By G-Kamboj on
FEATURED NEWS, News

ਨਵੀਂ ਦਿੱਲੀ : ਹੁਣ ਤੁਸੀਂ ਘਰ ਬੈਠੇ ਪਾਸਪੋਰਟ ਬਣਵਾਉਣ ਲਈ ਅਪਲਾਈ ਕਰ ਸਕੋਗੇ ਅਤੇ ਪਾਸਪੋਰਟ ਬਣ ਜਾਣ ਤੋਂ ਬਾਅਦ ਇਹ ਤੁਹਾਡੇ ਘਰ ਵੀ ਪਹੁੰਚ ਜਾਵੇਗਾ। ਇਸ ਦੀ ਜਾਣਕਾਰੀ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਤੀ। ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਸ ਲਈ ਤੁਹਾਨੂੰ ਆਪਣੇ ਮੋਬਾਈਲ ‘ਤੇ ‘ਪਾਸਪੋਰਟ ਐਪ’ ਡਾਊਨ ਲੋਡ ਕਰਨੀ ਹੋਵੇਗੀ। ਡਾਊਨਲੋਡ ਕਰਨ ਤੋਂ […]
By G-Kamboj on
COMMUNITY, FEATURED NEWS, News

ਲੰਡਨ, 26 ਜੂਨ – ਮੀਡੀਆ ਰਿਪੋਰਟਾਂ ਮੁਤਾਬਿਕ ਫੁੱਟਬਾਲ ਦੇ ਪ੍ਰੇਮੀ ਇਕ ਸਿੱਖ ਨੂੰ ਚਮੜੀ ਦੇ ਰੰਗ ਦੇ ਚੱਲਦਿਆਂ ਮਾੜੀ ਸ਼ਬਦਾਵਲੀ ਤੇ ਨਸਲੀ ਟਿੱਪਣੀਆਂ ਨਾਲ ਭਰਿਆ ਇਕ ਪੱਤਰ ਪ੍ਰਾਪਤ ਹੋਇਆ। ਗਗਨ (31) ਨੇ ਆਪਣੀ ਦੁਕਾਨ ਦੀ ਖਿੜਕੀ ‘ਤੇ ਬਰਤਾਨੀਆ ਦਾ ਝੰਡਾ ਲਗਾਇਆ ਹੋਇਆ ਸੀ। ਅਗਿਆਤ ਪੱਤਰ ‘ਚ ਲਿਖਿਆ ਹੋਇਆ ਸੀ ਕਿ ਗਗਨ ਨੂੰ ਵਿਸ਼ਵ ਕੱਪ ‘ਚ […]
By G-Kamboj on
FEATURED NEWS, News

ਨਵੀਂ ਦਿੱਲੀ, 26 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਟਕਾਲ ‘ਤੇ ਸੰਬੋਧਨ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਸੁਰਜੇਵਾਲਾ ਨੇ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤਾਨਾਸ਼ਾਹ ਅਤੇ ਬੇਰਹਿਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਵੱਧ ਬੇਰਹਿਮ ਤਨਾਸ਼ਾਹ ਮੋਦੀ ਜੀ ਨੇ ਦੇਸ਼ ਨੂੰ 43 ਸਾਲ […]
By G-Kamboj on
FEATURED NEWS, News

ਦਿੱਲੀ, 26 ਜੂਨ – ਏ.ਆਈ.ਐਮ.ਆਈ.ਐਮ. ਦੇ ਆਗੂ ਅਸਾਦੁਦੀਨ ਓਵੈਸੀ ਨੇ ਕਿਹਾ ਕਿ ਕਿਸੇ ਨੂੰ ਵੀ ਐਮਰਜੈਂਸੀ, ਮਹਾਤਮਾ ਗਾਂਧੀ ਦਾ ਕਤਲ, ਬਾਬਰੀ ਮਸਜਿਦ ਕਾਂਡ, 1984 ਸਿੱਖ ਨਸਲਕੁਸ਼ੀ ਤੇ 2002 ਦੇ ਗੁਜਰਾਤ ਦੰਗਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ‘ਚ ਹੋਈਆਂ ਇਨ੍ਹਾਂ ਘਟਨਾਵਾਂ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ।
By G-Kamboj on
FEATURED NEWS, INDIAN NEWS, News

ਜਲੰਧਰ -ਅਮਰੀਕਾ ਦੀਆਂ ਜੇਲ੍ਹਾਂ ‘ਚ ਪੰਜਾਬੀ ਨੌਜਵਾਨਾਂ ਦੇ ਬੰਦ ਹੋਣ ਦੀਆਂ ਆ ਰਹੀਆਂ ਖ਼ਬਰਾਂ ਬਾਅਦ ਪੱਤਰਕਾਰਾਂ ਵਲੋਂ ਡੂੰਘਾਈ ਨਾਲ ਕੀਤੀ ਖੋਜ ਪੜਤਾਲ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੂਰੇ ਦੁਆਬਾ ਖੇਤਰ ਵਿਚ ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਬੇਰੋਕ-ਟੋਕ ਧੜੱਲੇ ਨਾਲ ਚੱਲ ਰਿਹਾ ਹੈ। ਦੁਆਬਾ ਖੇਤਰ ਵਿਚ ਸੌ ਤੋਂ ਵਧੇਰੇ ਵੱਡੇ-ਛੋਟੇ ਏਜੰਟ ਇਸ ਕਾਰੋਬਾਰ ‘ਚ […]