ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ ‘ਚ ਕਰਵਾਉਣ ਦੀ ਮੰਗ

ਅਕਾਲੀ ਦਲ ਵੱਲੋਂ ਚੋਣਾਂ ਰੱਦ ਕਰਕੇ ਕੇਂਦਰੀ ਸੁਰੱਖਿਆ ਬਲਾਂ ਦੀ ਹਾਜ਼ਰੀ ‘ਚ ਕਰਵਾਉਣ ਦੀ ਮੰਗ

ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਮਹਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ‘ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਹੋਈ ਧਾਂਦਲੀ ਜੱਗ ਜ਼ਾਹਿਰ ਹੋਣ ਕਰ ਕੇ ਚੋਣ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ […]

ਚੀਫ ਖਾਲਸਾ ਦੀਵਾਨ ਦੇ ਮੁਖੀ ਨੂੰ ਪੰਜ ਸਾਲ ਦੀ ਸਜ਼ਾ

ਚੀਫ ਖਾਲਸਾ ਦੀਵਾਨ ਦੇ ਮੁਖੀ ਨੂੰ ਪੰਜ ਸਾਲ ਦੀ ਸਜ਼ਾ

ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਮੁਖੀ ਡਾ. ਸੰਤੋਖ ਸਿੰਘ ਨੂੰ ਧੋਖਾਧੜੀ ਦੇ ਮਾਮਲੇ ਵਿਚ ਅੰਮ੍ਰਿਤਸਰ ਦੀ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅੰਮ੍ਰਿਤਸਰ ਦੇ ਸੀ. ਜੀ. ਐੱਮ. ਰਵਿੰਦਰਜੀਤ ਸਿੰਘ ਬਾਜਵਾ ਵਲੋਂ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਚੀਫ ਡਾ. ਸੰਤੋਖ ਸਿੰਘ ਨੂੰ ਜੇਲ ਭੇਜ ਦਿੱਤਾ ਗਿਆ ਹੈ। […]

ਰੇਵਾੜੀ ਗੈਂਗਰੇਪ: ਪੀੜਤਾ ਦੀ ਮਾਂ ਬੋਲੀ, ਸਾਨੂੰ ਮੁਆਵਜ਼ਾ ਨਹੀਂ ਨਿਆਂ ਚਾਹੀਦਾ ਹੈ

ਰੇਵਾੜੀ ਗੈਂਗਰੇਪ: ਪੀੜਤਾ ਦੀ ਮਾਂ ਬੋਲੀ, ਸਾਨੂੰ ਮੁਆਵਜ਼ਾ ਨਹੀਂ ਨਿਆਂ ਚਾਹੀਦਾ ਹੈ

ਰੇਵਾੜੀ- ਹਰਿਆਣਾ ਦੇ ਰੇਵਾੜੀ ‘ਚ ਬੋਰਡ ਟਾਪਰ ਵਿਦਿਆਰਥਣ ਨਾਲ ਗੈਂਗਰੇਪ ਦੇ ਮਾਮਲੇ ‘ਚ ਪੁਲਸ ਦੇ ਹੱਥ ਹੁਣ ਤੱਕ ਖਾਲੀ ਹਨ। ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਗਠਨ ਹੋਣ ਅਤੇ ਦੋਸ਼ੀਆਂ ‘ਤੇ ਇਨਾਮ ਦੇ ਐਲਾਨ ਦੇ ਬਾਅਦ ਵੀ ਹੁਣ ਤੱਕ ਪੁਲਸ ਦੋਸ਼ੀ ਤੱਕ ਪੁੱਜ ਨਹੀਂ ਸਕੀ ਹੈ। ਇਸ ਵਿਚਾਲੇ ਪੀੜਤਾ ਦੀ ਮਾਂ ਨੇ ਕਿਹਾ ਕਿ ਸਾਨੂੰ ਮੁਆਵਜ਼ਾ […]

ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਤਾਇਨਾਤ ਹੋਵੇਗੀ ਪੈਰਾ-ਮਿਲਟਰੀ ਫੋਰਸ

ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਤਾਇਨਾਤ ਹੋਵੇਗੀ ਪੈਰਾ-ਮਿਲਟਰੀ ਫੋਰਸ

ਚੰਡੀਗੜ – ਪੰਜਾਬ ‘ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਰਾਜ ਚੋਣ ਕਮਿਸ਼ਨ ਮੌਜੂਦਾ ਹਾਲਾਤ ਨੂੰ ਵੇਖਦਿਆਂ ਪੂਰੀ ਤਰ੍ਹਾਂ ਚੌਕਸ ਹੈ ਤੇ ਹੁਣ ਇਨ੍ਹਾਂ ਚੋਣਾਂ ‘ਚ ਪੈਰਾ-ਮਿਲਟਰੀ ਫੋਰਸ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚੋਣਾਂ ਵਿਚ ਸਾਰੇ ਸੰਵੇਦਨਸ਼ੀਲ ਖੇਤਰਾਂ ਵਿਚ ਪੈਰਾ-ਮਿਲਟਰੀ ਫੋਰਸ ਤਾਇਨਾਤ ਕੀਤੀ […]

ਬਾਦਲਾਂ ਨੂੰ ਪੰਥ ‘ਚੋਂ ਛੇਕਣ ਦਾ ਕੰਮ ਬਾਅਦ ‘ਚ, ਸਰਕਾਰ ਦੱਸੇ ਕੀ ਲੈ ਰਹੀ ਐਕਸ਼ਨ : ਖਹਿਰਾ

ਬਾਦਲਾਂ ਨੂੰ ਪੰਥ ‘ਚੋਂ ਛੇਕਣ ਦਾ ਕੰਮ ਬਾਅਦ ‘ਚ, ਸਰਕਾਰ ਦੱਸੇ ਕੀ ਲੈ ਰਹੀ ਐਕਸ਼ਨ : ਖਹਿਰਾ

ਮੋਗਾ – ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਪਰਿਵਾਰ ਨੂੰ ਪੰਥ ‘ਚੋਂ ਛੇਕਣ ਦੀ ਮੰਗ ਕਰਨ ‘ਤੇ ‘ਆਪ’ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਕੰਮ ਬਾਦਲ ਪਰਿਵਾਰ ਨੇ ਕੀਤੇ ਹਨ, ਉਹ ਛੇਕਣਯੋਗ ਹੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਛੇਕਣ ਦਾ ਮਾਮਲਾ ਬਾਅਦ ‘ਚ ਪਹਿਲਾਂ ਸਰਕਾਰ ਦੱਸੇ ਕੀ ਬਾਦਲਾਂ […]