ਥੁਨਬਰਗ ਨੂੰ ਕੌਮਾਂਤਰੀ ਬਾਲ ਅਮਨ ਪੁਰਸਕਾਰ

ਥੁਨਬਰਗ ਨੂੰ ਕੌਮਾਂਤਰੀ ਬਾਲ ਅਮਨ ਪੁਰਸਕਾਰ

ਹੇਗ : ਸਵੀਡਨ ਦੀ ਵਾਤਾਵਰਨ ਕਾਰਕੁਨ ਗਰੇਟਾ ਥੁਨਬਰਗ ਨੂੰ ਉਸ ਵੱਲੋਂ ਵਾਤਾਵਰਨ ’ਚ ਹੋ ਰਹੀਆਂ ਤਬਦੀਲੀਆਂ ਖ਼ਿਲਾਫ਼ ਕੀਤੇ ਗਏ ਸੰਘਰਸ਼ ਬਦਲੇ ਕੌਮਾਂਤਰੀ ਬਾਲ ਅਮਨ ਪੁਰਸਕਾਰ ਦਿੱਤਾ ਗਿਆ ਹੈ। ਇਹ ਐਵਾਰਡ ਬਾਲ ਅਧਿਕਾਰਾਂ ਬਾਰੇ ਡੱਚ ਸੰਸਥਾ ਵੱਲੋਂ ਦਿੱਤਾ ਗਿਆ। ਥੁਨਬਰਗ ਦੇ ਨਾਲ ਹੀ ਇਹ ਐਵਾਰਡ 15 ਸਾਲਾ ਕੈਮਰੂਨ ਦੀ ਸ਼ਾਂਤੀ ਕਾਰਕੁਨ ਡਿਵਾਈਨਾ ਮੈਲੌਮ ਨੂੰ ਵੀ ਦਿੱਤਾ […]

ਕਈ ਮਹੀਨਿਆਂ ਪਹਿਲਾਂ ਮਿਲੇਗੀ ਸੋਕੇ ਦੀ ਚਿਤਾਵਨੀ

ਕਈ ਮਹੀਨਿਆਂ ਪਹਿਲਾਂ ਮਿਲੇਗੀ ਸੋਕੇ ਦੀ ਚਿਤਾਵਨੀ

ਨਵੀਂ ਦਿੱਲੀ-ਸੋਕਾ ਦੁਨੀਆ ‘ਚ ਸਭ ਤੋਂ ਖਤਰਨਾਕ ਕੁਦਰਤੀ ਆਫਤਾਵਾਂ ‘ਚੋਂ ਇਕ ਹੈ। ਅੰਕੜੇ ਦੱਸਦੇ ਹਨ ਕਿ 1900 ਤੋਂ ਲੈ ਕੇ 2010 ਦਰਮਿਆਨ, ਦੁਨੀਆ ਭਰ ‘ਚ ਕਰੀਬ 2 ਅਰਬ ਲੋਕ ਇਸ ਤੋਂ ਪ੍ਰਭਾਵਿਤ ਹੋ ਚੁਕੇ ਹਨ। ਜਦਕਿ ਇਸ ਦੇ ਪ੍ਰਭਾਵਾਂ ਕਾਰਨ ਕਰੀਬ ਇਕ ਕਰੋੜ ਤੋਂ ਵੀ ਵਧ ਲੋਕ ਆਪਣੀ ਜਾਨ ਗਵਾ ਚੁਕੇ ਹਨ। ਭਾਰਤ ‘ਚ ਵੀ […]

ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਗਾਂਧੀ ਤੇ ਜ਼ਿਨਾਹ ਹੋਏ ਇਕੱਠੇ

ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ ਕਾਇਦੇ-ਆਜ਼ਮ ਮੁਹੰਮਦ ਅਲੀ ਜ਼ਿਨਾਹ ਅਤੇ ਮਹਾਤਮਾ ਗਾਂਧੀ ਨੂੰ ਇਕ ਵਾਰ ਫ਼ਿਰ ਤੋਂ ਇਕੱਠੇ ਵੇਖਿਆ ਜਾ ਸਕਦਾ ਹੈ। ਅਸਲ ਵਿਚ ਜਿੱਥੇ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਭਾਰਤੀ ਨਾਗਰਿਕ ਲਾਂਗੇ ਰਸਤੇ ਪਾਕਿਸਤਾਨ ਸਥਿਤ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।ਉੱਥੇ ਪਾਕਿਸਤਾਨੀ […]

ਕਸੂਤੀ ਫਸੀ ਹਨੀਪ੍ਰੀਤ, ਬਾਹਰ ਆਉਣ ਤੋਂ ਬਾਅਦ ਲੱਗਿਆ ਵੱਡਾ ਝਟਕਾ

ਕਸੂਤੀ ਫਸੀ ਹਨੀਪ੍ਰੀਤ, ਬਾਹਰ ਆਉਣ ਤੋਂ ਬਾਅਦ ਲੱਗਿਆ ਵੱਡਾ ਝਟਕਾ

ਚੰਡੀਗੜ੍ਹ : ਅੱਜ ਦੀ ਮਿਲੀ ਜਾਣਕਾਰੀ ਮੁਤਾਬਿਕ ਹਨੀਪ੍ਰੀਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕਿਉਂਕਿ ਉਸਤੇ ਲੱਗੇ ਹੋਏ ਦੋਸ਼ ਅਦਾਲਤ ਵਿਚ ਫਰੇਮ ਹੋ ਚੁੱਕੇ ਹਨ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ 6 ਨਵੰਬਰ ਨੂੰ ਜ਼ਮਾਨਤ ਹੋ ਚੁੱਕੀ ਹੈ। ਬਾਕੀ ਦੋਸ਼ੀ ਵੀ ਜ਼ਮਾਨਤ ਹੋਣ ਤੇ ਸਾਰੇ ਹੀ ਅਦਾਲਤ ਵਿੱਚ ਪੇਸ਼ […]

ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ, ਸਾਰੇ ਖਿਡਾਰੀ ‘0’ ‘ਤੇ ਹੀ ਆਲ ਆਊਟ

ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ, ਸਾਰੇ ਖਿਡਾਰੀ ‘0’ ‘ਤੇ ਹੀ ਆਲ ਆਊਟ

ਨਵੀਂ ਦਿੱਲੀ : ਕ੍ਰਿਕੇਟ ਦੀ ਦੁਨੀਆ ਵਿੱਚ ਕਈ ਅਜੀਬੋਗਰੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਕੜੀ ਵਿੱਚ ਇੱਕ ਅਨੋਖੀ ਘਟਨਾ ਤੱਦ ਜੁੜ ਗਈ, ਜਦੋਂ ਇੱਕ ਟੀਮ ਦੇ ਸਾਰੇ ਖਿਡਾਰੀ ਬਿਨਾਂ ਕੋਈ ਦੌੜ੍ਹ ਬਣਾਏ ਆਉਟ ਹੋ ਗਏ, ਦਰਅਸਲ ਮੁੰਬਈ ਦੇ ਵੱਖਰੇ U-16 ਟੂਰਨਾਮੈਂਟ ਹੈਰਿਸ ਸ਼ੀਲਡ ਦੇ ਪਹਿਲੇ ਰਾਉਂਡ ਦੇ ਨੱਕ ਆਉਟ ਮੈਚ ਦੌਰਾਨ ਇਹ ਅਜੀਬ ਘਟਨਾ […]