By G-Kamboj on
FEATURED NEWS, News

ਗਾਜ਼ੀਆਬਾਦ-ਗਾਜ਼ੀਆਬਾਦ ਪੁਲਸ ਨੇ ਦਿੱਲੀ ਤੇ ਐੱਨ. ਸੀ. ਆਰ. ਨੂੰ ਹਿਲਾਉਣ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਸਿਹਾਨੀ ਗੇਟ ਥਾਣਾ ਪੁਲਸ ਤੇ ਕ੍ਰਾਈਮ ਬ੍ਰਾਂਚ ਨੇ 5 ਅਜਿਹੇ ਖਤਰਨਾਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਐੱਨ. ਸੀ. ਆਰ. ‘ਚ ਖੂਨ ਦੀ ਹੋਲੀ ਖੇਡਣ ਦੀ ਯੋਜਨਾ ਤਿਆਰ ਕਰ ਚੁੱਕੇ ਸਨ। ਪੁਲਸ ਨੂੰ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ- ‘ਪੰਜਾਬ ਹੈਲਥ ਐਂਡ ਫੈਮਲੀ ਵੈਲਫੇਅਰ ਡਿਪਾਰਟਮੈਂਟ’ ‘ਚ ‘ਮੈਡੀਕਲ ਅਫ਼ਸਰ (ਸਪੈਸ਼ਲੀਸਟ) ਦੀ ਨੌਕਰੀ ਨਿਕਲੀ ਹੈ। ਉਮੀਦਵਾਰਾਂ ਦੀ ਇਸ ਨੌਕਰੀ ਲਈ ਵਿੱਦਿਅਕ ਯੌਗਤਾ ਐੈੱਮ.ਬੀ.ਬੀ.ਐੈੱਸ. ਅਤੇ ਪੋਸਟ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਨੌਕਰੀ ਲਈ ਉਮੀਦਵਾਰਾਂ ਕੋਲੋਂ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ ਕਿਉਂਕਿ ਉਨ੍ਹਾਂ ਦੀ ਚੋਣ ਡਾਇਰੈਕਟ ਇੰਟਰਵਿਊ ਰਾਹੀਂ ਹੋਵੇਗੀ। ਇੰਟਰਵਿਊ ਦੀ ਆਖਰੀ ਤਾਰੀਖ […]
By G-Kamboj on
FEATURED NEWS, INDIAN NEWS, News

ਅੰਮ੍ਰਿਤਸਰ : ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਪੰਜਾਬ ਬੀ.ਜੇ.ਪੀ. ‘ਚ ਵੀ ਖਲਬਲੀ ਮਚ ਗਈ ਹੈ। ਬੀ.ਜੇ.ਪੀ. ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਤੋਂ ਨਾਰਾਜ਼ ਕਈ ਮੰਡਲ ਦੇ ਪ੍ਰਧਾਨਾਂ ਨੇ ਅੰਮ੍ਰਿਤਸਰ ‘ਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਸਤੀਫਾ ਦੇਣ ਵਾਲੇ ਨੇਤਾਵਾਂ ਦਾ ਦੋਸ਼ ਹੈ ਕਿ ਸ਼ਵੇਤ ਮਲਿਕ ਤਾਨਾਸ਼ਾਹੀ ਰਵੱਈਆ ਵਰਤ ਕੇ ਕੰਮ ਕਰ ਰਹੇ […]
By G-Kamboj on
FEATURED NEWS, INDIAN NEWS, News
By G-Kamboj on
COMMUNITY, FEATURED NEWS, News

ਵਾਸ਼ਿੰਗਟਨ – ਅਮਰੀਕਾ ਵਿਚ ਸ਼ਰਣ ਮੰਗ ਰਹੇ 52 ਤੋਂ ਜ਼ਿਆਦਾ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਜੇਲ ਵਿਚ ਅਪਰਾਧੀਆਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਬੰਦੀ ਸਿੱਖ ਕੈਦੀਆਂ ਦੀਆਂ ਪੱਗਾਂ ਖੋਹ ਲਈਆਂ ਗਈਆਂ ਹਨ। ਇਨ੍ਹਾਂ ਕੈਦੀਆਂ ਨੂੰ ਕਾਨੂੰਨੀ ਮਦਦ ਕਰ ਰਹੇ ਲੋਕਾਂ ਨੇ ਉਨ੍ਹਾਂ ਦੇ ਹਾਲਾਤ ਬਾਰੇ ਦੱਸਿਆ ਹੈ। ਟਰੰਪ ਪ੍ਰਸ਼ਾਸਨ ਦੀ ਵਿਵਾਦਮਈ ‘ਜ਼ੀਰੋ […]