ਭਾਰਤ ‘ਤੇ ਮੰਡਰਾ ਰਿਹਾ ‘ਡੇਈ’ ਤੂਫਾਨ ਦਾ ਖਤਰਾ, ਰੈੱਡ ਅਲਰਟ ਜਾਰੀ

ਭਾਰਤ ‘ਤੇ ਮੰਡਰਾ ਰਿਹਾ ‘ਡੇਈ’ ਤੂਫਾਨ ਦਾ ਖਤਰਾ, ਰੈੱਡ ਅਲਰਟ ਜਾਰੀ

ਨਵੀਂ ਦਿੱਲੀ—ਉੜੀਸਾ ‘ਚ ਤਬਾਹੀ ਮਚਾਉਣ ਤੋਂ ਬਾਅਦ ‘ਡੇਈ’ ਤੂਫਾਨ ਦੇਸ਼ ਦੇ ਹੋਰ ਹਿੱਸਿਆਂ ‘ਚ ਵਧਣ ਲੱਗਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਜਿਵੇਂ-ਜਿਵੇਂ ਉੜੀਸਾ ਤੋਂ ਇਹ ਤੂਫਾਨ ਅੱਗੇ ਵਧ ਰਿਹਾ ਹੈ, ਇਸਦੀ ਰਫਤਾਰ ਘੱਟ ਹੋ ਰਹੀ ਹੈ। ਚੱਕਰਵਾਤ ਤੂਫਾਨ ਨੇ ਉੜੀਸਾ ਦੇ ਮਲਕਾਨਗਿਰੀ ‘ਚ ਕਹਿਰ ਢਾਹਿਆ ਸੀ। ਇਹ […]

ਪੰਜਾਬ ਨੇ ਕੇਂਦਰ ਨੂੰ ਐੱਫ. ਸੀ. ਆਈ. ਗੋਦਾਮਾਂ ਚ ਪਏ ਅਨਾਜ ਨੂੰ ਤੇਜ਼ੀ ਨਾਲ ਸ਼ਿਫਟ ਕਰਨ ਲਈ ਕਿਹਾ

ਪੰਜਾਬ ਨੇ ਕੇਂਦਰ ਨੂੰ ਐੱਫ. ਸੀ. ਆਈ. ਗੋਦਾਮਾਂ ਚ ਪਏ ਅਨਾਜ ਨੂੰ ਤੇਜ਼ੀ ਨਾਲ ਸ਼ਿਫਟ ਕਰਨ ਲਈ ਕਿਹਾ

ਜਲੰਧਰ : ਪੰਜਾਬ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਗੋਦਾਮਾਂ ‘ਚ ਪਏ ਅਨਾਜ ਨੂੰ ਤੇਜ਼ੀ ਨਾਲ ਹੋਰ ਸਥਾਨਾਂ ‘ਤੇ ਸ਼ਿਫਟ ਕੀਤਾ ਜਾਵੇ ਕਿਉਂਕਿ ਝੋਨੇ ਦੀ ਨਵੀਂ ਫਸਲ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ। ਸੂਬੇ ‘ਚ ਐੱਫ. ਸੀ. ਆਈ. ਦੇ ਗੋਦਾਮਾਂ ‘ਚ ਕਾਫੀ ਮਾਤਰਾ ‘ਚ ਅਨਾਜ […]

ਸਿੱਧੂ ਦੇ ਨਾਲ ਲੱਗ ਜਾਖੜ ਦਾ ਦਿਮਾਗ ਵੀ ਹਿੱਲ ਗਿਆ : ਸੁਖਬੀਰ

ਸਿੱਧੂ ਦੇ ਨਾਲ ਲੱਗ ਜਾਖੜ ਦਾ ਦਿਮਾਗ ਵੀ ਹਿੱਲ ਗਿਆ : ਸੁਖਬੀਰ

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੱਧੂ ਮੈਂਟਲ ਬੰਦਾ ਹੈ ਅਤੇ ਉਸ ਨਾਲ ਲੱਗ ਕੇ ਸੁਨੀਲ ਜਾਖੜ ਦਾ ਦਿਮਾਗ ਵੀ ਹਿੱਲ ਗਿਆ ਹੈ। ਇਹ ਕਹਿਣਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਸੁਖਬੀਰ ਬਾਦਲ ਆਪਣੀ ਪਤਨੀ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹੋਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ […]

ਅਮਰੀਕਾ ਅਗਲੇ 3 ਮਹੀਨਿਆਂ ‘ਚ ਐੱਚ4 ਵੀਜ਼ਾ ਪਰਮਿਟ ‘ਤੇ ਕਰੇਗਾ ਫੈਸਲਾ

ਅਮਰੀਕਾ ਅਗਲੇ 3 ਮਹੀਨਿਆਂ ‘ਚ ਐੱਚ4 ਵੀਜ਼ਾ ਪਰਮਿਟ ‘ਤੇ ਕਰੇਗਾ ਫੈਸਲਾ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਇਕ ਫੈਡਰਲ ਅਦਾਲਤ ਨੂੰ ਦੱਸਿਆ ਹੈ ਕਿ ਐੱਚ4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ ਅਗਲੇ 3 ਮਹੀਨਿਆਂ ਦੇ ਅੰਦਰ ਲੈ ਲਿਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਐੱਚ4 ਵੀਜ਼ਾ, ਐੱਚ-1ਬੀ ਵੀਜ਼ਾ ਧਾਰਕਾਂ ਦੇ ਪਰਿਵਾਰ (ਪਤੀ-ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਨੂੰ ਦਿੱਤਾ ਜਾਂਦਾ ਹੈ। […]

ਗੱਲਬਾਤ ਦਾ ਪ੍ਰਸਤਾਵ ਰੱਦ ਕਰਨ ‘ਤੇ ਭੜਕੇ ਇਮਰਾਨ ਖਾਨ

ਗੱਲਬਾਤ ਦਾ ਪ੍ਰਸਤਾਵ ਰੱਦ ਕਰਨ ‘ਤੇ ਭੜਕੇ ਇਮਰਾਨ ਖਾਨ

ਇਸਲਾਮਾਬਾਦ- ਇਮਰਾਨ ਖਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਵਾਰਤਾ ਬਹਾਲ ਕੀਤੇ ਜਾਣ ਲਈ ਲਿਖੀ ਆਪਣੀ ਚਿੱਠੀ ‘ਤੇ ਭਾਰਤ ਦੀ ਪ੍ਰਤੀਕਿਰਿਆ ਨਾਲ ਬਹੁਤ ਨਾਰਾਜ਼ ਹਨ। ਉਹ ਭਾਰਤ ਦੀ ਪ੍ਰਤੀਕਿਰਿਆ ਨਾਲ ਬਹੁਤ ਗੁੱਸਾ ਹੋ ਗਏ। ਉਨ੍ਹਾਂ ਨੇ ਟਵਿੱਟਰ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਾਮ ਲਏ ਬਿਨਾ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ […]