ਪੋਤੀ ਦੇ ਜਨਮ ‘ਤੇ ਗੁਰਦੁਆਰਾ ਨਾਡਾ ਸਾਹਿਬ ‘ਚ 21 ਸਾਲਾਂ ਲਈ ਬੁੱਕ ਕਰਾਇਆ ਅਖੰਡ ਪਾਠ

ਪੋਤੀ ਦੇ ਜਨਮ ‘ਤੇ ਗੁਰਦੁਆਰਾ ਨਾਡਾ ਸਾਹਿਬ ‘ਚ 21 ਸਾਲਾਂ ਲਈ ਬੁੱਕ ਕਰਾਇਆ ਅਖੰਡ ਪਾਠ

ਪੰਚਕੂਲਾ : ਹਰਿਆਣਾ ‘ਚ ਭਰੂਣ ਹੱਤਿਆ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਚਕੂਲਾ ਦੇ ਜਾਟ ਬਲਬੀਰ ਚੌਧਰੀ ਦੰਦਿਆਨ ਨੇ ਇਕ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਤੀ ਦੇ ਪੈਦਾ ਹੋਣ ‘ਤੇ 21 ਸਾਲਾਂ ਲਈ ਪੰਚਕੂਲਾ ਸਥਿਤ ਗੁਰਦੁਆਰਾ ਨਾਡਾ ਸਾਹਿਬ ‘ਚ ਅਖੰਡ ਪਾਠ ਰਖਵਾਇਆ ਹੈ। ਗੁਰਦੁਆਰਾ ਨਾਡਾ ਸਾਹਿਬ ‘ਚ ਇਕ ਜਾਂ ਦੋ ਸਾਲਾਂ ਤੋਂ ਜ਼ਿਆਦਾ […]

ਪੰਜਾਬ ਦਾ ‘ਦੁੱਧ’ ਬਣਿਆ ਜ਼ਹਿਰ, ਆਂਕੜੇ ਹੈਰਾਨ ਕਰ ਦੇਣਗੇ

ਪੰਜਾਬ ਦਾ ‘ਦੁੱਧ’ ਬਣਿਆ ਜ਼ਹਿਰ, ਆਂਕੜੇ ਹੈਰਾਨ ਕਰ ਦੇਣਗੇ

ਚੰਡੀਗੜ੍ਹ : ਕਦੇ ਪੰਜਾਬ ‘ਚ ਦੁੱਧ ਨੂੰ ਸਿਹਤਮੰਦ ਸਰੀਰ ਦਾ ਸਭ ਤੋਂ ਉੱਤਮ ਸਾਧਨ ਮੰਨਿਆ ਜਾਂਦਾ ਸੀ ਪਰ ਅੱਜ ਦੀ ਗੱਲ ਕਰੀਏ ਤਾਂ ਇਹ ਦੁੱਧ ਹੀ ਸਰੀਰ ਲਈ ਸਭ ਤੋਂ ਹਾਨੀਕਾਰਕ ਬਣ ਚੁੱਕਾ ਹੈ ਕਿਉਂਕਿ ਇਸ ਦੁੱਧ ‘ਚ ਜ਼ਹਿਰ ਘੁਲ ਗਿਆ ਹੈ ਤੇ ਸੂਬੇ ਦਾ 60 ਫੀਸਦੀ ਦੁੱਧ ਪੀਣ ਯੋਗ ਨਹੀਂ ਰਿਹਾ। ਪੰਜਾਬ ‘ਚ ਬੀਤੇ […]

ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ

ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ

ਜੈਤੋ, 20 ਅਗਸਤ – ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ. ਜੈਤੋ ਦੇ ਇੰਚਾਰਜ ਜਗਦੀਸ਼ ਸਿੰਘ ਨੇ ਦੱਸਿਆ ਹੈ ਕਿ ਏ.ਐਸ.ਆਈ. ਕੁਲਬੀਰ ਚੰਦ ਸਮੇਤ ਸਾਥੀ ਕਰਮਚਾਰੀ ਦੇ ਗਸ਼ਤ ਦੌਰਾਨ ਪਿੰਡ ਚੈਨਾ ਤੋਂ ਕਰੀਰ […]

ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ

ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ

ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ ਕਮੇਟੀ ‘ਚ ਇਹ ਫ਼ੈਸਲਾ ਕੀਤਾ ਗਿਆ । ਪਰ ਖਹਿਰਾ ਨੇ ਮੀਟਿੰਗ ‘ਚ ਕਿਹਾ ਕਿ ਉਹ […]