By G-Kamboj on
FEATURED NEWS, News
ਨਵੀਂ ਦਿੱਲੀ- ਪਿਆਜ਼ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਪਿਛਲੇ ਚਾਰ ਮਹੀਨਿਆਂ ਵਿਚ ਪਿਆਜ਼ ਦੀਆਂ ਕੀਮਤਾਂ 20 ਰੁਪਏ ਤੋਂ 150 ਰੁਪਏ ਤੱਕ ਪਹੁੰਚ ਗਈਆਂ। ਇਸ ਦੇ ਚਲਦੇ ਦੇਸ਼ ਦੇ ਕਈ ਸ਼ਹਿਰਾਂ ਵਿਚ ਪਿਆਜ਼ ਨੂੰ ਲੈ ਕੇ ਪ੍ਰਦਰਸ਼ਨ ਵੀ ਹੋ ਰਹੇ ਹਨ। ਉੱਥੇ ਹੀ ਵਿਰੋਧੀ ਵੀ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧ ਰਹੇ ਹਨ। ਅਜਿਹੇ […]
By G-Kamboj on
FEATURED NEWS, News

ਨਵੀਂ ਦਿੱਲੀ- ਹਾਂਗਕਾਂਗ ਦੇ ਇੱਕ ਸਮੁੰਦਰੀ ਜਹਾਜ਼ ਨੂੰ ਨਾਈਜੀਰੀਆ ਦੇ ਸਮੁੰਦਰੀ ਕੰਢੇ ਕੋਲ ਲੁਟੇਰਿਆਂ ਨੇ ਅਗ਼ਵਾ ਕਰ ਲਿਆ ਹੈ। ਉਨ੍ਹਾਂ ਵਿਚ 18 ਭਾਰਤੀ ਵੀ ਸ਼ਾਮਲ ਸਨ। ਇਹ ਜਾਣਕਾਰੀ ਸਮੁੰਦਰੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਵਾਲੀ ਇੱਕ ਵਿਸ਼ਵ ਏਜੰਸੀ ਨੇ ਦਿੱਤੀ ਹੈ।ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀਆਂ ਦੇ ਅਗ਼ਵਾ ਹੋਣ ਦੀ ਖ਼ਬਰ ਮਿਲਦਿਆਂ ਹੀ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ […]
By G-Kamboj on
FEATURED NEWS, News

ਨਵੀਂ ਦਿੱਲੀ : INX ਮੀਡੀਆ ਕੇਸ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਨੇ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ। ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਕਾਂਗਰਸ ਦੇ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਿਆਜ਼ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ। ਉਹਨਾਂ ਨੇ ਕਿਹਾ […]
By G-Kamboj on
FEATURED NEWS, News

ਨਵੀਂ ਦਿੱਲੀ- ਫ਼ਿਲਮਕਾਰ ਡੇਨਿਅਲ ਸ਼ਰਵਣ ਨੇ ਰੇਪ ਪੀੜਤਾਂਵਾਂ ਨੂੰ ਲੈ ਕੇ ਇਕ ਬੇਹੁਦਾ ਬਿਆਨ ਦਿੱਤਾ ਹੈ। ਜਿਸ ਨਾਲ ਪੂਰੇ ਸੋਸ਼ਲ ਮੀਡੀਆ ਵਿਚ ਹੰਗਾਮਾ ਮੱਚਿਆ ਹੋਇਆ ਹੈ। ਦੇਸ਼ ਨੂੰ ਹਿਲਾ ਦੇਣ ਵਾਲੇ ਵੈਟੇਨਰੀ ਡਾਕਟਰ ਦੇ ਘਿਨਾਉਣੇ ਬਲਾਤਕਾਰ ਅਤੇ ਕਤਲ ਦੇ ਪ੍ਰਸੰਗ ਵਿਚ, ਸ਼ਰਵਣ ਨੇ ਸੋਸ਼ਲ ਮੀਡੀਆ ‘ਤੇ ਕਈ ਬਿਆਨ ਦਿੱਤੇ, ਜਿਸ ਨੂੰ ਸਿਰਫ ਬੇਰਹਿਮ ਅਤੇ ਸੰਵੇਦਹੀਨ […]
By G-Kamboj on
FEATURED NEWS, News, SPORTS NEWS

ਨਵੀਂ ਦਿੱਲੀ- ਪਾਕਿਸਤਾਨ ਦੇ ਸਾਬਕਾ ਆਲ ਰਾਊਂਡਰ ਅਬਦੁੱਲ ਰਜ਼ਾਕ ਨੇ ਜਸਪ੍ਰੀਤ ਬੁਮਰਾਹ ਲਈ ਇੱਕ ਅਜਿਹਾ ਕਮੈਂਟ ਕੀਤਾ ਹੈ, ਜਿਸ ਨੂੰ ਲੈ ਕੇ ਭਾਰਤੀਆਂ ਵਿਚ ਕਾਫ਼ੀ ਗੁੱਸਾ ਹੈ। ਉਸਨੇ ਕਿਹਾ ਹੈ ਕਿ ਜੇ ਉਹ ਹੁਣ ਖੇਡ ਰਹੇ ਹੁੰਦੇ, ਤਾਂ ‘ਬੱਚਾ ਗੇਂਦਬਾਜ਼’ ਜਸਪ੍ਰੀਤ ਬੁਮਰਾਹ ਆਸਾਨੀ ਨਾਲ ਗੇਂਦ ਤੇ ਦਬਾਅ ਬਣਾ ਲੈਂਦੇ।ਉਹਨਾਂ ਨੇ ਕ੍ਰਿਕਟ ਪਕਿਸਤਾਨ ਨੂੰ ਕਿਹਾ ਕਿ […]