SBI ਮੈਗਨੇਟਿਕ ਸਟ੍ਰਾਈਪ ATM CARDS ਨੂੰ ਬੰਦ ਕਰਨ ਜਾ ਰਿਹਾ ਹੈ!

SBI ਮੈਗਨੇਟਿਕ ਸਟ੍ਰਾਈਪ ATM CARDS ਨੂੰ ਬੰਦ ਕਰਨ ਜਾ ਰਿਹਾ ਹੈ!

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 31 ਦਸੰਬਰ ਤੋਂ ਬਾਅਦ ਭਾਰਤੀ ਸਟੇਟ ਬੈਂਕ ਅਪਣੇ ਮੈਗਨੇਟਿਕ ਸਟ੍ਰਾਈਪ ਏਟੀਐਮ ਕਾਰਡ ਨੂੰ ਬੰਦ ਕਰਨ ਜਾ ਰਿਹਾ ਹੈ। ਇਹ ਕਾਰਡ ਤੁਹਾਡੇ ਕਿਸੇ ਵੀ ਕੰਮ ਦਾ ਨਹੀਂ ਰਹੇਗਾ। ਬੈਂਕ ਨੇ ਅਪਣੇ ਟਵਿਟਰ ਹੈਂਡਲ ‘ਤੇ ਇਕ ਟਵੀਟ […]

ਅਕਾਲੀ ਸਿਆਸਤ ‘ਚ ਵੱਡਾ ਫੇਰ ਬਦਲ, ਸੁਖਦੇਵ ਢੀਂਡਸਾ ਅਤੇ ਰਵੀਇੰਦਰ ਨੇ ਮਿਲਾਇਆ ਬ੍ਰਹਮਪੁਰਾ ਨਾਲ ਹੱਥ

ਅਕਾਲੀ ਸਿਆਸਤ ‘ਚ ਵੱਡਾ ਫੇਰ ਬਦਲ, ਸੁਖਦੇਵ ਢੀਂਡਸਾ ਅਤੇ ਰਵੀਇੰਦਰ ਨੇ ਮਿਲਾਇਆ ਬ੍ਰਹਮਪੁਰਾ ਨਾਲ ਹੱਥ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ‘ਚ ਚਲ ਰਹੀ ਸਥਿਤੀ ਦੌਰਾਨ ਅਕਾਲੀ ਸਿਆਸਤ ‘ਚ ਇਕ ਹੱਰ ਵੱਦਾ ਫੇਰ ਬਦਲ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਵੱਡੇ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਕਿਸੇ ਸਮੇਂ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ‘ਚ ਸ਼ਾਮਲ ਰਹੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ […]

ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਖਤਰੇ ਵਿਚ ਸਿਡਨੀ

ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਖਤਰੇ ਵਿਚ ਸਿਡਨੀ

ਸਿਡਨੀ- ਆਸਟਰੇਲੀਆ ਦੇ ਪੂਰਬੀ ਹਿੱਸੇ ਵਿਚ ਜੰਗਲਾਂ ਵਿਚ ਲੱਗੀ ਅੱਗ ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਤੇ ਖਤਰਾ ਮੰਡਰਾ ਰਿਹਾ ਹੈ। ਸ਼ਹਿਰ ਦੇ ਉੱਤਰ ਵੱਲ 50 ਕਿਲੋਮੀਟਰ ਖੇਤਰ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ। ਇਸ ਅੱਗ ਕਾਰਨ ਨਿਕਲੇ ਧੂੰਏ ਤੇ ਰਾਖ ਦੇ ਕਣ ਨਿਊ ਸਾਊਥ ਵੇਲਸ ਸੂਬੇ ਦੀ ਰਾਜਧਾਨੀ ਸਿਡਨੀ […]

ਤਾਜ ਮਹਿਲ ਦਾ ਦੀਦਾਰ ਹੋਇਆ ਸੌਖਾ, ਜਲੰਧਰ ਤੋਂ ਆਗਰਾ ਲਈ ਜਾਵੇਗੀ ਸਿੱਧੀ ਵਾਲਵੋ

ਤਾਜ ਮਹਿਲ ਦਾ ਦੀਦਾਰ ਹੋਇਆ ਸੌਖਾ, ਜਲੰਧਰ ਤੋਂ ਆਗਰਾ ਲਈ ਜਾਵੇਗੀ ਸਿੱਧੀ ਵਾਲਵੋ

ਜਲੰਧਰ – ਹੁਣ ਜਲੰਧਰ ਦੇ ਲੋਕਾਂ ਲਈ ਤਾਜ ਮਹਿਲ ਦਾ ਦੀਦਾਰ ਕਰਨਾ ਸੌਖਾ ਹੋਵੇਗਾ। ਪੰਜਾਬ ਰੋਡਵੇਜ਼ ਜਲੰਧਰ ਅਗਲੇ ਹਫ਼ਤੇ ਤੋਂ ਜਲੰਧਰ ਤੋਂ ਆਗਰਾ ਦੀ ਸਿੱਧੀ ਬਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਡਿਪੂ ਵੱਲੋਂ ਇਸ ਰੂਟ ‘ਤੇ ਸੁਪਰ ਡੀਲੈਕਸ ਵਾਲਵੋ ਬੱਸ ਚਲਾਈ ਜਾਵੇਗੀ। ਪੰਜਾਬ ਰੋਡਵੇਜ਼ ਜਲੰਧਰ ਦੇ […]

10 ਮਹੀਨਿਆਂ ਦੀ ਬੱਚੀ ਨੂੰ ਨਾਲ ਦੌੜਾ ਕੇ ਮਾਂ ਨੇ ਜਿੱਤਿਆ ਗੋਲਡ ਮੈਡਲ

ਨਵੀਂ ਦਿੱਲੀ : ਖੇਡਾਂ ਦੀ ਦੁਨੀਆਂ ਵਿਚ ਸੁਪਰ ਮੰਮੀ ਦਾ ਜਲਵਾ ਅਕਸਰ ਦੇਖਣ ਨੂੰ ਮਿਲਦਾਹੈ। ਮੈਰੀਕਾਮ ਨੇ ਬਾਕਸਿੰਗ ਰਿੰਗ ਵਿਚ ਟੈਨਿਸ ਕੋਰਟ ‘ਤੇ ਕਿਮ ਸੇਰੇਨਾ ਵਿਲੀਅਮਜ਼ ਨੇ ਆਪਣੀ ਸ਼ਕਤੀ ਦਿਖਾਈ। ਅਮਰੀਕਾ ਦੀ ਇਕ ਹੋਰ ਸੁਪਰ ਮੰਮੀ ਨੇ ਹਾਫ਼ ਮੈਰਾਥਨ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।ਅਮਰੀਕਾ ਦੀ ਜੂਲੀਆ ਵੈਬ ਨੇ ਆਪਣੀ 10 ਮਹੀਨੇ ਦੀ […]