By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਫਲਾਈਟ ‘ਚ ਮੱਛਰਾਂ ਕਾਰਨ ਪਰੇਸ਼ਾਨ ਹੋਏ ਤਿੰਨ ਯਾਤਰੀਆਂ ਨੂੰ ਇੰਡੀਗੋ ਏਅਰਲਾਈਨਜ਼ ਕੁੱਲ 1.20 ਲੱਖ ਦਾ ਮੁਆਵਜ਼ਾ ਦੇਵੇਗੀ। ਇਸ ਦੇ ਨਾਲ ਹੀ 15 ਹਜ਼ਾਰ ਰੁਪਏ ਕੋਰਟ ‘ਚ ਵੀ ਜਮ੍ਹਾ ਕਰਵਾਏਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਟਕੇਟ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਉਪਦੀਪ ਸਿੰਘ ਤੇ ਸੁਖਨਦੀਪ ਸਿੰਘ ਨਾਲ 12 ਅਪ੍ਰੈਲ ਨੂੰ ਇੰਡੀਗੋ ਏਅਰਲਾਈਨਜ਼ […]
By G-Kamboj on
FEATURED NEWS, INDIAN NEWS, News

ਜਲੰਧਰ -ਬੀਤੇ ਦਿਨੀਂ ਜਲੰਧਰ ਦੇ ਥਾਣਾ ਮਕਸੂਦਾਂ ‘ਚ ਹੋਏ ਬੰਬ ਧਮਾਕਿਆਂ ਦੀ ਜਾਂਚ ਕਰਨ ਲਈ ਐੱਨ. ਐੱਸ. ਜੀ. ਦੀ ਟੀਮ ਅੱਜ ਫਿਰ ਤੋਂ ਮਕਸੂਦਾਂ ਥਾਣੇ ‘ਚ ਪਹੁੰਚੀ। ਇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਪਹਿਲਾਂ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਵੱਲੋਂ 6 ਘੰਟੇ ਜਾਂਚ ਕੀਤੀ […]
By G-Kamboj on
FEATURED NEWS, News

ਨਵੀਂ ਦਿੱਲੀ- ਨਵੰਬਰ ਮਹੀਨੇ ਦੇਸ਼ ‘ਚ ਕਿਸੇ ਜਗ੍ਹਾ ਘੁੰਮਣ ਲਈ ਹਵਾਈ ਸਫਰ ਕਰਨ ਦਾ ਪਲਾਨ ਬਣਾ ਰਹੇ ਹੋ, ਤਾਂ ਤੁਹਾਨੂੰ ਹੁਣ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਦੀਵਾਲੀ ਦੀਆਂ ਛੁੱਟੀਆਂ ਲਈ ਬੁੱਕ ਹੋਣ ਵਾਲੀਆਂ ਟਿਕਟਾਂ ਦੇ ਕਿਰਾਏ ਪਿਛਲੇ ਸਾਲ ਦੇ ਮੁਕਾਬਲੇ 7.5 ਫੀਸਦੀ ਵਧ ਗਏ ਹਨ। ਉੱਥੇ ਹੀ ਦੀਵਾਲੀ ਵਾਲੇ ਹਫਤੇ ‘ਚ ਜੇਕਰ ਦਿੱਲੀ ਅਤੇ ਮੁੰਬਈ […]
By G-Kamboj on
FEATURED NEWS, News

ਜਲੰਧਰ- ਪ੍ਰਾਪਰਟੀ ਕਾਰੋਬਾਰੀ ਕਾਂਗਰਸ ਸਰਕਾਰ ਕੋਲੋਂ ਰਾਹਤ ਦੀ ਆਸ ਲਾਈ ਬੈਠੇ ਸਨ ਪਰ ਮੌਜੂਦਾ ਹਾਲਾਤ ਬਿਲਕੁਲ ਉਲਟ ਕਹਾਣੀ ਬਿਆਨ ਕਰ ਰਹੇ ਹਨ। ਕਾਂਗਰਸ ਸਰਕਾਰ ਨੂੰ ਆਏ ਦੋ ਸਾਲ ਦਾ ਸਮਾਂ ਹੋ ਗਿਆ ਹੈ ਪਰ ਅਜੇ ਤਕ ਇਹ ਸਰਕਾਰ ਸਹੀ ਢੰਗ ਨਾਲ ਐੱਨ. ਓ. ਸੀ. ਪਾਲਿਸੀ ਹੀ ਨਹੀਂ ਜਾਰੀ ਕਰ ਸਕੀ। ਜਿਸ ਕਾਰਨ ਪ੍ਰਾਪਰਟੀ ਕਾਰੋਬਾਰ ਦਾ […]
By G-Kamboj on
COMMUNITY, FEATURED NEWS, News

ਅੰਮ੍ਰਿਤਸਰ : ਭਾਰਤੀ ਰੇਲਵੇ ਵਲੋਂ ਰੇਲ ਗੱਡੀਆਂ ‘ਚ ਯਾਤਰੀਆਂ ਨੂੰ ਦਿੱਤੀ ਜਾਂਦੀ ਚਾਹ ਦੀਆਂ ਕੇਤਲੀਆਂ ‘ਤੇ ਇਹ ਲੇਬਲ ਸਾਹਮਣੇ ਆਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਅਤੇ ਬੀ. ਐੱਸ. ਐੱਨ. ਐੱਲ. ਨਾਲ ਰਾਬਤਾ ਕਾਇਮ ਕਰ […]