ਆਸਟ੍ਰੇਲੀਆ ‘ਚ ਮੋਡਰਨਾ ਵੈਕਸੀਨ ਨੂੰ ਬੂਸਟਰ ਡੋਜ਼ ਲਈ ਵਰਤਣ ਦੀ ਇਜਾਜ਼ਤ

ਆਸਟ੍ਰੇਲੀਆ ‘ਚ ਮੋਡਰਨਾ ਵੈਕਸੀਨ ਨੂੰ ਬੂਸਟਰ ਡੋਜ਼ ਲਈ ਵਰਤਣ ਦੀ ਇਜਾਜ਼ਤ

ਸਿਡਨੀ (P E): ਗਲੋਬਲ ਪੱਧਰ ‘ਤੇ ਫੈਲੇ ਕੋਰੋਨਾ ਦੇ ਨਵੇਂ ਓਮੀਕਰੋਨ ਵੈਰੀਐਂਟ ਨੇ ਆਸਟ੍ਰੇਲੀਆ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਹੁਣ ਮੋਡਰਨਾ ਕੋਵਿਡ-19 ਵੈਕਸੀਨ ਨੂੰ ਆਸਟ੍ਰੇਲੀਆ ਵਿੱਚ ਬਾਲਗਾਂ ਲਈ ਬੂਸਟਰ ਡੋਜ਼ ਦੇ ਰੂਪ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।ਆਸਟ੍ਰੇਲੀਆ ਦੀ ਮੈਡੀਸਨ ਅਥਾਰਟੀ, ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ), ਨੇ 18 […]

ਆਸਟ੍ਰੇਲੀਆ ਦੇ ਵਿਦਿਆਰਥੀ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ

ਆਸਟ੍ਰੇਲੀਆ ਦੇ ਵਿਦਿਆਰਥੀ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ

ਮੈਲਬੌਰਨ, 7 ਦੰਸਬਰ (ਪੰ. ਐ.)— ਆਸਟ੍ਰੇਲੀਆ ਦੇ ਵਿਦਿਆਰਥੀ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਸਰਹੱਦਾਂ ਬੰਦ ਹਣ ਤੋਂ ਲਗਭਗ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ, ਵਿਦੇਸ਼ੀ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਆਸਟਰੇਲੀਆ ਜਾਣ ਦੀ ਇਜਾਜ਼ਤ ਦਿੱਤੀ ਗਈ। ਸਿਡਨੀ ਵਿੱਚ 250 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਹੁੰਚਣ ਕਾਰਨ ਆਸਟ੍ਰੇਲੀਆ ਦੇ ਵਿਦਿਆਰਥੀ […]

ਮੁੜ ਖੁੱਲ੍ਹੇਗੀ ਵੈਸਟਰਨ ਆਸਟਰੇਲੀਆ ਦੀ ਸਰਹੱਦ!!

ਮੁੜ ਖੁੱਲ੍ਹੇਗੀ ਵੈਸਟਰਨ ਆਸਟਰੇਲੀਆ ਦੀ ਸਰਹੱਦ!!

ਮੈਲਬੌਰਨ 7 ਦੰਸਬਰ (ਪੰ. ਐ.)— ਵੈਸਟਰਨਆਸਟਰੇਲੀਆ ਦੇ ਸਿੱਖਿਆ ਮੰਤਰੀ ਸੂ ਏਲਰੀ ਨੇ ਵੇਸਟ ਆਸਟਰੇਲੀਆ ਦੀ ਸਖ਼ਤ ਸਰਹੱਦ ਨੂੰ ਬੰਦ ਰਹਿਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਜਦੋਂ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (TGA) ਨੇ ਕੱਲ੍ਹ ਐਲਾਨ ਕੀਤਾ ਕਿ ਉਸਨੇ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਅਸਥਾਈ ਤੌਰ ‘ਤੇ ਮਨਜ਼ੂਰੀ ਦਿੱਤੀ ਹੈ। […]

ਸੱਭਿਆਚਾਰਕ ਤਿਉਹਾਰ ਫੰਡਿੰਗ ਵਿੱਚ ਇਜ਼ਾਫਾ

ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਬਹੁ-ਸੱਭਿਆਚਾਰਕ ਤਿਉਹਾਰਾਂ ਅਤੇ ਸਮਾਗਮਾਂ ਲਈ ਨਿਉ ਸਾਊਥ ਵੇਲਜ਼ ਸਰਕਾਰ ਵੱਲੋਂ ਮਿਲ ਰਹੀ ਵਿੱਤੀ ਸਹਾਇਤਾ ਵਿੱਚ ਹੋਣ ਵਾਲੇ ਇਜ਼ਾਫੇ ਨਾਲ 2022 ਦੀ ਇੱਕ ਜੀਵੰਤ ਸ਼ੁਰੂਆਤ ਦਾ ਆਨੰਦ ਮਾਨਣ। ਬਹੁ-ਸੱਭਿਆਚਾਰਕਤਾ ਮੰਤਰੀ Natalie Ward ਨੇ ਕਿਹਾ ਕਿ $400,000 ‘ਸਟ੍ਰੋਂਗਰ ਟੂਗੈਦਰ ਫੈਸਟੀਵਲ ਅਤੇ ਇਵੈਂਟਸ ਗ੍ਰਾਂਟਸ ਪ੍ਰੋਗਰਾਮ’ ਦਾ ਦੂਜਾ ਦੌਰ […]

CULTURAL FESTIVALS FUNDING BOOST

Our diverse communities are being encouraged to enjoy a vibrant start to 2022 with a NSW Government funding boost for multicultural festivals and events. Minister for Multiculturalism Natalie Ward said the second round of the $400,000 Stronger Together Festivals and Events Grants program is now open for applications for events being held in the first half of next […]