ਮਰੀਜ਼ਾਂ ਸਿਰੋਂ ਖਜ਼ਾਨਾ ਭਰਨ ਦੇ ਰਾਹ ਤੁਰੀ ਪੰਜਾਬ ਸਰਕਾਰ : ਹਸਪਤਾਲਾਂ ‘ਚ ਮਿਲਦੀਆਂ ਮੁਫ਼ਤ ਸਹੂਲਤਾਂ ਬੰਦ!

ਮਰੀਜ਼ਾਂ ਸਿਰੋਂ ਖਜ਼ਾਨਾ ਭਰਨ ਦੇ ਰਾਹ ਤੁਰੀ ਪੰਜਾਬ ਸਰਕਾਰ : ਹਸਪਤਾਲਾਂ ‘ਚ ਮਿਲਦੀਆਂ ਮੁਫ਼ਤ ਸਹੂਲਤਾਂ ਬੰਦ!

ਚੰਡੀਗੜ੍ਹ : ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਵਾਅਵੇ ਕਰ ਕੇ ਸੱਤਾ ਦੀ ਪੌੜੀ ਚੜ੍ਹਣ ਵਾਲੀਆਂ ਸਰਕਾਰਾਂ ਹੁਣ ਆਮ ਲੋਕਾਂ ਨੂੰ ਮਿਲਦੀਆਂ ਤੁਛ ਮੁਫ਼ਤ ਸਿਹਤ ਸਹੂਲਤਾਂ ‘ਤੇ ਕੁਹਾੜਾ ਫੇਰਨ ‘ਤੇ ਉਤਾਰੂ ਹੋ ਗਈਆਂ ਹਨ। ਇਸ ਦੀ ਤਾਜ਼ਾ ਮਿਸਾਲ ਪੰਜਾਬ ਸਰਕਾਰ ਵਲੋਂ ਮੁਫ਼ਤ ਮਿਲਦੀਆਂ ਸਿਹਤ ਸਹੂਲਤਾਂ ਵਿਚ ਕੀਤੀ ਕਟੌਤੀ ਤੋਂ ਮਿਲਦੀ ਹੈ। ਸਰਕਾਰ ਨੇ ਖਜ਼ਾਨਾ ਭਰਨ […]

ਨੀਂਦ ‘ਤੇ ਇੰਟਰਨਸ਼ਿਪ 23 ਵਿਅਕਤੀ 100 ਦਿਨਾਂ ਦੀ ਨੀਂਦ ਲਈ 1 ਲੱਖ ਰੁਪਏ ਪ੍ਰਾਪਤ ਕਰਨਗੇ

ਨੀਂਦ ‘ਤੇ ਇੰਟਰਨਸ਼ਿਪ 23 ਵਿਅਕਤੀ 100 ਦਿਨਾਂ ਦੀ ਨੀਂਦ ਲਈ 1 ਲੱਖ ਰੁਪਏ ਪ੍ਰਾਪਤ ਕਰਨਗੇ

ਬੰਗਲੁਰੂ :ਕਿਸਨੂੰ ਸੌਣਾ ਪਸੰਦ ਨਹੀਂ ਪਰ ਉਦੋਂ ਕੀ ਹੋਵੇ ਜੇਕਰ ਤੁਹਾਨੂੰ ਇਸ ਦੇ ਲਈ ਬਹੁਤ ਸਾਰਾ ਸੌਣੇ ਬਦਲੇ ਮੋਟੀ ਰਕਮ ਮਿਲਦੀ ਹੈ? ਇਹ ਇੱਕ ਚੁਟਕਲਾ ਨਹੀਂ ਬਲਕਿ ਇੱਕ ਹਕੀਕਤ ਹੈ। ਬੰਗਲੌਰ ਦੀ ਇਕ ਸ਼ੁਰੂਆਤ ਵਾਲੀ ਕੰਪਨੀ ਵੇਕਫਿਟ.ਕਾੱਪ ਨੇ ਨੀਂਦ ਦਾ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ।ਉਸਨੇ ਲੱਖਾਂ ਲੋਕਾਂ ਵਿਚੋਂ ਕੁੱਲ 23 ਇੰਟਰਨਸ ਦੀ ਚੋਣ ਕੀਤੀ, ਜਿਸ […]

