ਵਿਰਾਟ ਕੋਹਲੀ ਨੂੰ ਚੁਣਿਆ ਇਸ ਸਾਲ ਦਾ ਬੈਸਟ ਕ੍ਰਿਕਟਰ

ਵਿਰਾਟ ਕੋਹਲੀ ਨੂੰ ਚੁਣਿਆ ਇਸ ਸਾਲ ਦਾ ਬੈਸਟ ਕ੍ਰਿਕਟਰ

ਨਵੀਂ ਦਿੱਲੀ : ਵਿਰਾਟ ਕੋਹਲੀ ਨੇ ਇਸ ਸਾਲ ਵਿੱਚ ਯਾਨੀ ਸਾਲ 2010 ਤੋਂ ਲੈ ਕੇ 2019 ਦੇ ਵਿੱਚ ਕ੍ਰਿਕੇਟ ਦੇ ਤਿੰਨਾਂ ਸ਼੍ਰੇਣੀਆਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਖਿਤਾਬ ਹਾਂਸਲ ਕੀਤਾ। ਇਸ ਸਾਲ ਵਿੱਚ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਵਿਰਾਟ ਦੇ ਆਲੇ-ਦੁਆਲੇ ਕੋਈ ਵੀ ਬੱਲੇਬਾਜ ਨਹੀਂ ਰਿਹਾ। ਵਿਰਾਟ ਦੀ ਇਸ ਕਮਾਲ ਦੀ ਉਪਲਬਧੀ ਤੋਂ […]

ਜਰਮਨ ਦਾ ਵਿਦਿਆਰਥੀ ਕਰ ਰਿਹਾ ਸੀ CAA ਖਿਲਾਫ਼ ਪ੍ਰਦਰਸ਼ਨ, ਮਿਲਿਆ ਭਾਰਤ ਛੱਡਣ ਦਾ ਫਰਮਾਨ

ਜਰਮਨ ਦਾ ਵਿਦਿਆਰਥੀ ਕਰ ਰਿਹਾ ਸੀ CAA ਖਿਲਾਫ਼ ਪ੍ਰਦਰਸ਼ਨ, ਮਿਲਿਆ ਭਾਰਤ ਛੱਡਣ ਦਾ ਫਰਮਾਨ

ਨਵੀਂ ਦਿੱਲੀ : ਆਈਆਈਟੀ ਮਦਰਾਸ ਵਿਖੇ ਇਕ ਜਰਮਨ ਐਕਸਚੇਂਜ ਵਿਦਿਆਰਥੀ ਨੂੰ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਭਾਰਤ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਆਈ.ਆਈ.ਟੀ. ਮਦਰਾਸ ਵਿਖੇ ਭੌਤਿਕ ਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਜੈਕਬ ਲਿੰਡੇਂਥਲ ਕਥਿਤ ਤੌਰ ‘ਤੇ ਐਮਸਟਰਡਮ ਚਲੇ ਗਏ। ਇੱਕ ਨਿਊਜ਼ ਏਜੰਸੀ ਅਨੁਸਾਰ ਵਿਦਿਆਰਥੀ ਦਾ ਕਹਿਣਾ ਹੈ […]

ਹੁਣ ਬਿਨਾ ਇੰਟਰਨੈੱਟ ਤੋਂ ਟ੍ਰਾਂਸਫ਼ਰ ਕਰੋ ਰੁਪਏ

ਹੁਣ ਬਿਨਾ ਇੰਟਰਨੈੱਟ ਤੋਂ ਟ੍ਰਾਂਸਫ਼ਰ ਕਰੋ ਰੁਪਏ

ਚੰਡੀਗੜ੍ਹ- ਜੇ ਤੁਹਾਡੇ ਮੋਬਾਇਲ ਫ਼ੋਨ ’ਚ ਇੰਟਰਨੈੱਟ ਦੀ ਸਹੂਲਤ ਕਿਸੇ ਕਾਰਨ ਕਰ ਕੇ ਬੰਦ ਹੈ, ਤਾਂ ਤੁਸੀਂ ਆਪਣਿਆਂ ਨੂੰ ਵੱਧ ਤੋਂ ਵੱਧ 5,000 ਰੁਪਏ SMS ਰਾਹੀਂ ਵੀ ਭੇਜ ਸਕਦੇ ਹੋ। ਇਹ ਸਹੂਲਤ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਨੂੰ ‘ਅਨਸਟਰੱਕਚਰਡ ਸਪਲੀਮੈਂਟਰੀ ਸਰਵਿਸ ਡਾਟਾ’ (USSD) ਆਖਿਆ ਜਾਂਦਾ ਹੈ। ਇਸ ਦਾ ਪ੍ਰਚਾਰ ਘੱਟ […]

