By G-Kamboj on
FEATURED NEWS, News

ਨਿਊਯਾਰਕ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਯੁਕਤ ਰਾਸ਼ਟਰ ਵਿਚ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੋ-ਪੱਖੀ ਬੈਠਕਾਂ ਕੀਤੀਆਂ ਅਤੇ ਕਾਰੋਬਾਰ, ਨਿਵੇਸ਼ ਅਤੇ ਸਮਰੱਥਾ ਨਿਰਮਾਣ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਸਵਰਾਜ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਵਿਚ ਹਿੱਸਾ ਲੈਣ ਲਈ ਨਿਊਯਾਰਕ ਆਈ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦਾ 73ਵਾਂ ਸੈਸ਼ਨ ਸੋਮਵਾਰ […]
By G-Kamboj on
FEATURED NEWS, INDIAN NEWS, News

ਤਲਵੰਡੀ ਭਾਈ : ਪਿੰਡ ਸ਼ਹਿਜਾਦੀ ਵਿਖੇ ਲੰਘੀ ਰਾਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਬਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਬੂਟਾ ਸਿੰਘ (21) ਜਦੋਂ 1-2 ਦਿਨਾਂ ਤੋਂ ਘਰੇ ਨਾ ਪਰਤਿਆ ਤਾਂ ਅਸੀਂ ਉਸ ਦੀ ਭਾਲ ਕੀਤੀ ਤਾਂ ਸਾਨੂੰ ਉਹ ਬੇਹੋਸ਼ੀ ਦੀ ਹਾਲਤ ‘ਚ ਮਿਲਿਆ, ਜਿਸ ਨੂੰ […]
By G-Kamboj on
COMMUNITY, FEATURED NEWS, News

ਬ੍ਰਿਟਿਸ਼ ਕੋਲੰਬੀਆ – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਾਲੇ ਇਕ ਪਿੰਡ ਕਲੀਅਰ ਵਾਟਰ ‘ਚ ਇਕ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਹੈ। 40 ਸਾਲਾਂ ਤੋਂ ਸਥਾਪਤ ਇਸ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦਾ ਕਾਰਨ ਹੈ ਪਿੰਡ ਵਾਸੀਆਂ ਦਾ ਸ਼ਹਿਰਾਂ ‘ਚ ਜਾ ਕੇ ਵੱਸਣਾ। ਜਾਣਕਾਰੀ ਮੁਤਾਬਕ ਉੱਥੇ ਰਹਿੰਦੇ ਬਹੁਤੇ ਸਿੱਖ ਪਰਿਵਾਰ ਵੱਡੇ ਸ਼ਹਿਰਾਂ […]
By G-Kamboj on
FEATURED NEWS, News

ਨਵੀਂ ਦਿੱਲੀ- ਹਰੇਕ ਦੇ ਹੱਥ ‘ਚ ਮੌਜੂਦ ਮੋਬਾਇਲ ਹੁਣ ਨਸ਼ਾ ਬਣਦਾ ਜਾ ਰਿਹਾ ਹੈ। ਖਾਸ ਤੌਰ ‘ਤੇ ਬੱਚਿਆਂ ਅਤੇ ਪਰਿਵਾਰਾਂ ‘ਚ। ਇਸ ਦੀ ਚਰਚਾ ਅਤੇ ਚਿੰਤਾ ਹਰੇਕ ਘਰ ‘ਚ ਹੋਣ ਲੱਗੀ ਹੈ। ਦੁਨੀਆਂ ਦੀ ਦੋ ਤਿਹਾਈ ਆਬਾਦੀ ਮੋਬਾਇਲ ਫੋਨ ਨਾਲ ਕਨੈਕਟਡ ਹੈ ਯਾਨੀ 500 ਕਰੋੜ ਤੋਂ ਜ਼ਿਆਦਾ। ਇਨ੍ਹਾਂ ‘ਚ 100 ਕਰੋੜ ਤੋਂ ਜ਼ਿਆਦਾ ਭਾਰਤ ‘ਚ […]
By G-Kamboj on
FEATURED NEWS, News

ਅੰਮ੍ਰਿਤਸਰ- ਪਿਛਲੇ 20 ਘੰਟਿਆਂ ਤੋਂ ਹੋ ਰਹੀ ਬਾਰਿਸ਼ ਨੇ ਪੰਜਾਬ, ਹਰਿਆਣਾ ਹਿਮਾਚਲ ‘ਚ ਜਿਥੇ ਜਨ-ਜੀਵਨ ਨੂੰ ਅਸਤ-ਵਿਅਸਤ ਕਰ ਦਿੱਤਾ ਹੈ ਉੱਥੇ ਏਅਰਪੋਰਟ ‘ਤੇ ਉਡਾਣਾਂ ਦਾ ਸਿਲਸਿਲਾ ਨਿਰਵਿਘਣ ਜਾਰੀ ਹੈ। ਏਅਰਪੋਰਟ ਅਧਿਕਾਰੀਆਂ ਮੁਤਾਬਕ ਏਅਰਪੋਰਟ ‘ਤੇ ਉਡਾਣ ਦੀ ਆਵਾਜਾਈ ਆਮ ਰਹੀ ਹੈ ਅਤੇ ਅੱਜ ਲਗਭਗ ਸਾਰੀਆਂ ਉਡਾਣਾਂ ਸਮੇਂ ‘ਤੇ ਆ ਅਤੇ ਜਾ ਰਹੀਆਂ ਹਨ। ਮਾਹਰਾਂ ਮੁਤਾਬਕ ਬਾਰਿਸ਼ […]