ਟਕਸਾਲੀ ਅਕਾਲੀ ਅਜਨਾਲਾ ਪਿਉ-ਪੁੱਤ ਮੁੜ ਸੁਖਬੀਰ ਦੇ ਦਰ ‘ਤੇ

ਟਕਸਾਲੀ ਅਕਾਲੀ ਅਜਨਾਲਾ ਪਿਉ-ਪੁੱਤ ਮੁੜ ਸੁਖਬੀਰ ਦੇ ਦਰ ‘ਤੇ

”ਰੋਂਦਾ ਹੈ ਪੰਜਾਬ ਬਣਾ ਕੇ ਠੱਗਾਂ ਤੇ ਚੋਰਾਂ ਦੀ ਸਰਕਾਰ”- ਬੋਨੀ ਅਜਨਾਲਾ ਅੰਮ੍ਰਿਤਸਰ: ਬੀਤੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ ‘ਚ ਸ਼ਾਮਲ ਹੋਣ ਵਾਲੇ ਪਿਉ-ਪੁੱਤਰ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਬੇਟੇ ਤੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਅੱਜ ਟਕਸਾਲੀਆਂ ਦਾ ਪੱਲਾ ਛੱਡ ਕੇ ਸੁਖਬੀਰ ਬਾਦਲ ਯਾਨੀ ਸ਼੍ਰੋਮਣੀ ਅਕਾਲੀ ਦਲ ਦਾ […]

ਪੁਰਾਣੀ ਪੈਨਸ਼ਨ ਦੀ ਮੁਕੰਮਲ ਬਹਾਲੀ ਤੱਕ ਪਿੱਛੇ ਹੱਟਣ ਵਾਲੇ ਨਹੀਂ : ਵਿਰਕ

ਪੁਰਾਣੀ ਪੈਨਸ਼ਨ ਦੀ ਮੁਕੰਮਲ ਬਹਾਲੀ ਤੱਕ ਪਿੱਛੇ ਹੱਟਣ ਵਾਲੇ ਨਹੀਂ : ਵਿਰਕ

– ਰਵਿੰਦਰ ਸ਼ਰਮਾ ਬਣੇ ਸੀ. ਪੀ. ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ – ਪੁਰਾਣੀ ਪੈਨਸ਼ਨ ਬਹਾਲੀ ਲਈ ਨਰਸਿੰਗ ਐਸੋਸੀਏਸ਼ਨ ਵਲੋਂ ਵੀ ਯੂਨੀਅਨ ਨੂੰ ਦਿੱਤਾ ਸਮਰੱਥਨ ਪਟਿਆਲਾ, 13 ਫਰਵਰੀ (ਗੁਰਪ੍ਰੀਤ ਕੰਬੋਜ) -ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਕਰ ਰਹੀ ਸੀ. ਪੀ. ਐਫ.  ਕਰਮਚਾਰੀ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਅੱਜ ਇਥੇ ਪ੍ਰਧਾਨ ਗੁਰਮੇਲ ਸਿੰਘ […]

ਸਿਡਨੀ ‘ਚ ਭਾਰੀ ਮੀਂਹ ਤੋੜੇਗਾ 30 ਸਾਲਾਂ ਦਾ ਰਿਕਾਰਡ, ਹਜ਼ਾਰਾਂ ਘਰਾਂ ਦੀ ਬੱਤੀ ਗੁੱਲ

ਸਿਡਨੀ ‘ਚ ਭਾਰੀ ਮੀਂਹ ਤੋੜੇਗਾ 30 ਸਾਲਾਂ ਦਾ ਰਿਕਾਰਡ, ਹਜ਼ਾਰਾਂ ਘਰਾਂ ਦੀ ਬੱਤੀ ਗੁੱਲ

ਸਿਡਨੀ – ਆਸਟ੍ਰੇਲੀਆ ‘ਚ ਬੀਤੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸਿਡਨੀ ‘ਚ ਮੀਂਹ ਕਾਰਨ ਇਸ ਵਾਰ 30 ਸਾਲਾਂ ਦਾ ਰਿਕਾਰਡ ਟੁੱਟ ਸਕਦਾ ਹੈ ਅਤੇ ਮਹੀਨਿਆਂ ਤੋਂ ਲੱਗੀ ਅੱਗ ਬੁਝਣ ਜਾ ਰਹੀ ਹੈ। ਉਂਝ ਅਜੇ ਕਈ ਥਾਵਾਂ ‘ਤੇ ਅੱਗ ਲੱਗੀ ਹੋਈ ਹੈ ਪਰ ਫਿਰ ਵੀ ਮੀਂਹ ਕਾਰਨ ਕਾਫੀ ਹੱਦ ਤਕ ਅੱਗ ਨੂੰ ਕੰਟਰੋਲ ਕਰ […]