣੀ ਪੂਰਵੀ ਅਰਬ ਸਾਗਰ ‘ਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਨਾਲ ਹੋਰ ਬਾਰਿਸ਼ ਹੋਣ ਦੀ ਆਸ਼ੰਕਾ ਹੈ। ਇਸ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਵੀਰਵਾਰ ਨੂੰ ਆਪਦਾ ਪ੍ਰਬੰਧਨ ਦੀ ਤਿਆਰੀ ਵਧਾ ਦਿੱਤੀ। ਕੇਰਲ ਦੇ ਗੁਆਂਢੀ ਰਾਜ ਤਮਿਲਨਾਡੁ ਨੇ ਭਾਰਤੀ ਮੌਸਮ ਵਿਭਾਗ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਤੋਂ 3 ਸੀਨੀਅਰ ਤੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੀ ਪਟਿਆਲਾ ਰੈਲੀ ਤੋਂ ਕਿਨਾਰਾ ਕਰ ਲਿਆ ਹੈ। ਰੈਲੀ ਵਾਲੇ ਦਿਨ ਉਕਤ ਤਿੰਨੇ ਆਗੂ ਪਟਿਆਲਾ ਨਹੀਂ ਪੁੱਜਣਗੇ। ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਦੱਸਿਆ […]