By G-Kamboj on
FEATURED NEWS, News

ਨਵੀਂ ਦਿੱਲੀ- ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੇ ਫਰਵਰੀ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 50 ਰੈਲੀਆਂ ਨੂੰ ਸੰਬੋਧਿਤ ਕਰਨਗੇ। ਇਨ੍ਹਾਂ ਰਾਹੀਂ ਉਹ 100 ਤੋਂ ਜ਼ਿਆਦਾ ਲੋਕ ਸਭਾ ਖੇਤਰਾਂ ਨੂੰ ਕਵਰ ਕਰਨਗੇ। ਜਾਣਕਾਰੀ ਮੁਤਾਬਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨਿਤਿਨ ਗਡਕਰੀ ਵਰਗੇ ਸੀਨੀਅਰ ਨੇਤਾ ਵੀ […]
By G-Kamboj on
FEATURED NEWS, News, SPORTS NEWS

ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਕੈਫ ਕਰੀਬ 12 ਸਾਲ ਪਹਿਲਾਂ ਭਾਰਤੀ ਟੀਮ ਲਈ ਆਖਰੀ ਮੈਚ ਖੇਡੇ ਸਨ। ਟੀਮ ‘ਚ ਉਹ ਹੇਠਲੇ ਮੱਧਕ੍ਰਮ ‘ਚ ਬੱਲੇਬਾਜ਼ੀ ਕਰਦੇ ਸਨ। ਉਨ੍ਹਾਂ ਦੀ ਫੀਲਡਿੰਗ ਦੇ ਸਾਰੇ ਦੀਵਾਨੇ ਸਨ। 37 ਸਾਲ ਦੇ ਕੈਫ ਨੇ ਭਾਰਤ ਲਈ […]
By G-Kamboj on
FEATURED NEWS, INDIAN NEWS, News

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਜਾਣ ਦੇ ਐਲਾਨ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ‘ਚ ਵੀ ਜਿਵੇਂ ਆਪਣੀ ਸਾਫ ਦਿਖ ਜਨਤਾ ਸਾਹਮਣੇ ਲਿਆਉਣ ਦੀ ਹੋੜ ਜਿਹੀ ਲੱਗ ਗਈ ਹੈ। ਖਾਸ ਤੌਰ ‘ਤੇ ਇਸ ਦੌੜ ‘ਚ ਕੋਈ ਵੀ ਕਾਂਗਰਸੀ ਵਿਧਾਇਕ ਖੁਦ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦਾ। […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ, 13 ਜੁਲਾਈ- ਦਿਲਪ੍ਰੀਤ ਬਾਬਾ ਨੂੰ ਅੱਜ ਪੀ. ਜੀ. ਆਈ. ਤੋਂ ਅਦਾਲਤ ‘ਚ ਪੇਸ਼ੀ ਲਈ ਲਿਆਂਦਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਪੁਲਿਸ ਦਿਲਪ੍ਰੀਤ ਦੇ ਨਾਲ ਸੀ। ਜਿਥੇ ਅਦਾਲਤ ਨੇ ਦਿਲਪ੍ਰੀਤ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ।
By G-Kamboj on
FEATURED NEWS, News, SPORTS NEWS

ਨਵੀਂ ਦਿੱਲੀ- ਫੀਫਾ ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ‘ਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ। ਆਪਣੇ ਦੇਸ਼ ਨੂੰ ਹਾਰਦੇ ਦੇਖ ਕੇ ਰੂਸ ਪਹੁੰਚੇ ਲਗਭਗ 10 ਹਜ਼ਾਰ ਇੰਗਲਿਸ਼ ਟੀਮ ਦੇ ਫੈਨਜ਼ ਹੰਝੂਆਂ ‘ਚ ਡੁੱਬ ਗਏ। ਜੋ ਜਿੱਥੇ ਸੀ, ਉਥੇ ਹੀ ਰੋਣ ਲੱਗੇ। ਉਦਾਸੀ ਦਾ ਮਾਹੌਲ ਇਹ ਸੀ ਕਿ ਕਈ ਲੋਕ ਤਾਂ ਮੈਚ ਖਤਮ ਹੋਣ […]