ਵਿਦੇਸ਼ਾਂ ਵਿੱਚ ਬਾਸਮਤੀ ਦੇ ਸੈਂਪਲ ਫੇਲ੍ਹ

ਵਿਦੇਸ਼ਾਂ ਵਿੱਚ ਬਾਸਮਤੀ ਦੇ ਸੈਂਪਲ ਫੇਲ੍ਹ

ਚੰਡੀਗੜ੍ਹ- ਪੰਜਾਬ ਦੇ ਕਿਸਾਨਾਂ ਲਈ ਬੁਰੀ ਖ਼ਬਰ ਹੈ। ਵਿਦੇਸ਼ਾਂ ਵਿੱਚ ਬਾਸਮਤੀ ਦੇ ਸੈਂਪਲ ਫੇਲ੍ਹ ਹੋ ਗਏ ਹਨ। ਭਾਰਤੀ ਬਾਸਮਤੀ ਵਿੱਚ ਤੈਅ ਮਾਪਦੰਡਾਂ ਤੋਂ ਕਿਤੇ ਵੱਧ ਮਾਤਰਾ ਵਿੱਚ ਕੀਟਨਾਸ਼ਕ ਦਵਾਈਆਂ ਪਾਈਆਂ ਜਾਂਦੀਆਂ ਹਨ। ਵਿਦੇਸ਼ਾਂ ਵਿੱਚ ਸੈਂਪਲ ਫੇਲ੍ਹ ਹੋਣ ਕਾਰਨ ਬਾਸਮਤੀ ਦੇ ਭਾਅ ਵਿੱਚ ਕਮੀ ਵੇਖਣ ਨੂੰ ਮਿਲੇਗੀ ਜਿਸ ਦਾ ਸਿੱਧਾ ਰਗੜਾ ਕਿਸਾਨਾਂ ਨੂੰ ਲੱਗੇਗਾ।ਜਾਣਕਾਰੀ ਮੁਤਾਬਕ ਕੀਟਨਾਸ਼ਕ […]

ਸਾਹਿਬਜਾਦਿਆਂ ਦੀ ਯਾਦ ‘ਚ ਠੰਡ ਵਿਚ ਜਮੀਨ ‘ਤੇ ਸੌਂਦੇ ਨੇ ਹਜਾਰਾਂ ਸਿੱਖ

ਸਾਹਿਬਜਾਦਿਆਂ ਦੀ ਯਾਦ ‘ਚ ਠੰਡ ਵਿਚ ਜਮੀਨ ‘ਤੇ ਸੌਂਦੇ ਨੇ ਹਜਾਰਾਂ ਸਿੱਖ

ਸ਼੍ਰੀ ਫਤਿਹਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਯਾਦ ਵਿੱਚ ਫਤਿਹਗੜ ਸਾਹਿਬ ਦੇ ਹਜਾਰਾਂ ਪਰਵਾਰ ਅੱਜ ਵੀ ਪੋਹ ਮਹੀਨਾ (ਦਸੰਬਰ) ਮਹੀਨੇ ਦੀ ਕੜਾਕੇ ਦੀ ਸਰਦੀ ਵਿੱਚ ਜ਼ਮੀਨ ‘ਤੇ ਸੋਂਦੇ ਹਨ। ਇਸ ਮਹੀਨੇ ਉਹ ਨਾ ਤਾਂ ਕੋਈ ਵਿਆਹ ਕਰਦੇ ਹਨ ਅਤੇ ਨਹੀਂ ਹੀ ਖੁਸ਼ੀ ਦਾ ਸਮਾਗਮ। ਇਹ ਪਰੰਪਰਾ 315 ਸਾਲ ਤੋਂ ਚੱਲੀ ਆ […]