2019 ‘ਚ ਵੀ ਨਹੀਂ ਖਤਮ ਹੋਇਆ ਨਸ਼ਾ, ਕਈ ਘਰਾਂ ਦੇ ਬੁਝਾ ਦਿੱਤੇ ਚਿਰਾਗ

2019 ‘ਚ ਵੀ ਨਹੀਂ ਖਤਮ ਹੋਇਆ ਨਸ਼ਾ, ਕਈ ਘਰਾਂ ਦੇ ਬੁਝਾ ਦਿੱਤੇ ਚਿਰਾਗ

ਅੰਮ੍ਰਿਤਸਰ : ਪੰਜਾਬ ‘ਚੋਂ ਨਸ਼ਾ ਖਤਮ ਕਰਨ ਲਈ ਖਾਧੀ ਗਈ ਕਸਮ ਅਤੇ ਕੀਤੇ ਗਏ ਵਾਅਦੇ ਵੀ ਇਸ ਸਾਲ ਕਿਸੇ ਕੰਮ ਨਹੀਂ ਆਏ। ਸਰਕਾਰੀ ਤੰਤਰ ਇਸ ਸਾਲ ਵੀ ਤਸਕਰਾਂ ‘ਤੇ ਸ਼ਿੰਕਜ਼ਾ ਨਹੀਂ ਕੱਸ ਪਾਇਆ। ਪੂਰੇ ਪੰਜਾਬ ‘ਚ ਨਸ਼ੇ ਦੀ ਸਪਲਾਈ ਨੂੰ ਤਾਂ ਬ੍ਰੇਕ ਲਗਾਈ ਗਈ ਪਰ ਨਸ਼ਾ ਤਸਕਰੀ ਦਾ ਨੈੱਟਵਰਕ ਨਹੀਂ ਟੁੱਟ ਸਕਿਆ। ਇਹ ਕਾਰਨ ਰਿਹਾ […]

ਗੁਰੂ ਨਾਨਕ ਵੀਡੀਓ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਸੁੱਖੀ ਰੰਧਾਵੇ ‘ਤੇ ਦਰਜ ਕਰਾਏਗੀ ਮੁਕੱਦਮਾ: ਲੌਂਗੋਵਾਲ

ਗੁਰੂ ਨਾਨਕ ਵੀਡੀਓ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਸੁੱਖੀ ਰੰਧਾਵੇ ‘ਤੇ ਦਰਜ ਕਰਾਏਗੀ ਮੁਕੱਦਮਾ: ਲੌਂਗੋਵਾਲ

ਲਹਿਰਾਗਾਗਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਜਗਤ ‘ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਪਰਚਾ ਦਰਜ ਕਰਾਏਗੀ […]

ਹਿੰਦ-ਪਾਕਿ ਸਰਹੱਦ ਤੋਂ 10 ਪੈਕਟ ਹੈਰੋਇਨ ਬਰਮਾਦ

ਹਿੰਦ-ਪਾਕਿ ਸਰਹੱਦ ਤੋਂ 10 ਪੈਕਟ ਹੈਰੋਇਨ ਬਰਮਾਦ

ਫਿਰੋਜ਼ਪੁਰ : ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਹਿੰਦ-ਪਾਕਿ ਸਰਹੱਦ ‘ਤੇ ਸਥਿਤ ਬੀਐਸਐਫ ਦੀ ਚੌਂਕੀ ਮਸਤਾ ਗੱਟੀ ਇਲਾਕੇ ਵਿਚੋਂ 10 ਪੈਕਟ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਰਾਮਦ ਕੀਤੀ ਗਈ ਹੈਰੋਇਨ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਹੱਦੀ ਸੁਰੱਖਿਆ ਬਲ ਦੇ ਡੀਆਈਜੀ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਸਰਹੱਦ […]

ਨਿਤਿਸ਼ ਕੁਮਾਰ ਨੇ ਜਿੱਤਿਆ ਸਿੱਖਾਂ ਦਾ ਦਿਲ

ਨਿਤਿਸ਼ ਕੁਮਾਰ ਨੇ ਜਿੱਤਿਆ ਸਿੱਖਾਂ ਦਾ ਦਿਲ

ਨਵੀਂ ਦਿੱਲੀ : ਬਿਹਾਰ ਦੇ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਐਤਵਾਰ ਨੂੰ ਸਮਾਪਤੀ ਹੋਈ। ਪ੍ਰਕਾਸ਼ ਪੁਰਬ ਵਿਚ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਨੂੰ ਦੇਖ ਕੇ ਸ਼ਰਧਾਲੂ ਬਹੁਤ ਖੁਸ਼ ਹੋਏ। ਮੱਥਾ ਟੇਕਣ ਆਏ ਮੁੱਖ ਮੰਤਰੀ ਦੇ ਸਾਹਮਣੇ ਹੀ ਲੋਕਾਂ ਨੇ ਉਹਨਾਂ ਨਾਲ […]

1 ਮਾਰਚ ਤੋਂ ਬੱਸਾਂ ‘ਚ ਅਪਾਹਜਾਂ ਲਈ ਹੋਣਗੀਆਂ ਇਹ ਖ਼ਾਸ ਸਹੂਲਤਾਂ

1 ਮਾਰਚ ਤੋਂ ਬੱਸਾਂ ‘ਚ ਅਪਾਹਜਾਂ ਲਈ ਹੋਣਗੀਆਂ ਇਹ ਖ਼ਾਸ ਸਹੂਲਤਾਂ

ਨਵੀਂ ਦਿੱਲੀ: ਬੱਸਾਂ ‘ਚ ਮਾਰਚ ਤੋਂ ਅਪਹਜਾਂ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ। ਸੋਮਵਾਰ ਨੂੰ ਜਾਰੀ ਇੱਕ ਆਧਿਕਾਰਿਕ ਸੂਚਨਾ ਵਿੱਚ ਇਹ ਜਾਣਕਾਰੀ ਦਿੱਤੀ ਗਈ। ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਇਸਦੇ ਲਈ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿੱਚ ਸੰਸ਼ੋਧਨ ਕੀਤਾ ਹੈ ਅਤੇ ਇਸਨੂੰ 27 ਦਸੰਬਰ 2019 ਨੂੰ ਅਧਿਸੂਚਿਤ ਕਰ ਦਿੱਤਾ ਗਿਆ। ਇਸ ਸਹੂਲਤਾਂ ਨੂੰ ਲੈ ਕੇ […]